ਪੜਚੋਲ ਕਰੋ

ਜੀਓ ਨੂੰ ਰੋਕਣ ਲਈ ਏਅਰਟੈੱਲ ਤੇ ਵੋਡਾਫੋਨ ਵੀ ਨਿੱਤਰੇ

ਰਿਲਾਇੰਸ ਜੀਓ ਨੇ ਨਵੇਂ ਸਾਲ ਮੌਕੇ ਆਪਣੇ ਗਾਹਕਾਂ ਲਈ ਨਵੇਂ ਤੋਹਫੇ ਲਿਆਂਦੇ ਹਨ। ਇਸ ਵਾਰੀ ਵੋਡਾਫੋਨ ਤੇ ਏਅਰਟੈੱਲ ਨੇ ਵੀ ਡਾਟਾ ਪਲਾਨ ਵਿੱਚ ਕਈ ਤਬਦੀਲੀਆਂ ਕੀਤੀਆਂ ਹਨ। ਦੇਸ਼ ਦੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਜੀਓ ਨੂੰ ਟੱਕਰ ਦੇਣ ਲਈ ਹੁਣ 448 ਰੁਪਏ ਵਿੱਚ 82 GB ਡਾਟਾ ਦਿੱਤਾ ਜਾ ਰਿਹਾ ਹੈ, ਜਦਕਿ ਪਹਿਲਾਂ 70 GB ਡਾਟਾ ਦਿੱਤਾ ਜਾਂਦਾ ਸੀ। ਇਸ ਤੋਂ ਪਹਿਲਾਂ 70 ਦਿਨ ਦੀ ਵੈਲੇਡਿਟੀ ਦਿੱਤੀ ਜਾ ਰਹੀ ਜਿਸ ਨੂੰ ਵਧਾ ਕੇ 82 ਦਿਨ ਕਰ ਦਿੱਤਾ ਗਿਆ ਹੈ। ਗਾਹਕਾਂ ਨੂੰ ਹਰ ਦਿਨ ਬੇਅੰਤ whatapp ਕਾਲਾਂ ਤੇ 1 GB ਡਾਟਾ ਪ੍ਰਾਪਤ ਹੋਵੇਗਾ। ਏਅਰਟੈਲ ਦੀ 509 ਰੁਪਏ ਵਾਲੀ ਦੂਜੀ ਯੋਜਨਾ ਵਿੱਚ ਪਹਿਲਾਂ 84 ਦਿਨ ਦੀ ਵੈਲੇਡਿਟੀ ਦਿੱਤੀ ਜਾਂਦੀ ਸੀ ਜਿਸ ਨੂੰ ਵਧਾ ਕੇ ਹੁਣ 91 ਦਿਨ ਦੀ ਕਰ ਦਿੱਤਾ ਹੈ। ਇਸ ਪਲਾਨ ਵਿੱਚ 100 ਐਸਐਸਐਸ, ਬੇਅੰਤ ਕਾਲਿੰਗ ਤੇ ਰੋਮਿੰਗ ਮੁਫ਼ਤ ਉਪਲਬਧ ਹੈ। ਇਸ ਦੇ ਨਾਲ ਹੀ ਏਅਰਟੈੱਲ whatsapp ਕਾਲਿੰਗ ਜੋ ਇੱਕ ਦਿਨ ਵਿੱਚ 300 ਮਿੰਟ ਤੱਕ ਸੀਮਤ ਹੋਵੇਗੀ ਤੇ ਹਫ਼ਤੇ ਲਈ 1200 ਮਿੰਟ ਦੀ ਸੀਮਾ ਹੋ ਜਾਵੇਗਾ। ਏਅਰਟੈੱਲ ਦੀ ਤੀਸਰੇ 549 ਰੁਪਏ ਵਾਲੀ ਸਕੀਮ ਵਿੱਚ 84GB ਡਾਟਾ ਹੁਣ 28 ਦਿਨਾਂ ਲਈ ਉਪਲਬਧ ਹੈ। ਇਸ ਰੀਚਾਰਜ ਨੂੰ ਬੇਅੰਤ ਲੋਕਲ ਤੇ ਐਸਟੀਡੀ ਕਾਲ ਵੀ ਮਿਲਣਗੇ। ਇਸ ਦੇ ਨਾਲ ਹੀ ਰੋਮਿੰਗ ਵੀ ਮੁਫਤ ਹੋਵੇਗੀ। ਇਸ ਪੈਕ ਵਿੱਚ ਹਰ ਰੋਜ਼ 100 ਸਥਾਨਕ ਤੇ ਕੌਮੀ ਐਸਐਮਐਸ ਮਿਲਣਗੇ।। ਵੋਡਾਫੋਨ ਵੀ ਇਸ ਦੌੜ ਵਿੱਚ ਪਿੱਛੇ ਨਹੀਂ। ਵੋਡਾਫੋਨ 458 ਰੁਪਏ ਵਿੱਚ 70GB ਡਾਟਾ ਦੇ ਰਿਹਾ ਹੈ, ਜੋ 70 ਦਿਨਾਂ ਲਈ ਉਪਲਬਧ ਰਹੇਗੀ। ਇਸ ਯੋਜਨਾ ਨੂੰ 4ਜੀ/3ਜੀ ਸਪੀਡ ਨਾਲ ਵਰਤ ਸਕਦੇ ਹੋ। ਵੋਡਾਫੋਨ ਦੇ ਇਸ ਪੈਕ ਵਿੱਚ ਹਰ ਦਿਨ 250 ਮਿੰਟ ਤੇ ਇੱਕ ਹਫ਼ਤੇ ਲਈ 1000 ਮਿੰਟ ਦੀ ਬੇਅੰਤ ਕਾਲਿੰਗ ਮਿਲਦੀ ਹੈ। ਇਨ੍ਹਾਂ ਦੋ ਸ਼ਰਤਾਂ ਤੋਂ ਬਾਅਦ, ਕੰਪਨੀ ਕਾਲ ਲਈ ਚਾਰਜ ਕਰੇਗੀ। ਵੋਡਾਫੋਨ ਦੇ ਦੂਜੇ ਪਲਾਨ ਵਿੱਚ 509 ਰੁਪਏ ਵਿੱਚ 84GB ​​ਡਾਟਾ ਦਿੱਤਾ ਹੈ। ਰੋਜ਼ਾਨਾ 1 GB ਡਾਟਾ ਦੀ ਵਰਤ ਸਕਦੇ ਹੋ। ਇਹ ਯੋਜਨਾ 84 ਦਿਨਾਂ ਲਈ ਹੈ ਜਿਸ ਵਿੱਚ ਬੇਅੰਤ ਲੋਕਲ ਤੇ ਐਸਟੀਡੀ ਕਾਲ ਹੋਵੇਗੀ। ਹਾਲਾਂਕਿ, ਕਾਲ ਦੇ ਪ੍ਰਤੀ ਦਿਨ 250 ਮਿੰਟ ਤੇ ਹਫ਼ਤੇ ਵਿੱਚ 1000 ਮਿੰਟ ਵਰਤੇ ਜਾ ਸਕਣਗੇ। ਹਾਲ ਹੀ ਵਿੱਚ, ਰਿਲਾਇੰਸ ਜੀਓ ਨੇ ਆਪਣੀ ਡਾਟਾ ਪਲਾਨ ਨੂੰ ਮੁੜ ਜਾਰੀ ਕੀਤਾ ਹੈ ਜਿਸ ਵਿੱਚ ਡਾਟਾ ਦੀ ਕੀਮਤ ਸਸਤੀ ਕਰ ਦਿੱਤੀ ਹੈ। ਡਾਟਾ ਵਿੱਚ 50 ਪ੍ਰੀਤਸ਼ਤ ਤੱਕ ਵਾਧਾ ਕੀਤਾ ਗਿਆ।

ਟਾਪ ਹੈਡਲਾਈਨ

ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ

ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ

ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ

ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ

ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ

ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ

ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?

Embed widget