ਪੜਚੋਲ ਕਰੋ

Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ

Apple Products: ਐਪਲ ਦੇ ਸੀਈਓ ਟਿਮ ਕੁੱਕ ਨੇ ਕੈਲੀਫੋਰਨੀਆ ਵਿੱਚ ਕੰਪਨੀ ਦੇ ਮੁੱਖ ਦਫਤਰ Apple Park ਤੋਂ ਵਰਚੁਅਲ ਪ੍ਰੈੱਸ ਕਾਨਫਰੰਸ ਰਾਹੀਂ ਕਈ ਪ੍ਰੋਡਕਟਸ ਲਾਂਚ ਕੀਤੇ। ਇਸ ਵਿੱਚ Apple Watch Series 6, Watch SE, iPad Air, 8th ਜਨਰੇਸ਼ਨ iPad ਨਾਲ ਐਪਲ ਦੀਆਂ ਕਈ ਸਰਵਿਸਿਜ਼ ਸ਼ਾਮਲ ਹਨ।

ਨਵੀਂ ਦਿੱਲੀ: ਟੈੱਕ ਜਾਇੰਟ ਐਪਲ ਨੇ ਆਪਣੇ ਇਵੈਂਟ ਦੌਰਾਨ ਕਈ ਨਵੇਂ ਪ੍ਰੋਡਕਟਸ ਨੂੰ ਆਪਣੇ ਯੂਜ਼ਰਸ ਲਈ ਲਾਂਚ ਕੀਤਾ। ਇਸ ਇਵੈਂਟ 'Apple Watch Series 6, Watch SE, iPad Air, 8th ਜਨਰੇਸ਼ਨ iPad ਨਾਲ ਐਪਲ ਦੀਆਂ ਕਈ ਸਰਵਿਸੀਜ਼ ਸ਼ਾਮਲ ਹਨ ਪਰ ਇਸ ਇਵੈਂਟ 'ਚ ਆਈਫੋਨ ਯੂਜ਼ਰਸ ਲਈ ਹੋਰ ਇੰਤਜ਼ਾਰ ਕਰਨਾ ਪਿਆ ਕਿਉਂਕਿ ਕੰਪਨੀ ਨੇ ਇਵੈਂਟ 'iPhone ਲਾਂਚ ਨਹੀਂ ਕੀਤਾ। Apple Watch Series 6 ਹੋਈ ਲਾਂਚ: Apple ਦੀ ਵਰਚੁਅਲ ਪ੍ਰੈੱਸ ਕਾਨਫਰੰਸ 'Apple Watch Series 6 ਲਾਂਚ ਕੀਤੀ ਗਈ। ਐਪਲ ਦੀ ਇਹ ਵੌਚ ਬਲੱਡ ਆਕਸੀਜਨ ਮਾਨੀਟਰ ਫੀਚਰ ਨਾਲ ਲੈਸ ਹੈ। ਇਸ ਜ਼ਰੀਏ ਮਨੁੱਖੀ ਖੂਨ ਦੇ ਆਕਸੀਜਨ ਦੇ ਪੱਧਰ ਦਾ ਪਤਾ ਲਾਇਆ ਜਾ ਸਕਦਾ ਹੈ। ਭਾਰਤ ਵਿੱਚ ਐਪਲ ਵਾਚ ਸੀਰੀਜ਼ 6 (GPS) ਵੇਰੀਐਂਟ ਦੀ ਕੀਮਤ 40,900 ਰੁਪਏ ਤੇ (GPS+Cellular) ਮਾਡਲ 49,900 ਰੁਪਏ 'ਚ ਮਿਲੇਗਾ, ਜਦੋਂਕਿ ਯੂਐਸ ਵਿੱਚ ਇਸ ਵੌਚ ਦੇ ਜੀਪੀਐਸ ਮਾਡਲ ਦੀ ਕੀਮਤ 399 ਡਾਲਰ (ਲਗਪਗ 30,000 ਰੁਪਏ) ਹੋਵੇਗੀ, ਇਸ ਦੀ ਵਿਕਰੀ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ Apple Watch SE: Apple Watch Series 6 ਦੇ ਨਾਲ Apple Watch SE ਨੂੰ ਵੀ ਲਾਂਚ ਕੀਤਾ ਗਿਆ ਹੈ। ਭਾਰਤ 'ਚ ਇਸ ਦੀ ਕੀਮਤ 29,900 ਰੁਪਏ ਤਕ ਹੋਏਗਾ। ਇਸ ਦੇ GPS+Cellular ਮਾਡਲ ਦੀ ਕੀਮਚ 33,900 ਰੁਪਏ ਹੋਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ 'ਚ ਇਹ ਕਦੋਂ ਤੋਂ ਉਪਲੱਬਧ ਹੋਏਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ। Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ Apple iPad Air: ਵੈਂਟ ਦੌਰਾਨ ਐਪਲ ਨੇ iPad Air ਵੀ ਲਾਂਚ ਕੀਤਾ। ਇਸ ਨੂੰ ਪੈਂਸਿਲ ਤੇ ਰੇਟਿਨਾ ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ। ਇਸ ਵਿੱਚ A12 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ। ਗੇਮਿੰਗ ਲਵਰਸ ਨੂੰ ਇਸ ਵਿਚ ਵਧੀਆ ਐਕਸਪੀਰਿਅੰਸ ਮਿਲੇਗਾ। iPad Air ਨੂੰ 329 ਡਾਲਰ ਬੇਸਿਕ ਕੀਮਤ 'ਤੇ ਪੇਸ਼ ਕੀਤਾ ਗਿਆ ਹੈ ਪਰ ਵਿਦਿਆਰਥੀ ਇਸ ਨੂੰ 299 ਡਾਲਰ ਵਿਚ ਖਰੀਦ ਸਕਣਗੇ। ਇਸ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ, ਜਦਕਿ ਵਿਕਰੀ ਲਈ ਇਹ ਸ਼ੁੱਕਰਵਾਰ ਤੋਂ ਹੋਵੇਗੀ। ਆਈਪੈਡ ਏਅਰ '7 ਐਮਪੀ ਦਾ ਫਰੰਟ ਕੈਮਰਾ ਤੇ 12 ਐਮਪੀ ਦਾ ਰਿਅਰ ਕੈਮਰਾ ਮਿਲੇਗਾ। Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ 8th ਜਨਰੇਸ਼ਨ iPad: ਇਵੈਂਟ ਦੌਰਾਨ ਐਪਲ ਨੇ ਆਈਪੈਡ ਏਅਰ ਦੇ ਨਾਲ ਆਪਣੇ ਬੇਸਿਕ ਆਈਪੈਡ ਦੀ 8th ਜਨਰੇਸ਼ਨ ਨੂੰ ਵੀ ਲਾਂਚ ਕੀਤਾ। ਇਸ ਵਿੱਚ 10.2 ਇੰਚ ਦੀ ਸਕ੍ਰੀਨ ਵਾਲਾ A12 ਚਿੱਪਸੈੱਟ ਪ੍ਰੋਸੈਸਰ ਇਸਤੇਮਾਲ ਕੀਤਾ ਗਿਆ ਹੈ। ਭਾਰਤ ਵਿੱਚ ਇਸ ਦੇ Wi-Fi ਮਾਡਲ ਦੀ ਕੀਮਤ 41,900 ਤੱਕ ਰੱਖੀ ਗਈ ਹੈ। Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ Apple One Service Plan: ਐਪਲ ਨੇ ਆਪਣੀਆਂ ਸਾਰੀਆਂ ਸੇਵਾਵਾਂ ਦੇ ਪਲਾਨਸ ਨੂੰ ਇੱਕ ਪਲਾਨ ਵਿੱਚ ਇਕੱਠਾ ਕਰ ਦਿੱਤਾ ਹੈ। ਭਾਰਤ ਵਿੱਚ ਐਪਲ ਵਨ ਪਲਾਨ ਦੀ ਕੀਮਤ ਇਸ ਦੇ ਯੂਐਸ ਹਮਰੁਤਬਾ ਨਾਲੋਂ ਕਾਫ਼ੀ ਸਸਤੀ ਹੈ। ਐਪਲ ਮਿਊਜ਼ਿਕ, ਐਪਲ ਟੀਵੀ, ਐਪਲ ਆਰਕੇਡ ਤੇ 50 ਜੀਬੀ ਆਈ ਕਲਾਉਡ ਸਟੋਰੇਜ਼ ਨਾਲ ਵੱਖਰੀਆਂ ਪਲਾਨਸ ਦੀ ਕੀਮਤ 195 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਸ ਦੇ ਪਰਿਵਾਰਕ ਪਲਾਨ ਦੀ ਕੀਮਤ ਪ੍ਰਤੀ ਮਹੀਨਾ 365 ਰੁਪਏ ਹੈ ਤੇ ਇਸ ਨੂੰ 6 ਮੈਂਬਰਾਂ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ Realme Narzo 20: ਲਾਂਚ ਤੋਂ ਪਹਿਲਾਂ Realme Narzo 20 ਸੀਰੀਜ਼ ਦੇ ਪ੍ਰੋਸੈਸਰ ਬਾਰੇ ਸਾਹਮਣੇ ਆਈ ਜਾਣਕਾਰੀ, ਇਸ ਫੋਨ ਨਾਲ ਹੋਏਗਾ ਮੁਕਾਬਲਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Punjab News: ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
Car Accident: ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਅਤੇ ਕਤਰ ਮਿਊਜ਼ੀਅਮ ਵਿਚਾਲੇ ਹੋਈ 5 ਸਾਲ ਦੀ ਭਾਈਵਾਲੀ, ਬਦਲੇਗੀ ਬੱਚਿਆਂ ਦੀ ਤਕਦੀਰ
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਅਤੇ ਕਤਰ ਮਿਊਜ਼ੀਅਮ ਵਿਚਾਲੇ ਹੋਈ 5 ਸਾਲ ਦੀ ਭਾਈਵਾਲੀ, ਬਦਲੇਗੀ ਬੱਚਿਆਂ ਦੀ ਤਕਦੀਰ
Embed widget