ਪੜਚੋਲ ਕਰੋ

ਦੁਨੀਆ 'ਚ ਸਭ ਤੋਂ ਪਹਿਲਾ ਫੇਸਬੁੱਕ ਚੈਲੇਂਜ, ਬੈਂਗਲੁਰੂ ਨੇ ਜਿੱਤਿਆ

ਵਾਸ਼ਿੰਗਟਨ : ਬੈਂਗਲੁਰੂ ਦੀ ਸਟਾਰਟਅਪ ਕੰਪਨੀ ਡਾਟਾਵਾਲ ਏ ਨਾਲੀਟਿਕਸ ਨੇ ਦੁਨੀਆ ਵਿਚ ਸਭ ਤੋਂ ਪਹਿਲੇ ਫੇਸਬੁੱਕ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਲੇਂਜ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਇਸ ਵਿਚ 20 ਟਾਸਕ ਪੂਰੇ ਕਰਦੇ ਹਨ। ਦੁਨੀਆ ਭਰ ਦੀ ਕੋਈ ਵੀ ਕੰਪਨੀ ਇਸ ਚੁਣੌਤੀ ਨੂੰ ਨਹੀਂ ਜਿੱਤ ਸਕੀ ਸੀ। ਇਸ ਟੈਸਟ ਵਿਚ ਏਆਈ ਦੀ ਮਦਦ ਨਾਲ ਭਾਸ਼ਾ ਨੂੰ ਸਮਝਣ ਅਤੇ ਉਸ 'ਤੇ ਕੰਮ ਕਰਨ ਦੀ ਸਮਰੱਥਾ ਵਾਲੀ ਤਕਨੀਕ ਨੂੰ ਵਿਕਸਿਤ ਕਰਨਾ ਸੀ ਜਿਸ ਨਾਲ ਚੁਣੌਤੀ ਦੇ ਸਾਰੇ ਪੜਾਅ ਪੂਰੇ ਕੀਤੇ ਜਾ ਸਕੇ। ਡਾਟਾਵਾਲ ਐਨਾਲੀਟਿਕਸ ਨੇ ਮਨੁੱਖ ਦੀ ਭਾਸ਼ਾ ਸਮਝ ਨੂੰ ਆਧਾਰ ਬਣਾ ਨੈਚੁਰਲ ਲੈਂਗਵੇਜ਼ ਅੰਡਰਸਟੈਂਡਿੰਗ ਤਕਨੀਕ ਤਿਆਰ ਕੀਤੀ ਅਤੇ ਸਾਰੇ 10 ਟਾਸਕ ਪੂਰੇ ਕਰ ਲਏ। ਇਸ ਕੰਪਨੀ ਦਾ ਹੈੱਡਕੁਆਰਟਰ ਸ਼ਿਕਾਗੋ ਵਿਚ ਹੈ। ਕੰਪਨੀ ਦੀ ਟੀਮ ਵਿਚ ਲੈਫਟੀਨੈਂਟ ਕਰਨਲ ਸ਼ਸ਼ੀ ਕਿਰਨ ਅਤੇ ਲੈਫਟੀਨੈਂਟ ਕਰਨਲ ਨਵੀਨ ਜ਼ੇਵੀਅਰ ਸ਼ਾਮਿਲ ਹਨ। ਕੰਪਨੀ ਦੀ ਟੀਮ ਦੀ ਉੱਘੇ ਵਿਚਾਰਕ ਸੈਮ ਪਿਤ੫ੋਦਾ ਬਤੌਰ ਚੇਅਰਮੈਨ ਅਗਵਾਈ ਕਰਦੇ ਹਨ। ਕੰਪਨੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਪਿਤ੫ੋਦਾ ਨੇ ਕਿਹਾ ਕਿ ਅਸੀਂ ਇਸ ਤਕਨੀਕ ਵਿਚ ਭਾਸ਼ਾ ਨੂੰ ਸਮਝਣ ਦੇ ਵੱਖ-ਵੱਖ ਤਰੀਕਿਆਂ ਨੂੰ ਇਕੱਠਾ ਕੀਤਾ ਸੀ। ਇਸ ਦੀ ਵਰਤੋਂ ਭਵਿੱਖ ਵਿਚ ਵਪਾਰ, ਸਿੱਖਿਆ, ਸਿਹਤ, ਬੈਂਕਿੰਗ, ਰੱਖਿਆ ਅਤੇ ਨਿਰਮਾਣ ਉਦਯੋਗ ਵਿਚ ਕੀਤੀ ਜਾ ਸਕਦੀ ਹੈ। ਫੇਸਬੁੱਕ ਦੀ ਚੁਣੌਤੀ ਜਿੱਤਣ ਪਿੱਛੋਂ ਡਾਟਾਵਾਲ ਨੂੰ ਉਮੀਦ ਹੈ ਕਿ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਇੰਜਣ, ਸੋਸ਼ਲ ਮੀਡੀਆ ਕੰਟੈਂਟ ਐਨਾਲਸਿਸ ਆਦਿ ਵਿਚ ਕੀਤੀ ਜਾ ਸਕੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-08-2024)

PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ, ਪ੍ਰਸ਼ਾਸਨ ਨੇ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਕੀਤੀ ਐਕੁਆਇਰ

1965-1996 ਵਿਚਾਲੇ ਪੈਦਾ ਹੋਏ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ, ਬਚਣ ਦਾ ਸਿਰਫ ਇੱਕ ਹੀ ਰਸਤਾ!

Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Advertisement
ABP Premium

ਵੀਡੀਓਜ਼

BHAGWANT MANN | 'ਕੰਗਨਾ ਨੂੰ ਕੰਟਰੋਲ ਕਰੇ BJP-ਪੱਲਾ ਝਾੜ ਕੇ ਨਹੀਂ ਸਰਨਾ'Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch VideoSunder Sham Arora returns in Congress | ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ 'ਚ ਵਾਪਸੀAmritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-08-2024)
PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ, ਪ੍ਰਸ਼ਾਸਨ ਨੇ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਕੀਤੀ ਐਕੁਆਇਰ
PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ, ਪ੍ਰਸ਼ਾਸਨ ਨੇ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਕੀਤੀ ਐਕੁਆਇਰ
1965-1996 ਵਿਚਾਲੇ ਪੈਦਾ ਹੋਏ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ, ਬਚਣ ਦਾ ਸਿਰਫ ਇੱਕ ਹੀ ਰਸਤਾ!
1965-1996 ਵਿਚਾਲੇ ਪੈਦਾ ਹੋਏ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ, ਬਚਣ ਦਾ ਸਿਰਫ ਇੱਕ ਹੀ ਰਸਤਾ!
Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ

ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ

Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ

Reliance Disney Merger: ਰਿਲਾਇੰਸ ਅਤੇ ਡਿਜ਼ਨੀ ਦੀ 8.5 ਬਿਲੀਅਨ ਡਾਲਰ ਦੀ ਡੀਲ ਨੂੰ ਮਿਲੀ ਮਨਜ਼ੂਰੀ, ਨੀਤਾ ਅੰਬਾਨੀ ਹੋਏਗੀ ਚੇਅਰਪਰਸਨ

Embed widget