ਪੜਚੋਲ ਕਰੋ

ਆਪਣਾ ਜੀਮੇਲ ਅਕਾਊਂਟ ਹੈਕ ਹੋਣ ਤੋਂ ਇੰਝ ਬਚਾਓ !

ਨਵੀਂ ਦਿੱਲੀ: ਇੰਟਰਨੈੱਟ ਨੇ ਜਿੱਥੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ, ਉੱਥੇ ਹੀ ਸਾਨੂੰ ਹਰ ਵੇਲੇ ਆਪਣਾ ਨਿੱਜੀ ਡੇਟਾ ਜਾਂ ਹੋਰ ਜਾਣਕਾਰੀ ਹੈਕ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇੱਥੇ ਤਹਾਨੂੰ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣਾ ਈਮੇਲ ਅਕਾਊਂਟ ਹੈਕ ਹੋਣ ਤੋਂ ਬਚਾ ਸਕਦੇ ਹੋ।   ਸਭ ਤੋਂ ਪਹਿਲਾਂ ਗੂਗਲ ਦੇ ਰਿਕਵਰੀ ਪੇਜ 'ਤੇ ਜਾਓ। ਜੇਕਰ ਤਹਾਨੂੰ ਤੁਹਾਡਾ ਪਾਸਵਰਡ ਯਾਦ ਨਹੀਂ ਆ ਰਿਹਾ ਤਾਂ ਦੂਜੇ ਸਵਾਲਾਂ ਦੀ ਵਰਤੋਂ ਕਰੋ। ਰਿਕਵਰੀ ਈਮੇਲ ਜਾਂ ਫੋਨ ਨੰਬਰ ਦੀ ਵਰਤੋਂ ਕਰੋ। ਇਸ ਤੋਂ ਬਾਅਦ ਜੀਮੇਲ ਤਹਾਨੂੰ ਰਿਕਵਰੀ ਕੋਡ ਭੇਜੇਗਾ ਜਿਸ ਨਾਲ ਤੁਸੀਂ ਆਪਣੇ ਅਕਾਊਂਟ ਦੀ ਪੁਸ਼ਟੀ ਕਰ ਸਕਦੇ ਹੋ। ਇਨ੍ਹਾਂ ਸਭ ਚੀਜ਼ਾਂ ਨਾਲ ਵੀ ਹੱਲ ਨਾ ਨਿਕਲਣ 'ਤੇ ਤੁਸੀਂ ਸਿਕਿਓਰਟੀ ਸਵਾਲਾਂ ਦੀ ਸਹਾਇਤਾ ਲੈ ਸਕਦੇ ਹੋ ਜਿਸ ਦੀ ਵਰਤੋਂ ਤੁਸੀਂ ਆਪਣਾ ਅਕਾਊਂਟ ਸੈੱਟਅਪ ਕਰਨ ਲਈ ਪਹਿਲੀ ਵਾਰ ਕੀਤੀ ਸੀ। ਇੱਕ ਵਾਰ ਰਿਕਵਰੀ ਕੋਡ ਮਿਲਣ 'ਤੇ ਉਸ ਕੋਡ ਨੂੰ ਜੀਮੇਲ 'ਚ ਪਾਓ ਜਿਸ ਤੋਂ ਬਾਅਦ ਗੂਗਲ ਤੁਹਾਡੇ ਅਕਾਊਂਟ ਦਾ ਪਾਸਵਰਡ ਬਦਲਣ ਲਈ ਕਹੇਗਾ। ਸਾਈਨ ਇਨ ਹੋਣ 'ਤੇ ਜੀਮੇਲ ਤੁਸੀਂ ਸਿਕਿਓਰਟੀ ਚੈੱਕ ਤੋਂ ਗੁਜ਼ਰੋਗੇ। ਇਸ ਪ੍ਰੋਸੈਸ 'ਚ ਤਹਾਨੂੰ ਆਪਣੇ ਸਿਕਿਓਰਟੀ ਸਬੰਧੀ ਜਾਣਕਾਰੀ ਨੂੰ ਬਦਲਨ ਦਾ ਧਿਆਨ ਰੱਖਣਾ ਪਏਗਾ। ਗੂਗਲ ਅਕਾਊਂਟ ਹੈਕ ਹੁੰਦਿਆਂ ਹੀ ਤੁਹਾਡੇ ਪੇਮੈਂਟ, ਗੂਗਲ ਪਲੇ, ਯੂਟਿਊਬ, ਐਪਸ ਤੇ ਦੂਜੀਆਂ ਚੀਜ਼ਾਂ 'ਚ ਹਰਕਤ ਹੋਣ ਲੱਗਦੀ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਅਕਾਊਂਟ ਨੂੰ ਕੋਈ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਹੈਕ ਕਰ ਚੁੱਕਿਆ ਹੈ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਗੂਗਲ ਅਕਾਊਂਟ ਸਿਕਿਓਰ ਕਰ ਸਕਦੇ ਹੋ: ਸਿਕਿਓਰਟੀ ਚੈਕਅਪ 'ਚ ਸਭ ਤੋਂ ਪਹਿਲਾਂ ਤਹਾਨੂੰ ਹਦਾਇਤਾਂ ਦੀ ਪਾਲਨਾਂ ਕਰਨੀ ਪਏਗੀ। ਇਹ ਗੂਗਲ ਵੱਲੋਂ ਅਕਾਊਂਟ ਨੂੰ ਐਪਸ, ਡਿਵਾਇਸ, ਅਕਾਊਂਟ ਪਰਮਿਸ਼ਨ ਨਾਲ ਜੋੜ ਕੇ ਸੁਰੱਖਿਅਤ ਬਣਾਉਂਦਾ ਹੈ। ਅਕਾਊਂਟ ਹੈਕ ਹੋਣ ਦੀ ਸੰਭਾਵਨਾ 'ਚ ਤੁਰੰਤ ਆਪਣਾ ਪਾਸਵਰਡ ਬਦਲੋ। ਜਿਥੇ ਵੀ ਗੂਗਲ ਅਕਾਊਂਟ ਦੀ ਮਦਦ ਨਾਲ ਲਾਗ ਇਨ ਕੀਤਾ ਹੈ ਉਥੇ ਵੀ ਪਾਸਵਰਡ ਬਦਲੋ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਆਪਣਾ ਈਮੇਲ ਤੇ ਮੋਬਾਈਲ ਨੰਬਰ ਸਹੀ ਭਰਿਆ ਹੈ ਤਾਂ ਕਿ ਅਕਾਊਂਟ ਹੈਕ ਹੋਣ ਦੀ ਸੂਰਤ 'ਚ ਤਹਾਨੂੰ ਇਸ ਗੱਲ ਦੀ ਜਾਣਕਾਰੀ ਮਿਲ ਸਕੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ

ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ

Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

ABP Premium

ਵੀਡੀਓਜ਼

Ratan Tata passed away:  ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|ਰਤਨ ਟਾਟਾ ਨੂੰ ਸਲਾਮ, ਵੱਡੀਆਂ ਹਸਤੀਆਂ ਨੇ ਰਤਨ ਟਾਟਾ ਦੀ ਯਾਦ 'ਚ ਕੀ ਕਿਹਾ?ਝੋਨੇ ਦੀ ਖਰੀਦ ਦੇ ਲਈ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲਰਤਨ ਟਾਟਾ ਲਈ ਅੰਤਿਮ ਅਰਦਾਸ ਕਰੀ ਗਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ

Ratan Tata Education: ਕਿੰਨੇ ਪੜ੍ਹੇ-ਲਿਖੇ ਸਨ ਰਤਨ ਟਾਟਾ, ਇਨ੍ਹਾਂ ਡਿਗਰੀਆਂ ਦੇ ਗਿਆਨ ਅਤੇ ਮਿਹਨਤ ਨਾਲ ਬਣੇ 3800 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ

Embed widget