ਪੜਚੋਲ ਕਰੋ

Huawei Mate X2 ਫੋਲਡੇਬਲ ਫੋਨ ਦੇ ਸਪੈਸੀਫਿਕੇਸ਼ਨ ਲੀਕ, ਕਿਰਿਨ 9000 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਫੋਨ

ਨਵੀਂ ਲੀਕ ਮੁਤਾਬਕ, Huawei Mate X2 ਫੋਨ ਵਿੱਚ 8.01 ਇੰਚ (2,480x2,200 ਪਿਕਸਲ) ਇਨਵਰਡ ਡਿਸਪਲੇਅ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਫੋਨ ਵਿੱਚ 6.45-ਇੰਚ (2,270x1,160 ਪਿਕਸਲ) ਸੈਕੰਡਰੀ ਡਿਸਪਲੇਅ ਹੋਵੇਗਾ।

  ਨਵੀਂ ਦਿੱਲੀ: Huawei Mate X2 ਸਮਾਰਟਫੋਨ ਕੰਪਨੀ ਦੀ ਓਰੀਜ਼ਨ ਫੋਲਡੇਬਲ ਫੋਨ ਦਾ ਸਕਸੇਸਰ ਹੋਵੇਗਾ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟਫੋਨ 'ਤੇ ਇਨ੍ਹਾਂ ਦਿਨੀਂ ਕੰਮ ਚੱਲ ਰਿਹਾ ਹੈ। ਹਾਲਾਂਕਿ ਹੁਆਵੇ ਮੈਟ ਐਕਸ 2 ਦੇ ਸਪੈਸੀਫਿਕੇਸ਼ਨ ਨੂੰ ਲਾਂਚ ਤੋਂ ਪਹਿਲਾਂ ਹੀ ਆਨਲਾਈਨ ਲੀਕ ਕਰ ਦਿੱਤਾ ਗਿਆ ਹੈ, ਫ਼ੋਨ ਦੇ ਡਿਜ਼ਾਈਨ 'ਤੇ ਸਸਪੈਂਸ ਬਰਕਰਾਰ ਹੈ। ਇਹ ਫੋਨ ਕੁਝ ਮਹੀਨੇ ਪਹਿਲਾਂ TENAA ਵੈਬਸਾਈਟ 'ਤੇ ਲਿਸਟ ਕੀਤਾ ਗਿਆ ਸੀ ਅਤੇ ਹੁਣ ਇੱਕ ਨਵੀਂ ਲੀਕ ਤੋਂ ਪਤਾ ਚੱਲਿਆ ਹੈ ਕਿ ਇਹ ਫੋਲਡੇਬਲ ਫੋਨ ਕਿਰਿਨ 9000 ਪ੍ਰੋਸੈਸਰ ਨਾਲ ਲੈਸ ਹੋਵੇਗਾ ਅਤੇ ਇਸ ਵਿੱਚ 10 ਐਕਸ ਹਾਈਬ੍ਰਿਡ ਆਪਟੀਕਲ ਜੂਮ ਸਪੋਰਟ ਮਿਲੇਗਾ। ਫੋਨ ਦੇ 8.01 ਇੰਚ ਵੱਡੇ ਡਿਸਪਲੇਅ 'ਚ ਇਨਵਰਡ ਫੋਲਡਿੰਗ ਦਿੱਤੀ ਜਾ ਸਕਦੀ ਹੈ। Huawei Mate X2 specifications (expected) ਟਿਪਸਟਰ Digital Chat Station (ਟ੍ਰਾਂਸਲੇਸ਼ਨ) ਨੇ Huawei Mate X2 ਦੇ ਮੁੱਖ ਸਪੈਸੀਫਿਕੇਸ਼ਨ ਦੀ ਜਾਣਕਾਰੀ ਚੀਨੀ ਮਾਈਕਰੋ ਬਲਾਗਿੰਗ ਵੈਬਸਾਈਟ 'ਤੇ ਸਾਂਝੀ ਕੀਤੀ ਹੈ। ਜਿਸ ਮੁਤਾਕਬ, ਫੋਨ ਵਿੱਚ 8.01 ਇੰਚ (2,480x2,200 ਪਿਕਸਲ) ਇਨਵਰਡ ਡਿਸਪਲੇਅ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਫੋਨ ਵਿੱਚ 6.45 ਇੰਚ (2,270x1,160 ਪਿਕਸਲ) ਸੈਕੰਡਰੀ ਡਿਸਪਲੇਅ ਹੋਵੇਗਾ। ਨਾਲ ਹੀ ਇਹ ਫੋਲਡੇਬਲ ਫੋਨ ਕਿਰਿਨ 9000 ਪ੍ਰੋਸੈਸਰ ਨਾਲ ਲੈਸ ਹੋਵੇਗਾ ਅਤੇ ਇਹ ਐਂਡਰਾਇਡ 10 'ਤੇ ਕੰਮ ਕਰੇਗਾ। ਇਹ ਵੀ ਪੜ੍ਹੋ: Reliance Jio ਦਾ ਵੱਡਾ ਧਮਾਕਾ, 1299 ਰੁਪਏ ਦੇ ਪਲਾਨ 'ਚ 336 ਦਿਨਾਂ ਲਈ ਅਨਲਿਮਟਿਡ ਕਾਲਿੰਗ ਅਤੇ ਡਾਟਾ ਹੁਆਵੇ ਮੈਟ ਐਕਸ 2 ਫੋਨ ਵਿੱਚ ਕਵਾਡ ਰੀਅਰ ਕੈਮਰਾ ਸੈਟਅਪ ਹੋ ਸਕਦਾ ਹੈ, ਜਿਸਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ, ਸੈਕੰਡਰੀ 16 ਮੈਗਾਪਿਕਸਲ, 12 ਮੈਗਾਪਿਕਸਲ ਦਾ ਤੀਜਾ ਅਤੇ ਚੌਥਾ 8 ਮੈਗਾਪਿਕਸਲ ਦਾ ਹੋ ਸਕਦਾ ਹੈ। ਫੋਨ '10ਐਕਸ ਹਾਈਬ੍ਰਿਡ ਆਪਟੀਕਲ ਜ਼ੂਮ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਬੈਟਰੀ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ 4,400 ਐਮਏਐਚ ਦੀ ਬੈਟਰੀ ਹੁਵਾਵੇ ਮੈਟ ਐਕਸ 2 ਫੋਨ '66 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਦਿੱਤੀ ਜਾ ਸਕਦੀ ਹੈ। ਟਿਪਸਟਰ ਦਾ ਕਹਿਣਾ ਹੈ ਕਿ ਕੰਪਨੀ ਇਸ 'ਚ ਆਉਟਵਰਡ ਦੀ ਥਾਂ ਇਨਵਰਡ ਫੋਲਡਿੰਗ ਡਿਜ਼ਾਇਨ ਦੇਵੇਗੀ, ਬਿਲਕੁਲ Samsung Galaxy Fold ਦੀ ਤਰ੍ਹਾਂ। ਡਾਈਮੈਂਸ਼ਨਸ ਦੀ ਗੱਲ ਕਰੀਏ ਤਾਂ ਹੁਆਵੇ ਮੈਟ ਐਕਸ 2 ਫੋਨ 161.8x14.8x8.2mm ਅਤੇ 295 ਗ੍ਰਾਮ ਭਾਰਾ ਹੋਵੇਗਾ। ਹੁਆਵੇਈ ਮੇਟ ਐਕਸ 2 ਫੋਨ ਮਾਡਲ ਨੰਬਰ TET-AN00 ਅਤੇ TET-AN10 ਦੇ ਨਾਲ ਚੀਨੀ ਸਰਟੀਫਿਕੇਸ਼ਨ ਸਾਈਟ TENAA 'ਤੇ ਨਵੰਬਰ ਵਿੱਚ ਲਿਸਟ ਹੋ ਚੁੱਕੀਆ ਹੈ। ਲਿਸਟਿੰਗ ਤੋਂ ਇਹ ਖੁਲਾਸਾ ਹੋਇਆ ਕਿ ਇਹ ਫੋਲਡੇਬਲ ਫੋਨ 120Hz ਰਿਫਰੈਸ਼ ਰੇਟ, ਵਾਈ-ਫਾਈ 6 ਅਤੇ ਬਲੂਟੁੱਥ 5.1 ਨਾਲ ਲੈਸ ਹੋਵੇਗਾ। ਹੁਆਵੇਈ ਮੇਟ ਐਕਸ 2 ਵਿੱਚ ਸਾਈਡ ਮਾਉਂਟਡ ਫਿੰਗਰਪ੍ਰਿੰਟ ਸੈਂਸਰ ਅਤੇ ਓਐਲਈਡੀ ਡਿਸਪਲੇਅ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਫੋਨ 'ਚ ਡਿਊਲ ਸਿਮ ਸਲੋਟ ਵੀ ਮੌਜੂਦ ਹੋ ਸਕਦੇ ਹਨ।

ਇਹ ਵੀ ਪੜ੍ਹੋHair Care Tips: ਜਾਣੋ ਵਾਲਾਂ ਨੂੰ ਬਲੀਚ ਕਰਨ ਤੇ ਰੰਗ ਕਰਨ ਦੇ ਕੀ ਹੋ ਸਕਦੇ ਸਾਈਡ ਇਫੈਕਟਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
Champions Trophy 2025: ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
Patiala News: ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
Advertisement
ABP Premium

ਵੀਡੀਓਜ਼

ਕੇਂਦਰ ਸਰਕਾਰ ਨਾਲ ਮੀਟਿੰਗ 'ਚ ਡੱਲੇਵਾਲ ਸ਼ਾਮਿਲ ਹੋਣਗੇ ਜਾਂ ਨਹੀਂ ?Farmers Vs Police | ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ ਤੋਂ ਬਾਅਦ ਡੀਸੀ ਦਾ ਵੱਡਾ ਬਿਆਨPunjab News: Jagtar Singh Hawara ਦੀ ਪਟਿਸ਼ਨ ਤੇ ਸੁਪਰੀਮ ਕੋਰਟ 'ਚ ਸੁਣਵਾਈDiljit Dosanjh | Punjab 95 | ਦਿਲਜੀਤ ਦੀ ਫਿਲਮ ਪੰਜਾਬ 95 ਤੇ ਲੱਗਿਆ ਬੈਨ, ਨਹੀਂ ਹੋਵੇਗੀ ਰੀਲੀਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
Champions Trophy 2025: ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
Patiala News: ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
Death: ਕੈਂਸਰ ਨਾਲ ਜੂਝ ਰਹੀ ਮਸ਼ਹੂਰ ਹਸਤੀ ਦੀ ਮੌਤ, ਮਨੋਰੰਜਨ ਜਗਤ ਸਣੇ ਸਦਮੇ 'ਚ ਫੈਨਜ਼...
Death: ਕੈਂਸਰ ਨਾਲ ਜੂਝ ਰਹੀ ਮਸ਼ਹੂਰ ਹਸਤੀ ਦੀ ਮੌਤ, ਮਨੋਰੰਜਨ ਜਗਤ ਸਣੇ ਸਦਮੇ 'ਚ ਫੈਨਜ਼...
Dera Radha Swami Beas: ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਇਨ੍ਹਾਂ ਅਹਿਮ ਤਰੀਕਾਂ ਦਾ ਐਲਾਨ, ਸੰਗਤਾਂ ਜ਼ਰੂਰ ਪੜ੍ਹ ਲੈਣ...
ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਇਨ੍ਹਾਂ ਅਹਿਮ ਤਰੀਕਾਂ ਦਾ ਐਲਾਨ, ਸੰਗਤਾਂ ਜ਼ਰੂਰ ਪੜ੍ਹ ਲੈਣ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 57 ਦਿਨ, ਹਾਲਤ 'ਚ ਹੋਇਆ ਸੁਧਾਰ, ਪੰਧੇਰ ਨੇ ਡੱਲੇਵਾਲ ਨੂੰ ਕੀਤੀ ਖਾਸ ਅਪੀਲ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 57 ਦਿਨ, ਹਾਲਤ 'ਚ ਹੋਇਆ ਸੁਧਾਰ, ਪੰਧੇਰ ਨੇ ਡੱਲੇਵਾਲ ਨੂੰ ਕੀਤੀ ਖਾਸ ਅਪੀਲ
Punjab News: ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਨਾ ਮੰਨਣ ਤੇ ਹੋਏਗੀ ਕਾਰਵਾਈ; ਨਵਾਂ ਹੁਕਮ ਜਾਰੀ
Punjab News: ਪੰਜਾਬ ਦੇ ਸਕੂਲਾਂ ਲਈ ਅਹਿਮ ਖਬਰ, ਨਾ ਮੰਨਣ ਤੇ ਹੋਏਗੀ ਕਾਰਵਾਈ; ਨਵਾਂ ਹੁਕਮ ਜਾਰੀ
Embed widget