ਪੜਚੋਲ ਕਰੋ
India on 5G Networks: Airtel ਤੇ TATA ਗਰੁਪ ਨੇ ਕੀਤਾ ਵੱਡਾ ਐਲਾਨ
India on 5G Networks: ਟਾਟਾਂ ਇਕ ਗਲੋਬਲ ਸਿਸਟਮ ਲੈਕੇ ਆਵੇਗਾ ਤੇ 3GPP ਅਤੇ O-RAN ਦੇ ਸਟੈਂਡਰਡ ਦਾ ਹਰ ਤਰ੍ਹਾਂ ਦਾ ਸੌਲਿਊਸ਼ਨ ਲੱਭੇਗਾ।

airtel-tata-
ਨਵੀਂ ਦਿੱਲੀ: ਭਾਰਤੀ ਏਅਰਟੈੱਲ ਤੇ ਟਾਟਾ ਗਰੁੱਪ ਨੇ ਸੋਮਵਾਰ ਭਾਰਤ ‘ਚ 5ਜੀ ਨੈੱਟਵਰਕ ਇੰਪਲੀਮੈਂਟ ਕਰਨ ਲਈ ਸਹਿਯੋਗ ਦਾ ਐਲਾਨ ਕੀਤਾ ਹੈ।
ਏਅਰਟੈੱਲ O-Ran ਆਧਾਰਤ ਰੇਡੀਓ ਅਤੇ NSA/SA ਕੋਰ ਦਾ ਵਿਕਾਸ ਕੀਤਾ ਤੇ ਪੂਰੀ ਤਰ੍ਹਾਂ ਦੇਸੀ ਦੂਰਸੰਚਾਰ ਸਟੈਕ ਨੂੰ ਏਕੀਕ੍ਰਿਤ ਕੀਤਾ। ਇਸ ਤਰ੍ਹਾਂ ਸਮੂਹ ਦੀਆਂ ਸਮਰੱਥਾਵਾਂ ਦਾ ਲਾਭ ਉਠਾਇਆ।
ਟਾਟਾਂ ਇਕ ਗਲੋਬਲ ਸਿਸਟਮ ਲੈਕੇ ਆਵੇਗਾ ਤੇ 3GPP ਅਤੇ O-RAN ਦੇ ਸਟੈਂਡਰਡ ਦਾ ਹਰ ਤਰ੍ਹਾਂ ਦਾ ਸੌਲਿਊਸ਼ਨ ਲੱਭੇਗਾ। ਤਾਂ ਜੋ ਨੈੱਟਵਰਕ ਤੇ ਉਪਕਰਣ ਸੌਫਟਵੇਅਰ ਦੇ ਵਿਚ ਐਮਬੈੱਡ ਹੋ ਸਕਣ। ਇਸ ਬਾਬਤ ਏਅਰਟੈਲ ਆਪਣਾ ਪਲਾਨ ਜਨਵਰੀ, 2022 ਸ਼ੁਰੂ ਕਰੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















