ਪੜਚੋਲ ਕਰੋ

Apple WWDC 2021: Apple ਦੇ ਵਰਲਡਵਾਈਡ ਡਵੈਲਪਰਸ ਕਾਨਫਰੰਸ 'ਚ ਹੋਏ ਵੱਡੇ ਐਲਾਨ

Apple ਜ਼ਿਆਦਾ ਪ੍ਰਾਈਵੇਸੀ ਕੇਂਦਰਤ ਫੀਚਰ ਜੋੜ ਰਿਹਾ ਹੈ। ਐਪਲ ਆਈਪੀ ਐਡਰੈਸ ਨੂੰ ਲੁਕਾਉਣ ਲਈ ਮੇਲ ਪ੍ਰਾਈਵੇਸੀ ਪ੍ਰੋਟੈਕਸ਼ਨ ਜੋੜ ਰਿਹਾ ਹੈ ਜੋ ਸੈਂਡਰ ਨੂੰ ਇਹ ਦੇਖਣ ਤੋਂ ਰੋਕੇਗਾ ਕਿ ਤੁਸੀਂ ਈਮੇਲ ਖੋਲੀ ਤੇ ਕਦੋਂ ਖੋਲੀ।

Apple ਨੇ ਕੱਲ੍ਹ ਰਾਤ ਆਪਣੇ ਵਰਲਡ ਵਾਈਡ ਡਵੈਲਪਰਸ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਕਾਨਫਰੰਸ ਦੀ ਸ਼ੁਰੂਆਤ  app ਡਵੈਲਪਰਸ ਦੀ ਇਕ ਫ਼ਿਲਮ ਦੇ ਨਾਲ ਸ਼ੁਰੂ ਹੋਈ। WWDC ਉਹ ਈਵੈਂਟ ਹੈ ਜਿੱਥੇ ਕੰਪਨੀ ਨਵੇਂ ਸੌਫਟਵੇਅਰ ਅਪਡੇਟ ਦਾ ਐਲਾਨ ਕਰਦੀ ਰਹਿੰਦੀ ਹੈ। ਜਾਣੋ ਕਾਨਫਰੰਸ 'ਚ ਹੁਣ ਤਕ ਕੀ ਵੱਡੇ ਐਲਾਨ ਹੋਏ।

Apple Health: ਪਰਿਵਾਰ ਦੇ ਨਾਲ ਡਾਟਾ ਸ਼ੇਅਰਿੰਗ ਐਪਲ ਯੂਜ਼ਰਸ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੈਲਥ ਅਲਰਟ ਤੇ ਡਾਟਾ ਸ਼ੇਅਰ ਕਰ ਸਕਣਗੇ। ਉਹ ਬਿਰਧ ਮਾਪਿਆ ਦੀ ਸਿਹਤ ਤੇ ਨਜ਼ਰ ਰੱਖਣ 'ਚ ਉਪਯੋਗੀ ਹੋ ਸਕਦਾ ਹੈ। ਕੰਪਨੀ ਦੇ ਮੁਤਾਬਕ ਟ੍ਰਾਂਜ਼ਿਟ 'ਚ ਸਾਰਾ ਡਾਟਾ ਸਕ੍ਰਿਪਟ ਕੀਤਾ ਜਾਵੇਗਾ।
Apple Health ਦੇ ਨਵੇਂ ਫੀਚਰਸ

Apple ਇਕ ਨਵੀਏ ਸੁਵਿਧਾ ਜੋੜ ਰਿਹਾ ਹੈ ਜੋ ਤੁਹਾਡੇ ਚੱਲਣ ਦੇ ਤਰੀਕੇ ਦੇ ਆਧਾਰ ਤੇ ਤੁਹਾਡੇ ਡਿੱਗਣ ਦੇ ਜ਼ੋਖਿਮ ਨੂੰ ਦੇਖ ਸਕਦਾ ਹੈ। ਤੁਹਾਡੀ ਸਥਿਰਤਾ ਦਾ ਪਤਾ ਲਾਉਣ ਤੇ ਚੱਲਣ ਦੇ ਜ਼ੋਖਿਮ ਨੂੰ ਨਿਰਧਾਰਤ ਕਰਨ ਲਈ ਕਈ ਮੀਟ੍ਰਿਕ ਦਾ ਉਪਯੋਗ ਕੀਤਾ ਜਾਂਦਾ ਹੈ। ਯੂਜ਼ਰਸ ਨੂੰ ਇਕ ਨਵੀਂ ਸੂਚਨਾ ਮਿਲੇਗੀ ਤੇ ਉਨ੍ਹਾਂ ਦੀ ਸਥਿਰਤਾ ਘੱਟ ਹੋਵੇਗੀ। ਐਪ 'ਚ ਤੁਹਾਡੇ ਡਿੱਗਣ ਦੇ ਜ਼ੋਖਿਮ ਨੂੰ ਘੱਟ ਕਰਨ ਲਈ ਐਕਸਰਸਾਇਜ਼ ਵੀ ਹੋਵੇਗੀ।

Apple WWDC 2021: ਪ੍ਰਾਈਵੇਸੀ

Apple ਜ਼ਿਆਦਾ ਪ੍ਰਾਈਵੇਸੀ ਕੇਂਦਰਤ ਫੀਚਰ ਜੋੜ ਰਿਹਾ ਹੈ। ਐਪਲ ਆਈਪੀ ਐਡਰੈਸ ਨੂੰ ਲੁਕਾਉਣ ਲਈ ਮੇਲ ਪ੍ਰਾਈਵੇਸੀ ਪ੍ਰੋਟੈਕਸ਼ਨ ਜੋੜ ਰਿਹਾ ਹੈ ਜੋ ਸੈਂਡਰ ਨੂੰ ਇਹ ਦੇਖਣ ਤੋਂ ਰੋਕੇਗਾ ਕਿ ਤੁਸੀਂ ਈਮੇਲ ਖੋਲੀ ਤੇ ਕਦੋਂ ਖੋਲੀ। Apple ਸਫਾਰੀ 'ਚ ਟੈਕਰਸ ਤੋਂ ਆਈਪੀ ਐਡਰੈਸ ਵੀ ਲੁਕਾ ਰਿਹਾ ਹੈ। ਐਪਲ ਸੈਟਿੰਗਸ 'ਚ ਇਕ ਪ੍ਰਾਈਵੇਸੀ ਰਿਪੋਰਟ ਜੋੜ ਰਿਹਾ ਹੈ। ਇਸ ਨਾਲ ਤੁਸੀਂ ਦੇਖੇਗੇ ਕਿ ਐਪ ਕਿਸ ਤਰ੍ਹਾਂ ਪ੍ਰਾਈਵੇਸੀ ਸੈਟਿੰਗਸ ਦਾ ਇਸਤੇਮਾਲ ਕਰ ਰਹੇ ਹਨ। ਜਿਸ ਲਈ ਤੁਸੀਂ ਉਨ੍ਹਾਂ ਨੂੰ ਐਕਸੈਸ ਦਿੱਤਾ ਹੈ। ਅਕਸਰ ਕਈ ਐਪ ਤੁਹਾਡੀ ਲੋਕੇਸ਼ਨ, ਤਸਵੀਰਾਂ ਆਦਿ ਦਾ ਇਸਤੇਮਾਲ ਕਰਦੇ ਹਨ।

Apple iOS 15: ਕੈਮਰਾ ਨੂੰ ਮਿਲਿਆ Google ਲੈਂਸ ਜਿਹਾ ਫੀਚਰ- ਲਾਈਵ ਟੈਕਸਟ

ਅਜਿਹਾ ਲੱਗਦਾ ਹੈ ਕਿ iOS ਨੂੰ ਆਖਿਰਕਾਰ Google ਲੈਂਸ ਜਿਹੀ ਸੁਵਿਧਾ ਮਿਲ ਰਹੀ ਹੈ। ਜਿੱਥੇ ਇਹ ਇਕ ਫੋਟੋ 'ਚ ਟੈਕਸਟ ਦੀ ਪਛਾ ਕਰ ਸਕਦਾ ਹੈ ਤੇ ਯੂਜ਼ਰ ਨੂੰ ਇਸ ਨੂੰ ਕਾਪੀ ਕਰਨ ਦੀ ਪਰਮਿਸ਼ਨ ਦੇ ਸਕਦਾ ਹੈ। ਲਾਈਵ ਟੈਕਸਟ ਯੂਜ਼ਰ ਨੂੰ ਟੈਕਸਟ, ਫੋਨ ਨੰਬਰ, ਲਿੰਕ ਆਦਿ ਪਛਾਣਨ ਦੇਵੇਗਾ। ਇਹ ਸਕ੍ਰੀਨਸ਼ੌਟ, ਕੁਇਕ ਲੁਕ ਤੇ ਕੰਮ ਕਰੇਗਾ ਤੇ ਸੱਤਾ ਭਾਸ਼ਾਵਾਂ ਸਮਝੇਗਾ। ਇਹ ਆਈਫੋਨ, ਆਈਪੈਡ ਤੇ ਮੈਕ 'ਤੇ ਕੰਮ ਕਰੇਗਾ।

Apple iOS 15: Notifications

ਨੋਟੀਫਿਕੇਸ਼ਨ ਵੀ ਬਿਹਤਰ ਹੋਇਆ ਹੈ। ਤੁਸੀਂ ਇਕਤ ਡੈਡੀਕੇਟਡ ਮੋਡ ਸੈਟ ਕਰ ਸਕਦੇ ਹੋ ਤਾਂ ਕਿ ਮੈਸੇਜ ਤਹਾਨੂੰ ਪਰੇਸ਼ਾਨ ਨਾ ਕਰੇ। ਹਾਲਾਂਕਿ ਬਹੁਤ ਜ਼ਰੂਰੀ ਮੈਸੇਜ ਅਜੇ ਵੀ ਆਪਣਾ ਰਸਤਾ ਬਣਾ ਸਕਦੇ ਹਨ। ਇਕ ਨਵਾਂ ਫੋਕਸ ਮੋਡ ਵੀ ਹੋਵੇਗਾ। ਜਿਸ ਜ਼ਰੀਏ ਯੂਜ਼ਰਸ ਇਕ ਫੋਕਸ ਮੋਡ ਸੈੱਟ ਕਰ ਸਕਦੇ ਹਨ ਜਿੱਥੇ ਦਿਨ ਦੇ ਇਕ ਨਿਰਧਾਰਤ ਸਮੇਂ ਦੌਰਾਨ ਸਿਰਫ਼ ਕੁਝ ਐਪਸ ਦੇ ਨੋਟੀਫਿਕੇਸ਼ਨ 'ਤੇ ਅਲਰਟ ਤਹਾਨੂੰ ਦਿਖਾਈ ਦੇਵੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
Embed widget