ਪੜਚੋਲ ਕਰੋ

ਗਣਤੰਤਰ ਦਿਵਸ ਮੌਕੇ ਇਨ੍ਹਾਂ 10 ਸਮਾਰਟਫ਼ੋਨ ਉੱਤੇ ਮਿਲ ਰਹੇ ਸ਼ਾਨਦਾਰ ਆਫ਼ਰ, ਸਸਤੇ ਮਿਲ ਰਹੇ ਮਹਿੰਗੇ ਫ਼ੋਨ

Flipkart, Amazon ਸਮੇਤ ਰਿਲਾਇੰਸ, ਵਨਪਲੱਸ ਅਤੇ ਰੀਅਲਮੇ ਵੀ ਰਿਪਬਲਿਕ ਸੇਲ ਦਾ ਆਯੋਜਨ ਕਰ ਰਹੇ ਹਨ, ਜਿੱਥੇ ਸਮਾਰਟਫੋਨਸ ਸਮੇਤ ਹੋਰਨਾਂ 'ਤੇ ਸ਼ਾਨਦਾਰ ਆਫਰ ਦਿੱਤੇ ਜਾ ਰਹੇ ਹਨ।

ਫ਼ਲਿਪਕਾਰਟ (Flipkart) ਤੇ ਐਮੇਜ਼ੌਨ (Amazon) ਦੋਵਾਂ ਉੱਤੇ ਹੀ ਗਣਤੰਤਰ ਦਿਵਸ ਸੇਲ (Republic Day Sale) ਜਾਰੀ ਹੈ। ਇਸ ਸੇਲ ’ਚ ਸਮਾਰਟਫ਼ੋਨਜ਼ ਡਿਸਕਾਊਂਟ ਸਮੇਤ ਸ਼ਾਨਦਾਰ ਆਫ਼ਰ ਦਿੱਤੇ ਜਾਂਦੇ ਹਨ। ਜੇ ਤੁਸੀਂ ਇਸ ਨਵੇਂ ਵਰ੍ਹੇ 2021 ਦੌਰਾਨ ਪੁਰਾਣਾ ਫ਼ੋਨ ਬਦਲ ਕੇ ਨਵਾਂ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ 10 ਬੈਸਟ ਸਮਾਰਟਫ਼ੋਨਜ਼ ਦੇ ਡੀਲਜ਼ ਲੈ ਕੇ ਆਏ ਹਾਂ। iPhone 12 Mini Apple ਨੇ ਪਿਛਲੇ ਸਾਲ ਆਈਫ਼ੋਨ ਦੀ ਸੀਰੀਜ਼ 12 ਲਾਂਚ ਕੀਤੀ ਸੀ; ਇਸ ਦਾ ਮਿੰਨੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਐਮੇਜ਼ੌਨ ਉੱਤੇ ਇਸ ਫ਼ੋਨ ਉੱਤੇ ਲਗਪਗ 10,000 ਰੁਪਏ ਦੀ ਛੋਟ ਮਿਲ ਰਹੀ ਹੈ; ਉਸ ਇਸ ਦੀ ਕੀਮਤ 69,990 ਰੁਪਏ ਪਰ ਹੈ। ਇਹ ਹੁਣ 59,990 ਰੁਪਏ ਦਾ ਮਿਲ ਰਿਹਾ ਹੈ। OnePlus 8T ਭਾਰਤ ’ਚ ਵਨਪਲੱਸ ਦੇ ਫ਼ੋਨ ਬਹੁਤ ਪਸੰਦ ਕੀਤੇ ਜਾਂਦੇ ਹਨ। ਐਮੇਜ਼ੌਨ ਸੇਲ ’ਚ ਇਹ ਫ਼ੋਨ 40,499 ਰੁਪਏ ’ਚ ਆਰਡਰ ਕੀਤਾ ਜਾ ਸਕਦਾ ਹੈ। Samsung Galaxy M51 ਐਮੇਜ਼ੌਨ ਦੀ ਸੇਲ ਵਿੱਚ ਇਸ ਫ਼ੋਨ ਉੱਤੇ 8,000 ਰੁਪਏ ਦੀ ਛੋਟ ਮਿਲ ਰਹੀ ਹੈ। ਛੇ ਜੀ ਵੇਰੀਐਂਟ ਵਾਲਾ ਇਹ ਫ਼ੋਨ 14,999 ਰੁਪਏ ’ਚ ਮਿਲੇਗਾ। ਇਸ ਦੇ ਨਾਲ Galaxy M31 ਵੀ ਕਾਫ਼ੀ ਘੱਟ ਕੀਮਤ 17,999 ਰੁਪਏ ’ਚ ਮਿਲ ਰਿਹਾ ਹੈ। Realme Narzo 20 Pro ਇਹ ਫ਼ੋਨ ਫ਼ਲਿੱਪਕਾਰਟ ਉੱਤੇ 2,000 ਰੁਪਏ ਦੀ ਛੋਟ ਨਾਲ 13,999 ਰੁਪਏ ’ਚ ਮਿਲ ਰਿਹਾ ਹੈ। ਇਸ ਸੇਲ ਵਿੱਚ 13,450 ਰੁਪਏ ਤੱਕ ਦੀ ਐਕਸਚੇਂਜ ਆਫ਼ਰ ਵੀ ਦਿੱਤੀ ਜਾ ਰਹੀ ਹੈ। Poco X3 ਫ਼ਲਿੱਪਕਾਰਟ ਉੱਤੇ ਇਹ ਫ਼ੋਨ 14,999 ਰੁਪਏ ਦੀ ਰਿਆਇਤੀ ਕੀਮਤ ਉੱਤੇ ਉਪਲਬਧ ਹੈ। ਇਹ ਕੀਮਤ 6 ਜੀਬੀ ਰੈਮ + 64 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਹੈ। Apple iPhone 11 ਪੁਰਾਣੇ iPhone 11 ਇਸ ਵੇਲੇ 48,999 ਰੁਪਏ ’ਚ ਉਪਲਬਧ ਹਨ। ਫ਼ਲਿਪਕਾਰਟ ਉੱਤੇ ਪੁਰਾਣੇ ਡਿਵਾਈਸ ਦੀ ਐਕਸਚੇਂਜ ਉੱਤੇ 16,500 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ; ਜਦ ਕਿ ਐਮੇਜ਼ੌਨ ਉੰਤੇ 12,499 ਰੁਪਏ ਦੀ ਐਕਸਚੇਂਜ ਆਫ਼ਰ ਹੈ। HDFC ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ਵਾਲਿਆਂ ਨੂੰ 1,000 ਰੁਪਏ ਦਾ ਡਿਸਕਾਊਂਟ ਮਿਲ ਜਾਵੇਗਾ। iPhone 11 Pro ਫ਼ਲਿੱਪਕਾਰਟ ਉੱਤੇ ਇਹ ਫ਼ੋਨ ਸਿਰਫ਼ 79,999 ਰੁਪਏ ਵਿੱਚ ਆਰਡਰ ਕੀਤਾ ਜਾ ਸਕਦਾ ਹੈ; ਜਦ ਕਿ iPhone 11 Pro ਨੂੰ ਭਾਰਤ ’ਚ 99,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਹ ਕੀਮਤ 64 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਹੈ। ਐਕਸਚੇਂਜ ਉੱਤੇ 16,500 ਰੁਪਏ ਦੀ ਛੋਟ ਤੇ HDFC ਕ੍ਰੈਡਿਟ ਕਾਰਡ ਉੱਤੇ 10 ਫ਼ੀ ਸਦੀ ਛੋਟ ਵੱਖਰੀ ਹੈ। iPhone XR ਇਹ ਫ਼ੋਨ 40,000 ਰੁਪਏ ਦੀ ਰੇਂਜ ਵਿੱਚ ਮਿਲ ਰਿਹਾ ਹੈ। ਇਸ ਉੱਤੇ ਵੀ ਐਕਸਚੇਂਜ ਲਈ 16,500 ਰੁਪਏ ਦੀ ਆੱਫ਼ਰ ਹੈ ਤੇ HDFC ਬੈਂਕ ਕ੍ਰੈਡਿਟ ਕਾਰਡ ਉੱਤੇ ਵੀ 10 ਫ਼ੀ ਸਦੀ ਛੋਟ ਵੱਖਰੀ ਹੇ। iPhone SE ਫ਼ਲਿੱਪਕਾਰਟ ਉੱਤੇ 64 ਜੀਬੀ ਵਾਲਾ ਇਹ ਮਾਡਲ ਸਿਰਫ਼ 31,999 ਰੁਪਏ ’ਚ ਮਿਲ ਰਿਹਾ ਹੈ। Samsung Galaxy S20+ ਫ਼ਲਿੱਪਕਾਰਟ ਨੂੰ ਤੁਸੀਂ ਇਹ ਫ਼ੋਨ ਸਿਰਫ਼ 44,999 ਰੁਪਏ ’ਚ ਮਿਲ ਰਿਹਾ ਹੈ। ਇਹ ਕੀਮਤ 8 ਜੀਬੀ ਰੈਮ ਅਤੇ 128ਜਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਹੈ। ਇਹ ਵੀ ਪੜ੍ਹੋHuawei Mate X2 ਫੋਲਡੇਬਲ ਫੋਨ ਦੇ ਸਪੈਸੀਫਿਕੇਸ਼ਨ ਲੀਕ, ਕਿਰਿਨ 9000 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਫੋਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਕਿਵੇਂ ਹੋਇਆ ਸੁਖਬੀਰ ਬਾਦਲ 'ਤੇ ਹਮਲਾ? ਹਰਸਿਮਰਤ ਬਾਦਲ ਨੇ ਦੱਸੀ ਇਕੱਲੀ-ਇਕੱਲੀ ਗੱਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਅਗਸਤ 2026
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
Embed widget