ਪੜਚੋਲ ਕਰੋ

BSNL ਦਾ ਨਵਾਂ ਧਮਾਕਾ! ਸਿਰਫ 7 ਰੁਪਏ ਰੋਜ਼ਾਨਾ 2.6GB ਡੇਲੀ ਡਾਟਾ ਅਤੇ ਅਨਲਿਮਿਟੇਡ ਕਾਲਿੰਗ

BSNL ਦਾ ਨਵਾਂ ਧਭਾਰਤ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਸਰਕਾਰੀ ਟੈਲੀਕੌਮ ਕੰਪਨੀ BSNL ਨੇ ਆਪਣੇ ਗਾਹਕਾਂ ਲਈ ਇੱਕ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਖਾਸ ਪਲਾਨ ਦਾ ਨਾਮ BSNL ਭਾਰਤ ਕਨੈਕਟ 26 ਰੱਖਿਆ ਗਿਆ ਹੈ।ਮਾਕਾ!

ਭਾਰਤ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਸਰਕਾਰੀ ਟੈਲੀਕੌਮ ਕੰਪਨੀ BSNL ਨੇ ਆਪਣੇ ਗਾਹਕਾਂ ਲਈ ਇੱਕ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਖਾਸ ਪਲਾਨ ਦਾ ਨਾਮ BSNL ਭਾਰਤ ਕਨੈਕਟ 26 ਰੱਖਿਆ ਗਿਆ ਹੈ। ਇਹ ਇੱਕ ਲੰਬੀ ਵੈਲਿਡਿਟੀ ਵਾਲਾ ਪਲਾਨ ਹੈ, ਜੋ ਕੰਪਨੀ ਨੇ ਸੀਮਿਤ ਸਮੇਂ ਲਈ ਉਪਲਬਧ ਕਰਵਾਇਆ ਹੈ।

ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਐਲਾਨ

BSNL ਨੇ ਇਸ ਰਿਪਬਲਿਕ ਡੇ ਖਾਸ ਰੀਚਾਰਜ ਪਲਾਨ ਦੀ ਜਾਣਕਾਰੀ ਆਪਣੇ ਅਧਿਕਾਰਿਕ X (ਪਹਿਲਾਂ Twitter) ਅਕਾਊਂਟ ਰਾਹੀਂ ਸਾਂਝੀ ਕੀਤੀ। ਕੰਪਨੀ ਦਾ ਕਹਿਣਾ ਹੈ ਕਿ ਇਹ ਪਲਾਨ ਉਹਨਾਂ ਯੂਜ਼ਰਾਂ ਲਈ ਲਿਆ ਗਿਆ ਹੈ, ਜੋ ਘੱਟ ਖਰਚ ਵਿੱਚ ਸਾਲ ਭਰ ਦੀ ਟੈਂਸ਼ਨ ਖ਼ਤਮ ਕਰਨਾ ਚਾਹੁੰਦੇ ਹਨ।

BSNL ਭਾਰਤ ਕਨੈਕਟ 26 ਪਲਾਨ

BSNL ਦਾ ਇਹ ਨਵਾਂ ਭਾਰਤ ਕਨੈਕਟ 26 ਪਲਾਨ 2,626 ਰੁਪਏ ਦੀ ਕੀਮਤ ਤੇ ਆਉਂਦਾ ਹੈ। ਖਾਸ ਗੱਲ ਇਹ ਹੈ ਕਿ ਜਿੱਥੇ ਜ਼ਿਆਦਾਤਰ ਟੈਲੀਕੌਮ ਕੰਪਨੀਆਂ ਸਾਲਾਨਾ ਪਲਾਨ ਵਿੱਚ 2.5GB ਡੇਲੀ ਡਾਟਾ ਦਿੰਦੀਆਂ ਹਨ, ਉੱਥੇ BSNL ਇਸ ਪਲਾਨ ਵਿੱਚ ਹਰ ਰੋਜ਼ 2.6GB ਡਾਟਾ ਦੇ ਰਿਹਾ ਹੈ।

ਇਸ ਪਲਾਨ ਵਿੱਚ ਯੂਜ਼ਰਾਂ ਨੂੰ ਅਨਲਿਮਿਟਡ ਵਾਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ, ਨਾਲ ਹੀ ਹਰ ਰੋਜ਼ 100 SMS ਵੀ ਦਿੱਤੇ ਜਾਂਦੇ ਹਨ। ਡੇਲੀ ਡਾਟਾ ਦੇ ਮਾਮਲੇ ਵਿੱਚ ਇਹ ਪਲਾਨ ਹੋਰ ਕੰਪਨੀਆਂ ਦੇ ਸਮਾਨ ਪਲਾਨਾਂ ਨਾਲੋਂ ਥੋੜ੍ਹਾ ਅੱਗੇ ਹੈ।

 

 

ਇਹ ਪਲਾਨ ਕਿੰਨੇ ਸਮੇਂ ਲਈ ਉਪਲਬਧ ਹੈ?

BSNL ਮੁਤਾਬਕ, ਭਾਰਤ ਕਨੈਕਟ 26 ਪਲਾਨ 24 ਜਨਵਰੀ ਤੋਂ 24 ਫਰਵਰੀ 2026 ਤੱਕ ਹੀ ਉਪਲਬਧ ਰਹੇਗਾ। ਮਤਲਬ ਗਾਹਕਾਂ ਕੋਲ ਲਗਭਗ ਇੱਕ ਮਹੀਨੇ ਦਾ ਸਮਾਂ ਹੈ ਜਿਸ ਵਿੱਚ ਉਹ ਇਸ ਖਾਸ ਆਫਰ ਦਾ ਫਾਇਦਾ ਉਠਾ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਇਹ ਪਲਾਨ ਬੰਦ ਕੀਤਾ ਜਾ ਸਕਦਾ ਹੈ।

BSNL ਦੇ ਹੋਰ 365 ਦਿਨ ਵਾਲੇ ਪਲਾਨ

ਭਾਰਤ ਕਨੈਕਟ 26 ਪਲਾਨ ਦੇ ਲਾਂਚ ਹੋਣ ਤੋਂ ਬਾਅਦ, BSNL ਕੋਲ ਹੁਣ ਕੁੱਲ ਤਿੰਨ ਪ੍ਰੀਪੇਡ ਪਲਾਨ ਹੋ ਗਏ ਹਨ, ਜਿਨ੍ਹਾਂ ਦੀ ਵੈਲਿਡਿਟੀ ਪੂਰੇ 365 ਦਿਨਾਂ ਦੀ ਹੈ। ਲੰਬੇ ਸਮੇਂ ਲਈ ਰੀਚਾਰਜ ਕਰਵਾਉਣ ਵਾਲਿਆਂ ਕੋਲ ਹੁਣ ਵਧੇਰੇ ਵਿਕਲਪ ਮੌਜੂਦ ਹਨ।

Jio ਦਾ ਸਾਲ ਭਰ ਵਾਲਾ ਪਲਾਨ

Jio ਕੋਲ 3,999 ਅਤੇ 3,599 ਰੁਪਏ ਵਾਲੇ ਦੋ ਸਾਲਾਨਾ ਪਲਾਨ ਹਨ। 3,999 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿੱਚ ਅਨਲਿਮਿਟਡ 5G + ਰੋਜ਼ਾਨਾ 2.5GB ਡਾਟਾ, ਰੋਜ਼ਾਨਾ 100 SMS, ਅਨਲਿਮਿਟਡ ਕਾਲਿੰਗ ਅਤੇ 365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ। ਇਸ ਦੇ ਨਾਲ ਫੈਨਕੋਡ, JioHotstar ਦਾ ਤਿੰਨ ਮਹੀਨੇ ਦਾ ਸਬਸਕ੍ਰਿਪਸ਼ਨ ਅਤੇ 18 ਮਹੀਨੇ ਲਈ Google Gemini Pro ਦਾ ਸਬਸਕ੍ਰਿਪਸ਼ਨ ਫ਼੍ਰੀ ਦਿੱਤਾ ਜਾ ਰਿਹਾ ਹੈ। 3,599 ਰੁਪਏ ਵਾਲੇ ਪਲਾਨ ਵਿੱਚ ਸਾਰੇ ਫਾਇਦੇ ਇਕੋ ਹੀ ਹਨ, ਸਿਵਾਏ ਫੈਨਕੋਡ ਸਬਸਕ੍ਰਿਪਸ਼ਨ ਦੇ।

ਟਾਪ ਹੈਡਲਾਈਨ

Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Embed widget