ਪੜਚੋਲ ਕਰੋ

Apple ਨੇ ਲਿਆਂਦੇ ਤਿੰਨ ਕੈਮਰਿਆਂ ਵਾਲੇ iPhone, ਜਾਣੋ ਨਵੇਂ iPhones ਦੀਆਂ ਕੀਮਤਾਂ ਤੇ ਫੀਚਰਜ਼

ਐਪਲ ਨੇ ਆਈਫੋਨ, ਆਈਫੋਨ ਦੇ ਤਿੰਨ ਨਵੇਂ ਮਾਡਲ iPhone 11, 11 ਪ੍ਰੋ ਤੇ 11 ਪ੍ਰੋ ਮੈਕਸ ਲਾਂਚ ਕਰ ਦਿੱਤੇ ਹਨ। ਇਸ ਵਾਰ ਕੰਪਨੀ ਨੇ ਫੋਨ ਦੀ ਸ਼ੁਰੂਆਤੀ ਕੀਮਤ ਵਿੱਚ ਕਟੌਤੀ ਕੀਤੀ ਹੈ ਤੇ ਆਈਫੋਨ 11 ਦੀ ਕੀਮਤ 699 ਅਮਰੀਕੀ ਡਾਲਰ ਰੱਖੀ ਹੈ, ਜੋ ਕਿ ਭਾਰਤੀ ਰੁਪਏ ਵਿੱਚ ਤਕਰੀਬਨ 50,228 ਰੁਪਏ ਬਣਦੀ ਹੈ।

ਕੈਲੀਫੋਰਨੀਆ: ਐਪਲ ਨੇ ਆਈਫੋਨ, ਆਈਫੋਨ ਦੇ ਤਿੰਨ ਨਵੇਂ ਮਾਡਲ iPhone 11, 11 ਪ੍ਰੋ ਤੇ 11 ਪ੍ਰੋ ਮੈਕਸ ਲਾਂਚ ਕਰ ਦਿੱਤੇ ਹਨ। ਇਸ ਵਾਰ ਕੰਪਨੀ ਨੇ ਫੋਨ ਦੀ ਸ਼ੁਰੂਆਤੀ ਕੀਮਤ ਵਿੱਚ ਕਟੌਤੀ ਕੀਤੀ ਹੈ ਤੇ ਆਈਫੋਨ 11 ਦੀ ਕੀਮਤ 699 ਅਮਰੀਕੀ ਡਾਲਰ ਰੱਖੀ ਹੈ, ਜੋ ਕਿ ਭਾਰਤੀ ਰੁਪਏ ਵਿੱਚ ਤਕਰੀਬਨ 50,228 ਰੁਪਏ ਬਣਦੀ ਹੈ।

ਕੰਪਨੀ ਨੇ 11 ਪ੍ਰੋ ਮੈਕਸ ਦੀ ਸਭ ਤੋਂ ਵੱਧ ਕੀਮਤ ਰੱਖੀ ਹੈ। ਇਹ 1099 ਅਮਰੀਕੀ ਡਾਲਰ, ਯਾਨੀ 78,971 ਰੁਪਏ ਵਿੱਚ ਉਪਲੱਬਧ ਹੋਵੇਗਾ। ਭਾਰਤ ਵਿੱਚ ਇਹ ਫੋਨ 20 ਸਤੰਬਰ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਪ੍ਰੀ-ਬੁਕਿੰਗ 13 ਸਤੰਬਰ ਤੋਂ ਸ਼ੁਰੂ ਹੋਵੇਗੀ।

Apple ਨੇ ਲਿਆਂਦੇ ਤਿੰਨ ਕੈਮਰਿਆਂ ਵਾਲੇ iPhone, ਜਾਣੋ ਨਵੇਂ iPhones ਦੀਆਂ ਕੀਮਤਾਂ ਤੇ ਫੀਚਰਜ਼

Apple iPhone 11 ਦੀ ਕੀਮਤ ਤੇ ਫੀਚਰਜ਼

  • ਆਈਫੋਨ 11 'ਚ 6.1 ਇੰਚ ਦਾ ਲਿਕੁਇਡ ਰੈਟੀਨਾ ਡਿਸਪਲੇਅ ਹੈ।
  • ਫੋਨ 6 ਰੰਗਾਂ 'ਚ ਉਪਲੱਬਧ ਹੋਵੇਗਾ।
  • ਆਈਫੋਨ 11 ਵਿੱਚ ਇੱਕ ਨਾਈਟ ਮੋਡ ਵੀ ਹੈ ਜੋ ਘੱਟ ਰੋਸ਼ਨੀ ਵਿੱਚ ਬਿਹਤਰ ਫੋਟੋਆਂ ਲੈਣ ਵਿੱਚ ਸਹਾਇਤਾ ਕਰਦਾ ਹੈ।
  • ਇਸ ਦੇ ਡਿਊਲ ਕੈਮਰਾ ਸੈੱਟਅਪ ਵਿੱਚ ਇੱਕ ਵਾਈਡ ਐਂਗਲ ਲੈਂਜ਼ ਹੈ ਜੋ 120 ਡਿਗਰੀ ਫੀਲਡ ਵਿਊ ਦੀ ਇਮੇਜ ਲੈਣ ਦੇ ਸਮਰੱਥ ਹੈ।
  • ਕੰਪਨੀ ਮੁਤਾਬਕ ਆਈਫੋਨ 11 ਦਾ ਬੈਟਰੀ ਬੈਕਅਪ ਆਈਫੋਨ ਐਕਸਆਰ ਨਾਲੋਂ ਇੱਕ ਘੰਟੇ ਜ਼ਿਆਦਾ ਹੈ।

Apple iPhone 11 Pro ਦੀ ਕੀਮਤ ਤੇ ਫੀਚਰਜ਼

  • ਇਸ ਫੋਨ ਦੀ ਕੀਮਤ ਯੂਐਸ 999 ਅਮਰੀਕੀ ਡਾਲਰ, ਯਾਨੀ 71,786 ਰੁਪਏ ਰੱਖੀ ਗਈ ਹੈ।
  • ਆਈਫੋਨ 11 ਪ੍ਰੋ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ।
  • ਆਈਫੋਨ 11 ਪ੍ਰੋ ਦੀ 5.8 ਇੰਚ ਦੀ ਸਕਰੀਨ ਹੈ।
  • ਇਸ ਵਿੱਚ ਸੁਪਰ ਰੈਟਿਨਾ ਡਿਸਪਲੇਅ ਹੈ।
  • ਆਈਫੋਨ 11 ਪ੍ਰੋ 'ਤੇ 4K ਵੀਡਿਓ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ।

Apple iphone 11 Pro Max ਦੀ ਕੀਮਤ ਤੇ ਫੀਚਰਜ਼

  • ਕੰਪਨੀ ਨੇ ਇਸ ਦੀ ਕੀਮਤ 1099 ਅਮਰੀਕੀ ਡਾਲਰ, ਯਾਨੀ 78,971 ਰੁਪਏ ਰੱਖੀ ਹੈ।
  • ਆਈਫੋਨ 11 ਪ੍ਰੋ ਮੈਕਸ ਵਿੱਚ 6.5 ਇੰਚ ਦੀ ਸੁਪਰ ਰੈਟਿਨਾ ਡਿਸਪਲੇਅ ਸਕ੍ਰੀਨ ਦਿੱਤੀ ਗਈ ਹੈ।
  • ਇਸ ਫੋਨ ਦਾ ਬੈਟਰੀ ਬੈਕਅੱਪ ਆਈਫੋਨ ਦੇ ਪੁਰਾਣੇ ਮਾਡਲ ਨਾਲੋਂ 4-5 ਘੰਟੇ ਜ਼ਿਆਦਾ ਹੋਵੇਗਾ।
  • ਆਈਫੋਨ 11 ਪ੍ਰੋ ਮੈਕਸ ਵਿੱਚ 4K ਵੀਡਿਓ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਫੋਨ ਵਿੱਚ ਟ੍ਰਿਪਲ ਕੈਮਰਾ ਸੈਟਅਪ ਹੈ।
  • ਫੋਨ ਵਿੱਚ ਇੱਕ 12 MP ਦਾ ਵਾਈਡ ਐਂਗਲ ਲੈਂਜ਼ ਕੈਮਰਾ, ਇੱਕ 12 MP ਦਾ ਅਲਟਰਾ ਵਾਈਡ ਐਂਗਲ ਕੈਮਰਾ ਤੇ ਇੱਕ ਟੈਲੀਫੋਟੋ ਕੈਮਰਾ ਵੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Advertisement
ABP Premium

ਵੀਡੀਓਜ਼

Guruprub|Sikh| ਗੁਰੂਪੁਰਬ ਮੌਕੇ ਸਿੱਖਾਂ ਲਈ PM ਮੋਦੀ ਦਾ ਖ਼ਾਸ ਤੋਹਫ਼ਾ! | Narinder Modi |Gurupurb | ਦਸ਼ਮੇਸ਼ ਪਿਤਾ ਦੇ ਗੁਰੂਪੁਰਬ ਮੌਕੇ , CM ਮਾਨ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ | Bhagwant Maan |Chandigarh Building Collapses | ਚੰਡੀਗੜ੍ਹ Sector 17 'ਚ ਬੁਹਮੰਜ਼ਿਲਾ ਬਿਲਡਿੰਗ ਸੈਕਿੰਡਾਂ 'ਚ ਢਹਿ ਢੇਰੀ |PRTC Strike | ਸਾਵਧਾਨ ਪੰਜਾਬ 'ਚ ਨਹੀਂ ਚੱਲਣਗੀਆਂ ਬੱਸਾਂ!PRTC ਮੁਲਜ਼ਮਾਂ ਨੇ ਦਿੱਤੀ ਜਾਣਕਾਰੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
Embed widget