ਪੜਚੋਲ ਕਰੋ
ਇਹ ਨੇ ਸਾਲ 2018 ਦੇ ਸਭ ਤੋਂ ਬੇਕਾਰ ਪਾਸਵਰਡ, ਕਿਤੇ ਤੁਹਾਡਾ ਤਾਂ ਨਹੀਂ ?

ਚੰਡੀਗੜ੍ਹ: ਕਿਸੇ ਚੀਜ਼ ਦਾ ਪਾਸਵਰਡ ਹਰ ਬੰਦੇ ਲਈ ਅਹਿਮ ਚੀਜ਼ ਹੁੰਦੀ ਹੈ। ਕਈ ਲੋਕ ਆਸਾਨ ਪਾਸਵਰਡ ਬਣਾਉਂਦੇ ਹਨ ਤੇ ਕਈ ਬੇਹੱਦ ਸਟ੍ਰਾਂਗ। ਕਈ ਵਾਰ ਤਾਂ ਲੋਕ ਇੰਨੇ ਬੇਕਾਰ ਪਾਸਵਰਡ ਰੱਖ ਦਿੰਦੇ ਹਨ ਕਿ ਉਨ੍ਹਾਂ ਦੀ ਆਈਡੀ ਜਾਂ ਕੰਪਿਊਟਰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। ਇਸੇ ਦੇ ਮੱਦੇਨਜ਼ਰ ਪਾਸਵਰਡ ਮੈਨੇਜਿੰਗ ਸਰਵਿਸ ਸਪੈਸ਼ਲ ਡੇਟਾ ਨੇ ਹਾਲ ਹੀ ਵਿੱਚ ਇਸ ਸਾਲ ਦੇ ਸਭ ਤੋਂ ਬੇਕਾਰ ਪਾਸਵਰਡ ਦੀ ਲਿਸਟ ਜਾਰੀ ਕੀਤੀ ਹੈ। ਇਹ ਹਨ ਉਹ ਚੋਟੀ ਦੇ ਬੇਕਾਰ 25 ਪਾਸਵਰਡ ਦੀ ਲਿਸਟ- 1. 123456 2. password 3. 123456789 4. 12345678 5. 12345 6. 111111 7. 1234567 8. sunshine 9. qwerty 10. iloveyou 11. princess 12. admin 13. welcome 14. 666666 15. abc123 16. football 17. 123123 18. monkey 19. 654321 20. !@#$%^& 21. charlie 22. aa123456 23. donald 24. password1 25. qwerty123
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















