ਪੜਚੋਲ ਕਰੋ

ਵੱਟਸਐਪ ਵਰਤਣ ਵਾਲੇ ਜ਼ਰਾ ਬਚ ਕੇ !

ਚੰਡੀਗੜ੍ਹ: ਆਈਫੋਨਜ਼ ਦੀ ਆਈਮੈਸੇਜ ਐਪ ’ਤੇ ਆਨਲਾਈਨ ਤੇਲਗੂ ਟੈਕਸਟ ਬੰਬ ਮੈਸੇਜ ਤੇਜ਼ੀ ਨਾਲ ਫਾਰਵਰਡ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਟੈਕਸਟ ਬੰਬ ਮੈਸੇਜ ਐਂਡਰਾਇਡ ਡਿਵਾਈਸਿਜ਼ ’ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਵੱਟਸਐਪ ਹੈਂਗ ਹੋਣ ਦੇ ਨਾਲ-ਨਾਲ ਕਰੈਸ਼ ਵੀ ਹੋ ਜਾਂਦਾ ਹੈ।   ਕੀ ਹੈ ਇਹ ਮੈਸੇਜ ਇਹ ਫਾਰਵਰਡਿਡ ਮੈਸੇਜ ਜਿਵੇਂ ਹੀ ਕਿਸੇ ਦੇ ਵੱਟਸਐਪ ’ਤੇ ਆਉਂਦਾ ਹੈ, ਉਹ ਐਪ ਸਣੇ ਅਕਾਊਂਟ ਨੂੰ ਵੀ ਫਰੀਜ਼ ਕਰ ਦਿੰਦਾ ਹੈ। ਇਹ ਮੈਸੇਜ ਕੁਝ ਇਸ ਤਰ੍ਹਾਂ ਦਾ ਹੈ-
ਜੇ ਤੁਸੀਂ ਬਲੈਕ ਪੁਆਂਇੰਟ ਨੂੰ ਟੱਚ ਕੀਤਾ ਤਾਂ ਤੁਹਾਡਾ ਵੱਟਸਐਪ ਹੈਂਗ ਹੋ ਜਾਏਗਾ।
  ਮੈਸੇਜ ਵਿੱਚ ਇੱਕ ਕਾਲ਼ਾ ਆਈਕਨ ਵੀ ਹੈ ਜਿਸ ’ਤੇ ਕਲਿੱਕ ਕਰਦਿਆਂ ਹੀ ਵੱਟਸਐਪ ਹੈਂਗ ਜਾਂ ਫਿਰ ਬੰਦ ਹੋ ਜਾਂਦਾ ਹੈ। ਹੁਣ ਤਕ ਕਈ ਯੂਜ਼ਰਜ਼ ਵੱਟਸਐਪ ਨੂੰ ਇਸ ਦੀ ਸ਼ਿਕਾਇਤ ਕਰ ਚੁੱਕੇ ਹਨ। ਆਖ਼ਿਰ ਕਿਉਂ ਹੈਂਗ ਹੁੰਦਾ ਵੱਟਸਐਪ ਮੈਸੇਜ ’ਤੇ ਕਲਿੱਕ ਕਰਦਿਆਂ ਵੱਟਸਐਪ ਇਸ ਲਈ ਬੰਦ ਹੋ ਜਾਂਦਾ ਹੈ ਕਿਉਂਕਿ ਟੈਕਸਟ ਤੇ ਕਾਲ਼ੇ ਪੁਆਂਇੰਟ ਵਿੱਚ ਇੱਕ ਸਪੇਸ ਹੈ। ਜਦੋਂ ਮੈਸੇਜ ਨੂੰ HTML ਵਿੱਚ ਬਦਲਿਆ ਗਿਆ ਤਾਂ ਪਤਾ ਲੱਗਾ ਕਿ ਟੈਕਸਟ ਦੇ ਸੱਜੇ ਤੋਂ ਖੱਬੇ ਇੱਕ ਮਾਰਕ ਹੈ। ਇਹ ਇੱਕ ਤਰ੍ਹਾਂ ਦਾ ਅਦਿੱਖ (ਨਾ ਦਿਖਣ ਨਾਲਾ) ਅੱਖਰ ਹੈ ਜਿਸ ਨੂੰ ਖੱਬੇ ਤੋਂ ਸੱਜੇ ਤੇ ਸੱਜੇ ਤੋਂ ਖੱਬੇ ਦੇ ਅੰਤਰ ਲਈ ਵਰਤਿਆ ਜਾਂਦਾ ਹੈ। ਜਦੋਂ ਅਸੀਂ ਅੰਗਰੇਜ਼ੀ ਟੈਕਸਟ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ LRM ਯਾਨੀ ਖੱਬੇ ਤੋਂ ਸੱਜੇ ਡਾਇਰੈਕਸ਼ਨ ਫਾਰਮੈਟਿੰਗ ਕਰੈਕਟਰ ਦੀ ਵਰਤੋਂ ਕਰਦੇ ਹਾਂ ਪਰ ਵੱਟਸਐਪ ਮੈਸੇਜ ਵਿੱਚ ਇਸ ਦੀ ਵਰਤੋਂ ਇਸ ਦੇ ਬਿਲਕੁਲ ਉਲਟ, ਯਾਨੀ RLM ਦੇ ਤਰੀਕੇ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਵੱਟਸਐਪ ਨੂੰ ਇਰ ਸੁਝਾਅ ਮਿਲਣ ਲੱਗ ਗਿਆ ਹੈ ਕਿ ਉਹ ਆਪਣੇ ਸ਼ਬਦਾਂ ਦੀ ਡਾਇਰੈਕਸ਼ਨ ਨੂੰ LRM ਤੋਂ RLM ਵਿੱਚ ਵਰਤ ਰਿਹਾ ਹੈ। ਇਸੇ ਕਾਰਨ ਵੱਟਸਐਪ ਹੈਂਗ ਜਾਂ ਕਰੈਸ਼ ਹੋ ਜਾਂਦਾ ਹੈ। ਕੀ ਕਿਹਾ ਵੱਟਸਐਪ ਦੇ ਡਾਇਰੈਕਟਰ ਨੇ ਹਾਲ ਹੀ ਵਿੱਚ ਵੱਟਸਐਪ ਦੇ ਵੱਟਸਐਪ ’ਚ ਜਲ਼ਦੀ ਹੀ ਨਵੀਆਂ ਵਿਸ਼ੇਸ਼ਤਾਵਾਂ ਲੈ ਕਿ ਕੇ ਆਉਣਗੇ ਜਿਸ ਨਾਲ ਯੂਜ਼ਰਜ਼ ਨੂੰ ਚੰਗਾ ਅਨੁਭਵ ਮਿਲੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Advertisement
ABP Premium

ਵੀਡੀਓਜ਼

ਸਰਪੰਚਾਂ ਨੇ ਬਣਾਇਆ ਪਿੰਡ ਲਈ ਮੈਨੀਫੈਸਟੋਪਿੰਡਾ 'ਚ ਨਸ਼ੇ ਰੋਕਣ ਲਈ ਮੰਤਰੀ Laljeet Bhullar ਨੇ ਦਿੱਤਾ ਸੁਝਾਅਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਪਰਾਲੀ ਦੇ ਮੁੱਦੇ ਤੇ ਖਾਸ ਗੱਲਬਾਤਟਿਕਟ ਦੇ ਵਿਵਾਦ ਨੂੰ ਲੈ ਕੇ  ਇਸ਼ਾਂਕ ਨੇ ਦਿਤਾ ਜਵਾਬ, Interview Ishank

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
ਪੰਜਾਬ 'ਚ ਇਸ ਦਿਨ ਵਧੇਗਾ ਠੰਡ ਦਾ ਕਹਿਰ, ਸੂਬੇ ਦੀ ਜ਼ਹਿਰੀਲੀ ਹੋਈ ਆਬੋ-ਹਵਾ, ਲੋਕ ਰਹਿਣ ਸਾਵਧਾਨ
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ

Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Embed widget