ਪੜਚੋਲ ਕਰੋ
Advertisement
Airtel ਵੱਲੋਂ ਧਮਾਕਾ ਰੀਚਾਰਜ ਕਰਵਾਉਣ 'ਤੇ ਮਿਲੇਗਾ 4,00,000 ਦਾ ਬੀਮਾ
ਏਅਰਟੈੱਲ ਨੇ ਦੋ ਨਵੇਂ ਪ੍ਰੀਪੇਡ ਪਲਾਨ ਬਦਲ ਕੇ ਉਤਾਰੇ ਹਨ। ਪੁਰਾਣੇ ਪਲਾਨ ਨੂੰ ਅਪਗ੍ਰੇਡ ਕਰਨ ਮਗਰੋਂ ਹੁਣ ਗਾਹਕਾਂ ਨੂੰ ਇੱਕ ਨਾਲ ਲਾਈਫ ਇੰਸ਼ੋਰੈਂਸ ਵੀ ਬੀਮਾ ਵੀ ਮਿਲੇਗਾ।
ਏਅਰਟੈੱਲ ਨੇ ਦੋ ਨਵੇਂ ਪ੍ਰੀਪੇਡ ਪਲਾਨ ਬਦਲ ਕੇ ਉਤਾਰੇ ਹਨ। ਪੁਰਾਣੇ ਪਲਾਨ ਨੂੰ ਅਪਗ੍ਰੇਡ ਕਰਨ ਮਗਰੋਂ ਹੁਣ ਗਾਹਕਾਂ ਨੂੰ ਇੱਕ ਨਾਲ ਲਾਈਫ ਇੰਸ਼ੋਰੈਂਸ ਵੀ ਬੀਮਾ ਵੀ ਮਿਲੇਗਾ। 129 ਰੁਪਏ ਤੇ 249 ਰੁਪਏ ਵਾਲੇ ਇਹ ਪਲਾਨ ਤੁਹਾਨੂੰ ਕਾਫੀ ਕੁਝ ਦੇਣਗੇ, ਜਾਣੋ ਕੀ ਹੈ ਖਾਸ-
ਸ਼ੁਰੂਆਤ 129 ਰੁਪਏ ਵਾਲੇ ਪ੍ਰੀਪੇਡ ਪਲਾਨ ਤੋਂ ਕਰਦੇ ਹਾਂ। ਕੰਪਨੀ ਇਸ ਪਲਾਨ ਵਿੱਚ ਹੁਣ ਰੋਜ਼ਾਨਾ ਦੋ ਜੀਬੀ 4G ਡੇਟਾ ਦੇ ਰੋਜ਼ਾਨਾ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਰਹੇਗੀ ਤੇ ਇਸ ਨਾਲ Airtel TV ਤੇ Wynk Music ਦੀ ਸਬਸਕ੍ਰਿਪਸ਼ਨ ਮੁਫ਼ਤ ਮਿਲੇਗਾ। ਪਹਿਲਾਂ ਇਸ ਪਲਾਨ ਵਿੱਚ ਇੱਕ ਜੀਬੀ 4G ਡੇਟਾ ਰੋਜ਼ਾਨਾ ਮਿਲਦਾ ਸੀ ਤੇ 100 ਐਮਐਮਐਸ ਭੇਜਣ ਦੀ ਸਹੂਲਤ ਸੀ।
ਅਗਲਾ ਪਲਾਨ 249 ਰੁਪਏ ਵਾਲਾ ਪ੍ਰੀਪੇਡ ਪਲਾਨ ਹੈ, ਜਿਸ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਵਿੱਚ ਗਾਹਕ ਨੂੰ ਪਹਿਲਾਂ ਜਿੰਨਾ ਡੇਟਾ ਤੇ ਕਾਲਿੰਗ ਮਿਲੇਗੀ ਪਰ ਇਸ ਵਿੱਚ ਬੀਮਾ ਦੀ ਸੁਵਿਧਾ ਦਿੱਤੀ ਗਈ ਹੈ। ਲਾਈਫ ਇੰਸ਼ੋਰੈਂਸ ਐਚਡੀਐਫਸੀ ਲਾਈਫ ਜਾਂ ਭਾਰਤੀ ਐਕਸਾ ਵੱਲੋਂ ਮਿਲੇਗੀ। ਬੀਮੇ ਦਾ ਲਾਭ 18 ਸਾਲ ਤੋਂ 54 ਸਾਲ ਦੀ ਉਮਰ ਵਾਲੇ ਗਾਹਕ ਚੁੱਕ ਸਕਦੇ ਹਨ। ਬੀਮੇ ਦੀ ਸੁਵਿਧਾ ਬਰਕਰਾਰ ਰੱਖਣ ਲਈ ਇਹ ਨਿਯਮਿਤ ਤੌਰ 'ਤੇ ਇਹ ਰੀਚਾਰਜ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ Airtel TV ਦਾ ਪ੍ਰੀਮੀਅਮ ਸਬਸਕ੍ਰਿਪਸ਼ ਵੀ 245 ਵਾਲੇ ਪਲਾਨ ਵਿੱਚ ਮਿਲੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਦੇਸ਼
Advertisement