ਪੜਚੋਲ ਕਰੋ

CERT-In Alert- ਇੱਕ ਛੋਟੀ ਜਿਹੀ ਗਲਤੀ ਅਤੇ ਗੁਆ ਲਵੋਗੇ ਸਭ ਕੁਝ ! ਸਰਕਾਰੀ ਏਜੰਸੀ ਨੇ ਜਾਰੀ ਕੀਤੀ ਇਹ ਹਾਈ ਰਿਸਕ ਜਾਣਕਾਰੀ

CERT-In Warning for Microsoft Users: ਸਰਕਾਰੀ ਏਜੰਸੀ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਮਾਲਵੇਅਰ ਇੰਸਟਾਲ ਕਰਨ ਲਈ ਹੈਕਰ ਯੂਜ਼ਰਸ ਦੇ ਸਿਸਟਮ 'ਤੇ ਸ਼ੱਕੀ ਲਿੰਕ ਭੇਜਦੇ ਹਨ, ਇਸ ਲਈ ਸਾਨੂੰ ਖੁਦ ਨੂੰ ਅਲਰਟ ਰੱਖਣਾ ਬਹੁਤ ਜ਼ਰੂਰੀ ਹੈ।

CERT-In Warning for Microsoft Users: ਸਾਈਬਰ ਸੁਰੱਖਿਆ ਦੀ ਨਿਗਰਾਨੀ ਕਰਨ ਵਾਲੀ ਸਰਕਾਰੀ ਏਜੰਸੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਨੇ ਮਾਈਕ੍ਰੋਸਾੱਫਟ ਉਪਭੋਗਤਾਵਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਮਾਈਕ੍ਰੋਸਾਫਟ ਦੇ ਉਤਪਾਦਾਂ 'ਚ ਕੁਝ ਖਾਮੀਆਂ ਪਾਈਆਂ ਹਨ, ਜਿਸ ਕਾਰਨ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਗਈ ਹੈ। ਨੋਟੀਫਿਕੇਸ਼ਨ ਜਾਰੀ ਕਰਦੇ ਹੋਏ CERT-In ਨੇ ਕਿਹਾ ਹੈ ਕਿ ਇਸ ਨਾਲ ਯੂਜ਼ਰਸ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਹੈ।

CERT-In ਦਾ ਕਹਿਣਾ ਹੈ ਕਿ ਅਜਿਹੇ ਉਪਭੋਗਤਾਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਜੋ ਵਿੰਡੋਜ਼ 10 ਅਤੇ ਵਿੰਡੋਜ਼ 11 ਦੀ ਵਰਤੋਂ ਕਰ ਰਹੇ ਹਨ। ਇਹਨਾਂ ਵਿੰਡੋਜ਼ ਵਿੱਚ ਕੁਝ ਥਰੈਟਸ ਦੇਖੇ ਗਏ ਹਨ। ਇਸ ਅਲਰਟ ਨੂੰ ਏਜੰਸੀ ਵੱਲੋਂ ਕ੍ਰਿਟੀਕਲ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਏਜੰਸੀ ਮੁਤਾਬਕ ਇਨ੍ਹਾਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ulnerabilities ਗਲਤ ਪ੍ਰਤਿਬੰਧਿਤ ਪਹੁੰਚ (Wrong Restriction Access )ਦੀ ਮੌਜੂਦਗੀ ਦੇ ਕਾਰਨ ਹਨ।

ਇਹਨਾਂ Microsoft ਪ੍ਰੋਡਕਟਸ ਲਈ ਚੇਤਾਵਨੀ ਜਾਰੀ 
ਇਹ ਅਲਰਟ ਮਾਈਕ੍ਰੋਸਾਫਟ ਵਿੰਡੋਜ਼, ਮਾਈਕ੍ਰੋਸਾਫਟ ਆਫਿਸ, ਅਜ਼ੂਰ, ਬ੍ਰਾਊਜ਼ਰ, ਡਿਵੈਲਪਰਸ ਟੂਲਸ, ਮਾਈਕ੍ਰੋਸਾਫਟ ਡਾਇਨਾਮਿਕਸ, ਐਕਸਚੇਂਜ ਸਰਵਰ ਅਤੇ ਸਿਸਟਮ ਸੈਂਟਰ ਲਈ ਜਾਰੀ ਕੀਤਾ ਗਿਆ ਹੈ। ਇਹ ਥਰੈਟਸ ਮਾਈਕ੍ਰੋਸਾਫਟ ਵਿੰਡੋਜ਼ ਕਰਨਲ ਨਾਲ ਸਬੰਧਤ ਸੀ, ਜਿਸ ਰਾਹੀਂ ਹੈਕਰ ਯੂਜ਼ਰਸ ਦੇ ਸਿਸਟਮ ਨੂੰ ਨਿਸ਼ਾਨਾ ਬਣਾ ਰਹੇ ਸਨ। ਮਾਲਵੇਅਰ ਨੂੰ ਸਥਾਪਿਤ ਕਰਨ ਲਈ, ਹੈਕਰ ਉਪਭੋਗਤਾਵਾਂ ਦੇ ਸਿਸਟਮਾਂ ਨੂੰ ਵਿਸ਼ੇਸ਼ ਬੇਨਤੀਆਂ ਭੇਜਦੇ ਹਨ, ਜੋ ਕਿ ਸ਼ੱਕੀ ਲਿੰਕਾਂ ਦੇ ਰੂਪ ਵਿੱਚ ਹੁੰਦੇ ਹਨ।

ਸਰਕਾਰੀ ਏਜੰਸੀ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਕਿਸੇ ਡਿਵਾਈਸ ਨੂੰ ਹੈਕ ਕਰਨ ਦੇ ਮਕਸਦ ਨਾਲ ਯੂਜ਼ਰਸ ਨੂੰ ਸ਼ੱਕੀ ਲਿੰਕ ਭੇਜੇ ਜਾਂਦੇ ਹਨ, ਜਿਸ 'ਤੇ ਕਲਿੱਕ ਕਰਨ 'ਤੇ ਪੀਸੀ ਜਾਂ ਲੈਪਟਾਪ 'ਚ ਮਾਲਵੇਅਰ ਦਾਖਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। CERT-In ਦੇ ਅਨੁਸਾਰ, ਤੁਹਾਨੂੰ ਹਮੇਸ਼ਾ ਸਿਸਟਮ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਸੁਚੇਤ ਰਹਿਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਕੋਈ ਪੌਪ-ਅੱਪ ਨਾ ਖੋਲ੍ਹੋ ਅਤੇ ਤੁਹਾਨੂੰ ਅਣਜਾਣ ਲਿੰਕਾਂ 'ਤੇ ਕਲਿੱਕ ਕਰਨ ਤੋਂ ਪਹਿਲਾਂ ਵੀ ਬਹੁਤ ਸਾਵਧਾਨ ਰਹਿਣਾ ਹੋਵੇਗਾ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Black Friday Sale 2026: ਆਈਫੋਨ 17 ਦੀਆਂ ਡਿੱਗੀਆਂ ਕੀਮਤਾਂ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ? 13,000 ਤੱਕ ਦੀ ਛੋਟ...
ਆਈਫੋਨ 17 ਦੀਆਂ ਡਿੱਗੀਆਂ ਕੀਮਤਾਂ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ? 13,000 ਤੱਕ ਦੀ ਛੋਟ...
 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?
Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਕੈਪਟਨ 'ਤੇ ਰਾਜਾ ਵੜਿੰਗ ਦਾ ਵੱਡਾ ਤੰਜ  ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ
Punjab News : ਕੈਪਟਨ 'ਤੇ ਰਾਜਾ ਵੜਿੰਗ ਦਾ ਵੱਡਾ ਤੰਜ  ਬੋਲੇ- 5 ਲੱਖ ਦੀ ਰੋਟੀ ਖਾਂਦੇ ਸੀ, ਸੌਣ ਲਈ ਚਾਹੀਦੇ ਸਨ 4 ਕਮਰੇ
 Punjab News : ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਦੁਕਾਨਾਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਦੁਕਾਨਾਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
Punjab News : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ
Punjab News : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ
Punjab Congress : ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੇਰਬਦਲ, NSUI ਦੀ ਕਮਾਨ ਇਸ ਨੌਜਵਾਨ ਆਗੂ ਨੂੰ ਸੌਂਪੀ
Punjab Congress : ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਫੇਰਬਦਲ, NSUI ਦੀ ਕਮਾਨ ਇਸ ਨੌਜਵਾਨ ਆਗੂ ਨੂੰ ਸੌਂਪੀ
School Holidays : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ!
School Holidays : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ!
Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ!
Women Scheme : ਔਰਤਾਂ ਲਈ ਵੱਡੀ ਖ਼ਬਰ! 2,500 ਰੁਪਏ ਦੇਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ!
Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ!
Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ!
 Ludhiana 'ਚ ਭਿਆਨਕ ਸੜਕ ਹਾਦਸਾ, ਆਟੋ ਤੇ ਟਰੱਕ ਦੀ ਸਿੱਧੀ ਟੱਕਰ; 3 ਦੀ ਮੌਤ, 4 ਜ਼ਖਮੀ
 Ludhiana 'ਚ ਭਿਆਨਕ ਸੜਕ ਹਾਦਸਾ, ਆਟੋ ਤੇ ਟਰੱਕ ਦੀ ਸਿੱਧੀ ਟੱਕਰ; 3 ਦੀ ਮੌਤ, 4 ਜ਼ਖਮੀ
Embed widget