ਪੜਚੋਲ ਕਰੋ

BSNL ਨੇ ਤੁਹਾਨੂੰ ਵੀ ਭੇਜਿਆ KYC ਨੂੰ ਲੈਕੇ ਕੋਈ ਨੋਟਿਸ? ਤਾਂ ਹੋ ਜਾਓ ਅਲਰਟ, ਭੁੱਲ ਕੇ ਵੀ ਨਾ ਕਰੋ ਭਰੋਸਾ, ਨਹੀਂ ਤਾਂ...

ਇਨ੍ਹੀਂ ਦਿਨੀਂ ਸਕੈਮਰਸ ਲੋਕਾਂ ਨੂੰ ਠੱਗਣ ਲਈ ਜਾਅਲੀ ਨੋਟਿਸ ਭੇਜ ਰਹੇ ਹਨ। ਇਸ ਜਾਅਲੀ ਨੋਟਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਸਿਮ ਦੀ KYC ਸਸਪੈਂਡ ਹੋ ਗਈ ਹੈ। PIB ਨੇ ਇਸ ਨੋਟਿਸ ਨੂੰ ਫਰਜ਼ੀ ਕਰਾਰ ਦਿੱਤਾ ਹੈ।

Cyber Crime: ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਸਾਈਬਰ ਅਪਰਾਧੀ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ। ਕਈ ਵਾਰ ਉਹ  KYC ਅਪਡੇਟ ਕਰਨ ਦੇ ਨਾਮ 'ਤੇ ਲੋਕਾਂ ਨਾਲ ਠੱਗੀ ਕਰਦੇ ਹਨ ਅਤੇ ਕਈ ਵਾਰ ਉਹ ਡਿਲੀਵਰੀ ਐਡਰੈੱਸ ਅਪਡੇਟ ਕਰਨ ਦੇ ਬਹਾਨੇ ਲੋਕਾਂ ਨਾਲ ਸੰਪਰਕ ਕਰਦੇ ਹਨ। ਅੱਜਕੱਲ੍ਹ ਉਹ BSNL ਦੇ ਨਾਮ 'ਤੇ ਲੋਕਾਂ ਨੂੰ ਫਰਜ਼ੀ ਨੋਟਿਸ ਭੇਜ ਰਹੇ ਹਨ। PIB ਦੀ ਫੈਕਟ ਚੈੱਕ ਯੂਨਿਟ ਨੇ ਲੋਕਾਂ ਨੂੰ ਇਸ ਬਾਰੇ ਸੁਚੇਤ ਕੀਤਾ ਹੈ। ਆਓ ਜਾਣਦੇ ਹਾਂ ਕਿ ਇਸ ਨੋਟਿਸ ਵਿੱਚ ਕੀ ਲਿਖਿਆ ਹੈ ਅਤੇ ਅਜਿਹੇ ਘੁਟਾਲਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਨੋਟਿਸ ਵਿੱਚ ਕਿਹਾ ਜਾ ਰਿਹਾ ਕਿ KYC ਸਸਪੈਂਡ ਹੋ ਗਈ

ਘੁਟਾਲੇਬਾਜ਼ਾਂ ਵੱਲੋਂ ਭੇਜੇ ਜਾ ਰਹੇ ਇਸ ਨੋਟਿਸ ਵਿੱਚ ਲਿਖਿਆ ਹੈ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਤੁਹਾਡੇ ਸਿਮ KYC ਨੂੰ ਸਸਪੈਂਡ ਕਰ ਦਿੱਤਾ ਹੈ। ਤੁਹਾਡਾ ਸਿਮ ਕਾਰਡ 24 ਘੰਟਿਆਂ ਦੇ ਅੰਦਰ-ਅੰਦਰ ਬਲੌਕ ਕਰ ਦਿੱਤਾ ਜਾਵੇਗਾ। ਇਸ ਵਿੱਚ KYC Executive ਦਾ ਨਾਮ ਅਤੇ ਸੰਪਰਕ ਨੰਬਰ ਵੀ ਦਿੱਤਾ ਗਿਆ ਹੈ। ਲੋਕਾਂ ਨੂੰ ਇਸ ਨੰਬਰ 'ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। PIB ਫੈਕਟ ਚੈਕਿੰਗ ਯੂਨਿਟ ਨੇ ਇਸ ਨੋਟਿਸ ਨੂੰ ਫਰਜ਼ੀ ਕਰਾਰ ਦਿੱਤਾ ਹੈ। PIB ਵੱਲੋਂ ਕਿਹਾ ਗਿਆ ਹੈ ਕਿ ਇਹ ਨੋਟਿਸ ਫਰਜ਼ੀ ਹੈ। BSNL ਕਦੇ ਵੀ ਅਜਿਹੇ ਨੋਟਿਸ ਨਹੀਂ ਭੇਜਦਾ।

ਤੁਸੀਂ ਇਦਾਂ ਕਰੋ ਆਪਣਾ ਬਚਾਅ

ਅੱਜਕੱਲ੍ਹ ਸਕੈਮਰਸ ਲੋਕਾਂ ਨੂੰ ਡੇਟਾ ਚੋਰੀ ਅਤੇ ਵਿੱਤੀ ਧੋਖਾਧੜੀ ਲਈ ਅਜਿਹੇ ਜਾਅਲੀ ਈਮੇਲ ਅਤੇ ਨੋਟਿਸ ਭੇਜ ਰਹੇ ਹਨ। ਕੁਝ ਦਿਨ ਪਹਿਲਾਂ, ਇੰਡੀਅਨ ਪੋਸਟ ਵੱਲੋਂ ਇੱਕ ਲੱਕੀ ਡਰਾਅ ਸੰਬੰਧੀ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਂਝੀ ਕੀਤੀ ਜਾ ਰਹੀ ਸੀ। ਅਜਿਹੇ ਘੁਟਾਲਿਆਂ ਤੋਂ ਬਚਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।

ਕਿਸੇ ਅਣਜਾਣ ਜਾਂ ਸ਼ੱਕੀ ਵਿਅਕਤੀ ਤੋਂ ਆਉਣ ਵਾਲੇ ਕਿਸੇ ਵੀ ਸੁਨੇਹੇ ਜਾਂ ਈਮੇਲ 'ਤੇ ਕਲਿੱਕ ਨਾ ਕਰੋ।
ਜੇਕਰ ਕੋਈ ਤੁਹਾਨੂੰ ਸਰਕਾਰੀ ਅਧਿਕਾਰੀ ਦੇ ਰੂਪ ਵਿੱਚ ਫ਼ੋਨ ਜਾਂ ਵੀਡੀਓ ਕਾਲ 'ਤੇ ਧਮਕੀ ਦਿੰਦਾ ਹੈ, ਤਾਂ ਘਬਰਾਓ ਨਾ ਅਤੇ ਸਬੰਧਤ ਵਿਭਾਗ ਨਾਲ ਸੰਪਰਕ ਕਰੋ।
ਕਿਸੇ ਅਣਜਾਣ ਵਿਅਕਤੀ ਨਾਲ OTP ਜਾਂ ਬੈਂਕਿੰਗ ਡਿਟੇਲ ਵਰਗੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਾ ਕਰੋ।
ਸਾਈਬਰ ਅਪਰਾਧ ਦਾ ਸ਼ਿਕਾਰ ਹੋਣ ਦੀ ਸੂਰਤ ਵਿੱਚ ਤੁਰੰਤ ਪੁਲਿਸ ਜਾਂ ਸਾਈਬਰ ਸੈੱਲ ਨਾਲ ਸੰਪਰਕ ਕਰੋ।

ਟਾਪ ਹੈਡਲਾਈਨ

iPhone 18 Launch : ਮਹਿਜ਼ ਕੁੱਝ ਹੀ ਘੰਟਿਆਂ ਬਾਅਦ ਲਾਂਚ ਹੋਵੇਗੀ ਨਵੀਂ iPhone ਸੀਰੀਜ਼, ਜਾਣੋ ਇੱਕ-ਇੱਕ ਅਪਡੇਟ
iPhone 18 Launch : ਮਹਿਜ਼ ਕੁੱਝ ਹੀ ਘੰਟਿਆਂ ਬਾਅਦ ਲਾਂਚ ਹੋਵੇਗੀ ਨਵੀਂ iPhone ਸੀਰੀਜ਼, ਜਾਣੋ ਇੱਕ-ਇੱਕ ਅਪਡੇਟ
Sim Card : ਤੁਹਾਡੇ ਆਧਾਰ ਕਾਰਡ ’ਤੇ ਕਿੰਨੇ ਸਿਮ ਚੱਲ ਰਹੇ ਹਨ, ਕਿਵੇਂ ਪਤਾ ਕਰੀਏ? ਜਾਣੋ ਇਹ ਆਸਾਨ ਤਰੀਕਾ
Sim Card : ਤੁਹਾਡੇ ਆਧਾਰ ਕਾਰਡ ’ਤੇ ਕਿੰਨੇ ਸਿਮ ਚੱਲ ਰਹੇ ਹਨ, ਕਿਵੇਂ ਪਤਾ ਕਰੀਏ? ਜਾਣੋ ਇਹ ਆਸਾਨ ਤਰੀਕਾ
ਜੇਕਰ ਤੁਹਾਡੇ ਕੋਲ ਵੀ ਆਹ ਫੋਨ ਤਾਂ ਨਹੀਂ ਚੱਲੇਗਾ Whatsapp! ਕਿਤੇ ਤੁਹਾਡਾ ਫੋਨ ਵੀ ਸ਼ਾਮਲ ਤਾਂ ਨਹੀਂ
ਜੇਕਰ ਤੁਹਾਡੇ ਕੋਲ ਵੀ ਆਹ ਫੋਨ ਤਾਂ ਨਹੀਂ ਚੱਲੇਗਾ Whatsapp! ਕਿਤੇ ਤੁਹਾਡਾ ਫੋਨ ਵੀ ਸ਼ਾਮਲ ਤਾਂ ਨਹੀਂ
iPhone 18 Features : ਇਸ ਵਾਰ Apple ਦਾ ਸਭ ਤੋਂ ਵੱਡਾ ਸਰਪ੍ਰਾਈਜ਼, iPhone 18 ਕਿਉਂ ਨਹੀਂ ਆਵੇਗਾ?
iPhone 18 Features : ਇਸ ਵਾਰ Apple ਦਾ ਸਭ ਤੋਂ ਵੱਡਾ ਸਰਪ੍ਰਾਈਜ਼, iPhone 18 ਕਿਉਂ ਨਹੀਂ ਆਵੇਗਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police ASI: ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
Punjab Congress Crisis: ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
Punjab News: ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Cabinet Expansion: ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
Embed widget