ਪੜਚੋਲ ਕਰੋ

BSNL vs Vi : 299 ਰੁਪਏ ਦੇ ਰੀਚਾਰਜ 'ਚ ਕਿਹੜੀ ਕੰਪਨੀ ਦੇ ਰਹੀ ਹੈ ਵੱਧ ਫਾਇਦੇ?

 BSNL vs VI Recharge Plan : ਦੇਸ਼ ਦੀ ਇਕੱਲੀ ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਸਸਤੇ ਰੀਚਾਰਜ ਪਲਾਨਾਂ ਲਈ ਕਾਫ਼ੀ ਮਸ਼ਹੂਰ ਹੈ। ਕੰਪਨੀ ਦੇ ਕਈ ਪਲਾਨ ਇੰਨੇ ਸਸਤੇ ਹਨ ਕਿ Jio ਅਤੇ Airtel ਵੀ ਉਨ੍ਹਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ।

 BSNL vs VI Recharge Plan : ਦੇਸ਼ ਦੀ ਇਕੱਲੀ ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਸਸਤੇ ਰੀਚਾਰਜ ਪਲਾਨਾਂ ਲਈ ਕਾਫ਼ੀ ਮਸ਼ਹੂਰ ਹੈ। ਕੰਪਨੀ ਦੇ ਕਈ ਪਲਾਨ ਇੰਨੇ ਸਸਤੇ ਹਨ ਕਿ Jio ਅਤੇ Airtel ਵੀ ਉਨ੍ਹਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਦੂਜੇ ਪਾਸੇ Vi (Vodafone Idea) ਵੀ ਪਿਛਲੇ ਕੁਝ ਸਮੇਂ ਤੋਂ ਅਜੇਹੇ ਪਲਾਨ ਲਿਆ ਰਹੀ ਹੈ ,ਜੋ ਕੀਮਤ ਦੇ ਮਾਮਲੇ ਵਿੱਚ BSNL ਨੂੰ ਟੱਕਰ ਦੇ ਰਹੇ ਹਨ। ਨਾਲ ਹੀ Vi ਕਈ ਫੀਚਰ-ਲੋਡਡ ਪਲਾਨ ਵੀ ਲਿਆ ਰਹੀ ਹੈ ਜੋ Jio ਅਤੇ Airtel ਦੇ ਪਲਾਨਾਂ ਨਾਲ ਸਿੱਧਾ ਮੁਕਾਬਲਾ ਕਰਦੇ ਹਨ।

BSNL ਅਤੇ Vi ਦੋਵੇਂ ਕੋਲ 299 ਰੁਪਏ ਦਾ ਰੀਚਾਰਜ ਪਲਾਨ ਹੈ। ਇਹ ਬੇਸਿਕ ਪਲਾਨ ਹਨ, ਜਿਨ੍ਹਾਂ ਵਿੱਚ ਅਨਲਿਮਿਟੇਡ ਕਾਲਿੰਗ, SMS ਅਤੇ ਡਾਟਾ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। ਜੇ ਤੁਸੀਂ OTT ਪਲੇਟਫਾਰਮ ਵਧੇਰੇ ਨਹੀਂ ਦੇਖਦੇ ਅਤੇ ਸਿਰਫ਼ ਕਾਲਿੰਗ ਤੇ ਡਾਟਾ ਦੀ ਲੋੜ ਹੈ, ਤਾਂ ਇਹ ਪਲਾਨ ਤੁਹਾਡੇ ਲਈ ਵਧੀਆ ਹੋ ਸਕਦੇ ਹਨ।

BSNL ਦਾ 299 ਰੁਪਏ ਵਾਲਾ ਪਲਾਨ
30 ਦਿਨਾਂ ਦੀ ਵੈਧਤਾ
ਰੋਜ਼ਾਨਾ 3GB ਡਾਟਾ (ਕੁੱਲ 90GB)
ਦੇਸ਼ ਭਰ ਵਿੱਚ ਅਨਲਿਮਿਟੇਡ ਕਾਲਿੰਗ
ਹਰ ਰੋਜ਼ 100 ਮੁਫ਼ਤ SMS
SMS ਲਿਮਿਟ ਖਤਮ ਹੋਣ ਤੋਂ ਬਾਅਦ ਸਟੈਂਡਰਡ ਚਾਰਜ ਲਾਗੂ ਹੋਣਗੇ।

Vi ਦਾ 299 ਰੁਪਏ ਵਾਲਾ ਪਲਾਨ

28 ਦਿਨਾਂ ਦੀ ਵੈਧਤਾ
ਰੋਜ਼ਾਨਾ 1GB ਹਾਈ-ਸਪੀਡ ਡਾਟਾ
ਡਾਟਾ ਖਤਮ ਹੋਣ ਤੋਂ ਬਾਅਦ ਸਪੀਡ 64Kbps
ਅਨਲਿਮਿਟੇਡ ਵੌਇਸ ਕਾਲਿੰਗ
ਹਰ ਰੋਜ਼ 100 ਮੁਫ਼ਤ SMS
ਨਾਲ ਹੀ Vi Movies & TV ਦਾ ਐਕਸੈੱਸ, ਜਿੱਥੇ ਤੁਸੀਂ ਮੁਫ਼ਤ ਟੀਵੀ ਚੈਨਲ ਅਤੇ ਫਿਲਮਾਂ ਦੇਖ ਸਕਦੇ ਹੋ।

ਕਿਹੜਾ ਪਲਾਨ ਵਧੀਆ ਹੈ?

ਇਹ ਤੁਹਾਡੀ ਲੋੜ 'ਤੇ ਨਿਰਭਰ ਕਰਦਾ ਹੈ। ਜੇ ਤੁਹਾਨੂੰ ਰੋਜ਼ਾਨਾ ਵੱਧ ਡਾਟਾ ਚਾਹੀਦਾ ਹੈ ਤਾਂ BSNL ਦਾ 299 ਰੁਪਏ ਵਾਲਾ ਪਲਾਨ ਬਿਹਤਰ ਹੈ। ਇਸ ਵਿੱਚ 2 ਦਿਨ ਵੱਧ ਵੈਧਤਾ ਅਤੇ ਰੋਜ਼ 3GB ਡਾਟਾ ਮਿਲਦਾ ਹੈ।
ਜੇ ਤੁਸੀਂ ਡਾਟਾ ਦੇ ਨਾਲ ਮਨੋਰੰਜਨ ਵੀ ਚਾਹੁੰਦੇ ਹੋ, ਤਾਂ Vi ਦਾ 299 ਰੁਪਏ ਵਾਲਾ ਪਲਾਨ ਚੰਗਾ ਵਿਕਲਪ ਹੈ। ਹਾਲਾਂਕਿ ਇਸ ਵਿੱਚ ਸਿਰਫ਼ 1GB ਡਾਟਾ ਪ੍ਰਤੀ ਦਿਨ ਮਿਲਦਾ ਹੈ।

ਟੈਲੀਕਾਮ ਕੰਪਨੀਆਂ ਦੀ ਮਾਰਕੀਟ ਹਿੱਸੇਦਾਰੀ

Vi ਦੇ ਕੋਲ ਲਗਭਗ 19.8 ਕਰੋੜ ਯੂਜ਼ਰ ਹਨ ਅਤੇ ਇਸਦਾ 15.5% ਮਾਰਕੀਟ ਸ਼ੇਅਰ ਹੈ। BSNL ਦੇ ਕੋਲ 9.3 ਕਰੋੜ ਯੂਜ਼ਰ ਹਨ ਅਤੇ ਇਸਦਾ 7.25% ਮਾਰਕੀਟ ਸ਼ੇਅਰ ਹੈ। ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚ BSNL ਹੀ ਇਕੱਲੀ ਕੰਪਨੀ ਹੈ ,ਜਿਸਨੇ ਅਜੇ ਤੱਕ 5G ਸੇਵਾ ਪੂਰੀ ਤਰ੍ਹਾਂ ਰੋਲਆਉਟ ਨਹੀਂ ਕੀਤੀ।

Jio ਅਤੇ Airtel ਸਭ ਤੋਂ ਅੱਗੇ

Jio ਦੇ ਕੋਲ 50 ਕਰੋੜ ਤੋਂ ਵੱਧ ਯੂਜ਼ਰ ਹਨ ਅਤੇ ਇਸਦਾ 39.2% ਮਾਰਕੀਟ ਸ਼ੇਅਰ ਹੈ।
Airtel ਦੇ ਕੋਲ ਲਗਭਗ 48 ਕਰੋੜ ਯੂਜ਼ਰ ਹਨ ਅਤੇ ਇਸਦਾ ਕਰੀਬ 38% ਮਾਰਕੀਟ ਸ਼ੇਅਰ ਹੈ।

ਦੇਸ਼ ਵਿੱਚ ਮੋਬਾਈਲ ਯੂਜ਼ਰਾਂ ਦੀ ਗਿਣਤੀ

ਭਾਰਤ ਵਿੱਚ ਜੂਨ ਮਹੀਨੇ ਦੌਰਾਨ ਕੁੱਲ ਵਾਇਰਲੈੱਸ ਸਬਸਕ੍ਰਾਈਬਰਾਂ ਦੀ ਗਿਣਤੀ 130 ਕਰੋੜ ਤੋਂ ਪਾਰ ਪਹੁੰਚ ਗਈ ਹੈ, ਜਿਸ ਵਿੱਚ ਮੋਬਾਈਲ ਅਤੇ Fixed Wireless Access (FWA) ਦੋਵੇਂ ਸ਼ਾਮਲ ਹਨ। ਸਿਰਫ਼ ਮੋਬਾਈਲ ਯੂਜ਼ਰਾਂ ਦੀ ਗਿਣਤੀ 127 ਕਰੋੜ ਹੋ ਗਈ ਹੈ, ਜੋ ਮਈ ਦੇ ਮੁਕਾਬਲੇ 0.42% ਵੱਧ ਹੈ।

Advertisement

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਹਲਚਲ ਜਾਰੀ, CM ਦਫ਼ਤਰ 'ਚ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ, CBI ਦੀ FIR 'ਚ ਮਸ਼ਹੂਰ ਕਾਰੋਬਾਰੀ ਦਾ ਨਾਮ, ਕਾਂਗਰਸੀ ਆਗੂਆਂ ਦੇ...
ਪੰਜਾਬ ਸਿਆਸਤ 'ਚ ਹਲਚਲ ਜਾਰੀ, CM ਦਫ਼ਤਰ 'ਚ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ, CBI ਦੀ FIR 'ਚ ਮਸ਼ਹੂਰ ਕਾਰੋਬਾਰੀ ਦਾ ਨਾਮ, ਕਾਂਗਰਸੀ ਆਗੂਆਂ ਦੇ...
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ 28 ਅਕਤੂਬਰ ਨੂੰ SC 'ਚ ਸੁਣਵਾਈ, ਜਾਣੋ ਪੂਰਾ ਮਾਮਲਾ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ 28 ਅਕਤੂਬਰ ਨੂੰ SC 'ਚ ਸੁਣਵਾਈ, ਜਾਣੋ ਪੂਰਾ ਮਾਮਲਾ
Good News For ASHA Workers: ਆਸ਼ਾ ਵਰਕਰਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਵੱਲੋਂ ਵੱਡਾ ਐਲਾਨ, ਪ੍ਰੋਤਸਾਹਨ ਰਾਸ਼ੀ ਦੁੱਗਣੀ ਹੋਈ, CM ਰੇਖਾ ਗੁਪਤਾ ਨੇ 3 ਹਜ਼ਾਰ ਤੋਂ ਵਧਾ ਕੇ ਹੁਣ...
ਆਸ਼ਾ ਵਰਕਰਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਵੱਲੋਂ ਵੱਡਾ ਐਲਾਨ, ਪ੍ਰੋਤਸਾਹਨ ਰਾਸ਼ੀ ਦੁੱਗਣੀ ਹੋਈ, CM ਰੇਖਾ ਗੁਪਤਾ ਨੇ 3 ਹਜ਼ਾਰ ਤੋਂ ਵਧਾ ਕੇ ਹੁਣ...
Diljit Dosanjh ਦੇ ਕਨਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ-ਅਹਿਮਦਾਬਾਦ ਸਟੇਡੀਅਮ ਨਿਸ਼ਾਨੇ 'ਤੇ; ਸੁਰੱਖਿਆ ਏਜੰਸੀਆਂ ਅਲਰਟ 'ਤੇ...
Diljit Dosanjh ਦੇ ਕਨਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ-ਅਹਿਮਦਾਬਾਦ ਸਟੇਡੀਅਮ ਨਿਸ਼ਾਨੇ 'ਤੇ; ਸੁਰੱਖਿਆ ਏਜੰਸੀਆਂ ਅਲਰਟ 'ਤੇ...
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
ਪੰਜਾਬ CM ਦਫਤਰ 'ਚ ਕਥਿਤ ਕਰਪਸ਼ਨ ਨਾਲ ਜੁੜੀ ਚੈਟਿੰਗ, IAS ਸ਼ੇਨਾ ਅਗਰਵਾਲ ਦੀ ਥਾਂ ਵਿੰਮੀ ਭੁੱਲਰ ਨੂੰ ਲਾ ਦਿਓ
ਪੰਜਾਬ CM ਦਫਤਰ 'ਚ ਕਥਿਤ ਕਰਪਸ਼ਨ ਨਾਲ ਜੁੜੀ ਚੈਟਿੰਗ, IAS ਸ਼ੇਨਾ ਅਗਰਵਾਲ ਦੀ ਥਾਂ ਵਿੰਮੀ ਭੁੱਲਰ ਨੂੰ ਲਾ ਦਿਓ
ਪੰਜਾਬ CBI ਰੇਡ ਦੇ ਖਿਲਾਫ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਨੇ ਆਦੇਸ਼ ਨੂੰ ਚੁਣੌਤੀ; CM ਮਾਨ ਦੇ ਕੈਂਪ ਆਫਿਸ-OSD ਦੇ ਘਰ ਹੋਈ ਸੀ ਰੇਡ
ਪੰਜਾਬ CBI ਰੇਡ ਦੇ ਖਿਲਾਫ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਨੇ ਆਦੇਸ਼ ਨੂੰ ਚੁਣੌਤੀ; CM ਮਾਨ ਦੇ ਕੈਂਪ ਆਫਿਸ-OSD ਦੇ ਘਰ ਹੋਈ ਸੀ ਰੇਡ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
Embed widget