ਪੜਚੋਲ ਕਰੋ

Flipkart Sale: ਸਿਰਫ਼ 8,999 ਰੁਪਏ ’ਚ ਖ਼ਰੀਦੋ Kodak ਤੇ Thomson ਦੇ ਟੀਵੀ, ਮਿਲ ਰਹੀਆਂ ਸ਼ਾਨਦਾਰ ਆਫ਼ਰਜ਼

ਜੂਨ ਦੇ ਇਸ ਮਹੀਨੇ ਵਿੱਚ ਨਵਾਂ ਸਮਾਰਟ ਟੀਵੀ, ਵਾਸ਼ਿੰਗ ਮਸ਼ੀਨ ਜਾਂ ਕੂਲਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ Flipkart ਦੀ Big Saving Day Extension Sale ਸ਼ੁਰੂ ਹੋ ਗਈ ਹੈ।

ਨਵੀਂ ਦਿੱਲੀ: ਜੇ ਤੁਸੀਂ ਜੂਨ ਦੇ ਇਸ ਮਹੀਨੇ ਵਿੱਚ ਨਵਾਂ ਸਮਾਰਟ ਟੀਵੀ, ਵਾਸ਼ਿੰਗ ਮਸ਼ੀਨ ਜਾਂ ਕੂਲਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ Flipkart ਦੀ Big Saving Day Extension Sale ਸ਼ੁਰੂ ਹੋ ਗਈ ਹੈ। ਇਸ ਵਿਕਰੀ ਵਿੱਚ ਤੁਸੀਂ Thomson ਅਤੇ Kodak ਉਤਪਾਦ ਖਰੀਦ ਸਕਦੇ ਹੋ ਤੇ ਵਧੀਆ ਡੀਲ ਦਾ ਲਾਭ ਲੈ ਸਕਦੇ ਹੋ। ਇਹ ਸੇਲ 17 ਜੂਨ ਤੋਂ 21 ਜੂਨ ਤੱਕ ਚੱਲੇਗੀ। ਆਉ ਤੁਹਾਨੂੰ ਦੱਸੀਏ ਇਸ ਸੇਲ ਵਿੱਚ ਉਪਲਬਧ ਛੋਟਾਂ ਤੇ ਪੇਸ਼ਕਸ਼ਾਂ ਬਾਰੇ:

ਇਨ੍ਹਾਂ ਉਤਪਾਦਾਂ 'ਤੇ ਮਿਲ ਰਹੀ ਬੈਸਟ ਡੀਲ

Flipkart’s Big Saving Day Extension Sale ਵਿੱਚ Thomson ਦੇ ਸਮਾਰਟ ਟੀਵੀ, ਵਾਸ਼ਿੰਗ ਮਸ਼ੀਨ ਤੇ ਏਅਰ-ਕੂਲਰਸ 'ਤੇ ਤੁਸੀਂ ਵਧੀਆ ਪੇਸ਼ਕਸ਼ਾਂ, ਡੀਲਜ਼ ਤੇ ਐਕਸਚੇਂਜਾਂ ਦਾ ਲਾਭ ਲੈ ਸਕਦੇ ਹੋ। Thomson ਕੋਲ ਇਸ ਸਮੇਂ 24 ਇੰਚ ਤੋਂ 75 ਇੰਚ ਦੇ ਸਮਾਰਟ ਟੀਵੀ ਹਨ। ਇਸ ਸੇਲ ਵਿੱਚ ਤੁਸੀਂ ਉਨ੍ਹਾਂ ਨੂੰ ਵਧੀਆ ਕੀਮਤ 'ਤੇ ਖਰੀਦ ਸਕਦੇ ਹੋ। ਇਸ ਸੇਲ ਵਿੱਚ, ਤੁਸੀਂ Thomson ਦਾ ਟੀਵੀ 9999 ਤੋਂ 10,9999 ਰੁਪਏ ਤੱਕ ਦੀ ਵਧੀਆ ਕੀਮਤ ਤੇ ਖਰੀਦ ਸਕਦੇ ਹੋ।

ਮਿਲ ਰਹੀਆਂ ਵਧੀਆ ਪੇਸ਼ਕਸ਼ਾਂ

Flipkart’s Big Saving Day Extension Sale ਵਿੱਚ Thomson ਦੇ ਏਅਰ ਕੂਲਰਾਂ 'ਤੇ ਸਭ ਤੋਂ ਵਧੀਆ ਕੀਮਤ ਦੀ ਆੱਰ ਵੀ ਚੱਲ ਰਹੀ ਹੈ। Thomson ਕੋਲ ਇਸ ਸਮੇਂ ਤਿੰਨ ਅਕਾਰ ਦੇ ਏਅਰ-ਕੂਲਰ ਹਨ ਜਿਨ੍ਹਾਂ ਵਿਚ 50L, 70L ਤੇ 90L ਮਾੱਡਲ ਹਨ, ਜੋ ਤੁਸੀਂ ਵਿਸ਼ੇਸ਼ ਕੀਮਤ ਦੀਆਂ ਪੇਸ਼ਕਸ਼ਾਂ ਦੇ ਤਹਿਤ ਖਰੀਦ ਸਕਦੇ ਹੋ, ਜਿਨ੍ਹਾਂ ਦੀ ਕੀਮਤ ਕ੍ਰਮਵਾਰ 5699, 7599 ਤੇ 8299 ਰੁਪਏ ਹੈ।

ਇਸ ਤੋਂ ਇਲਾਵਾ, ਤੁਸੀਂ ਕੰਪਨੀ ਦੀਆਂ ਵਾਸ਼ਿੰਗ ਮਸ਼ੀਨਾਂ ਵੀ ਵਧੀਆ ਕੀਮਤ 'ਤੇ ਖਰੀਦ ਸਕਦੇ ਹੋ। ਕੰਪਨੀ ਇਸ ਵੇਲੇ 6.5kg ਤੋਂ 10.5kg ਤੱਕ ਦੀਆਂ ਵਾਸ਼ਿੰਗ ਮਸ਼ੀਨਾਂ ਬਣਾਉਂਦੀ ਹੈ, ਜੋ ਸੈਮੀ-ਆਟੋਮੈਟਿਕ ਤੇ ਫੁੱਲ-ਆਟੋਮੈਟਿਕ ਵਿੱਚ ਉਪਲਬਧ ਹੈ। ਇਸ ਸੈੱਲ ਵਿੱਚ, ਉਨ੍ਹਾਂ ਦੀ ਕੀਮਤ 6999 ਰੁਪਏ ਤੋਂ 28,499 ਰੁਪਏ ਤੱਕ ਜਾਂਦੀ ਹੈ।

Kodak ਟੀਵੀ ਖ਼ਰੀਦੋ ਵਧੀਆ ਕੀਮਤ ਤੇ

Flipkart’s Big Saving Day Extension Sale ਵਿੱਚ, Kodak ਦਾ ਸਮਾਰਟ ਟੀਵੀ ਸਭ ਤੋਂ ਵਧੀਆ ਕੀਮਤ 'ਤੇ ਖਰੀਦਣ ਦਾ ਮੌਕਾ ਹੈ। ਨਾਲ ਹੀ, ਜੇ ਤੁਹਾਡੇ ਕੋਲ Axis ਬੈਂਕ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ, ਤਾਂ ਤੁਹਾਨੂੰ 10 ਪ੍ਰਤੀਸ਼ਤ ਦੀ ਤੁਰੰਤ ਛੋਟ ਵੀ ਮਿਲੇਗੀ। ਇਸ ਸੇਲ 'ਚ ਤੁਸੀਂ Kodak ਦਾ 24 ਇੰਚ ਦਾ ਟੀਵੀ ਸਿਰਫ 8999 ਰੁਪਏ' ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਕੰਪਨੀ ਦੇ 32 ਇੰਚ, 40 ਇੰਚ, 42 ਇੰਚ, 43 ਇੰਚ, 50 ਇੰਚ, 55 ਇੰਚ ਅਤੇ 65 ਇੰਚ ਦੇ ਸਮਾਰਟ ਟੀਵੀ 'ਤੇ ਬੈਸਟ ਪ੍ਰਾਈਸ ਆਫ਼ਰ ਜਾਰੀ ਹੈ। Kodak ਦੇ ਸਮਾਰਟ ਟੀ ਵੀ ਬਿਹਤਰ ਗੁਣਵੱਤਾ ਲਈ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ: ਭਾਜਪਾ ਨੂੰ ਲੱਗ ਸਕਦਾ ਵੱਡਾ ਝਟਕਾ! 20 ਤੋਂ 25 ਵਿਧਾਇਕ ਤੇ ਦੋ ਸੰਸਦ ਮੈਂਬਰ ਦੇ ਸਕਦੇ ਬੇਦਾਵਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Embed widget