ਪੜਚੋਲ ਕਰੋ
Advertisement
Battlegrounds Mobile India: Apple ਫ਼ੋਨ ਯੁਜ਼ਰਜ਼ ਵੀ ਖੇਡ ਸਕਣਗੇ PUBG Mobile ਦਾ ਇੰਡੀਅਨ ਵਰਜ਼ਨ, ਪੜ੍ਹੋ ਵੇਰਵੇ…
Battlegrounds Mobile India: ਛੇਤੀ ਹੀ ਭਾਰਤ ਵਿੱਚ ਐਪਲ ਫੋਨ ਦੇ ਖਪਤਕਾਰ ਵੀ ਪਬਜੀ ਮੋਬਾਈਲ ਦਾ ਭਾਰਤੀ ਸੰਸਕਰਣ, ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (ਬੀਜੀਐਮਆਈ- BGMI) ਗੇਮ ਵੀ ਖੇਡ ਸਕਣਗੇ।
ਨਵੀਂ ਦਿੱਲੀ: Battlegrounds Mobile India: ਛੇਤੀ ਹੀ ਭਾਰਤ ਵਿੱਚ ਐਪਲ ਫੋਨ ਦੇ ਖਪਤਕਾਰ ਵੀ ਪਬਜੀ ਮੋਬਾਈਲ ਦਾ ਭਾਰਤੀ ਸੰਸਕਰਣ, ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (ਬੀਜੀਐਮਆਈ- BGMI) ਗੇਮ ਵੀ ਖੇਡ ਸਕਣਗੇ। ਕੰਪਨੀ ਨੇ ਆਪਣੇ ਅਧਿਕਾਰਤ ਫੇਸਬੁੱਕ ਅਤੇ ਇੰਸਟਾਗ੍ਰਾਮ ਪੰਨਿਆਂ 'ਤੇ ਇਸ ਗੇਮ ਦੇ iOS ਸੰਸਕਰਣ ਦੇ ਸਬੰਧ ਵਿੱਚ ਇੱਕ ਟੀਜ਼ਰ ਜਾਰੀ ਕੀਤਾ ਹੈ।
ਬੀਜੀਐਮਆਈ ਨੂੰ ਭਾਰਤ ਵਿੱਚ ਲਾਂਚ ਹੋਏ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਗੇਮ ਡਿਵੈਲਪਰ ਕ੍ਰਾਫਟਨ (Krafton) ਨੇ ਇਸ ਗੇਮ ਨੂੰ ਐਂਡਰਾਇਡ (Android) ਸਮਾਰਟਫੋਨ ਖਪਤਕਾਰਾਂ ਲਈ 2 ਜੁਲਾਈ ਨੂੰ ਜਾਰੀ ਕੀਤਾ। ਭਾਵੇਂ, ਇਹ ਗੇਮ ਹਾਲੇ ਐਪਲ ਖਪਤਕਾਰਾਂ ਲਈ ਉਪਲਬਧ ਨਹੀਂ ਕਿਉਂਕਿ ਕੰਪਨੀ ਨੇ ਆਪਣਾ iOS ਸੰਸਕਰਣ ਲਾਂਚ ਨਹੀਂ ਕੀਤਾ। ਕੰਪਨੀ ਦੇ ਇਸ ਨਵੇਂ ਟੀਜ਼ਰ ਨੂੰ ਵੇਖਦੇ ਹੋਏ, ਅਜਿਹਾ ਲਗਦਾ ਹੈ ਕਿ ਹੁਣ ਇ ਸਨੂੰ ਐਪਲ ਫੋਨ ਖਪਤਕਾਰਾਂ ਲਈ ਵੀ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ।
ਬੀਜੀਐਮਆਈ (BGMI) ਦੇ ਆਪਣੇ ਅਧਿਕਾਰਤ ਫੇਸਬੁੱਕ ਤੇ ਇੰਸਟਾਗ੍ਰਾਮ ਪੰਨਿਆਂ ਤੇ ਜਾਰੀ ਕੀਤੇ ਟੀਜ਼ਰ ਵਿੱਚ, ਇੱਕ ਪ੍ਰਸ਼ਨ ਚਿੰਨ੍ਹ ਦਿਖਾਇਆ ਗਿਆ ਹੈ ਜਿਸ ਵਿੱਚ ਬਿੰਦੀ ਦੀ ਬਜਾਏ ਐਪਲ ਦਾ ਲੋਗੋ ਮੌਜੂਦ ਹੈ। ਇਸ ਪੋਸਟ ਵਿੱਚ ਕੰਪਨੀ ਨੇ ਲਿਖਿਆ, "ਅਸੀਂ ਜਾਣਦੇ ਹਾਂ ਕਿ ਤੁਸੀਂ ਇਸ ਨੂੰ ਗੁਆ ਰਹੇ ਹੋ। ਇਸ ਲਈ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।"
ਕ੍ਰਾਫਟਨ ਨੇ 5 ਕਰੋੜ ਡਾਉਨਲੋਡਸ ਨੂੰ ਪੂਰਾ ਕਰਨ 'ਤੇ ਕੀਤਾ ਇਨਾਮਾਂ ਦਾ ਐਲਾਨ
ਬੈਟਲਗ੍ਰਾਉਂਡਸ ਮੋਬਾਈਲ ਇੰਡੀਆ ਗੇਮ ਨੂੰ ਗੂਗਲ ਪਲੇਅ ਸਟੋਰ 'ਤੇ ਰਿਲੀਜ਼ ਦੇ ਪਹਿਲੇ ਹਫਤੇ 3 ਕਰੋੜ ਤੋਂ ਵੱਧ ਵਾਰ ਡਾਉਨਲੋਡ ਕੀਤਾ ਗਿਆ ਸੀ। ਹੁਣ ਤੱਕ ਇਹ ਗੇਮ 5 ਕਰੋੜ ਤੋਂ ਵੱਧ ਵਾਰ ਡਾਉਨਲੋਡ ਕੀਤੀ ਜਾ ਚੁੱਕੀ ਹੈ। ਕ੍ਰਾਫਟਨ ਨੇ ਇਸ ਗੇਮ ਨੂੰ ਖਾਸ ਤੌਰ 'ਤੇ ਭਾਰਤੀ ਗੇਮਰਸ ਲਈ ਲਾਂਚ ਕੀਤਾ ਸੀ ਤੇ ਕਿਉਂਕਿ ਭਾਰਤ ਵਿੱਚ ਵਧੇਰੇ ਐਂਡਰਾਇਡ ਖਪਤਕਾਰ ਹਨ, ਕੰਪਨੀ ਨੇ ਪਹਿਲਾ ਐਂਡਰਾਇਡ ਸੰਸਕਰਣ ਲਾਂਚ ਕੀਤਾ।
ਕੰਪਨੀ ਨੇ 5 ਕਰੋੜ ਡਾਉਨਲੋਡਜ਼ ਪੂਰੇ ਹੋਣ 'ਤੇ ਗੇਮਰਜ਼ ਨੂੰ ਕੁਝ ਇਨਾਮ ਦੇਣ ਦੀ ਗੱਲ ਵੀ ਕੀਤੀ। ਕੰਪਨੀ ਨੇ ਇਨ੍ਹਾਂ ਇਨਾਮਾਂ ਦੇ ਸੰਬੰਧ ਵਿੱਚ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਇਸ ਗੇਮ ਦਾ iOS ਸੰਸਕਰਣ ਜਲਦੀ ਹੀ ਲਾਂਚ ਹੋਣ ਜਾ ਰਿਹਾ ਹੈ।
ਆਪਣੀ ਪੋਸਟ ਵਿੱਚ, ਕੰਪਨੀ ਨੇ ਲਿਖਿਆ ਹੈ ਕਿ ਅਸੀਂ ਭਾਰਤ ਵਿੱਚ ਆਪਣੇ ਸਾਰੇ ਗੇਮਰਜ਼ ਲਈ ਇਨਾਮ ਤਿਆਰ ਕਰ ਰਹੇ ਹਾਂ। ਭਾਵੇਂ ਉਹ ਕਿਸੇ ਵੀ ਆੱਪਰੇਟਿੰਗ ਸਿਸਟਮ ਵਿੱਚ ਇਹ ਗੇਮ ਖੇਡਣ। ਇਸ ਦੇ ਨਾਲ ਹੀ, ਐਪਲ ਦਾ ਲੋਗੋ ਵੀ ਅੰਤ ਵਿੱਚ ਰੱਖਿਆ ਗਿਆ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕੰਪਨੀ ਬੀਜੀਐਮਆਈ ਆਈਓਐਸ (BGMI iOS) ਵਰਜ਼ਨ ਨੂੰ ਕਦੋਂ ਤੱਕ ਲਾਂਚ ਕਰਦੀ ਹੈ।

View this post on Instagram

Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement