ਪੜਚੋਲ ਕਰੋ

ਲਾਂਚ ਤੋਂ ਪਹਿਲਾਂ ਹੀ ਲੀਕ ਹੋਇਆ ਆਈਫੋਨ 12, ਵੇਖੋ ਡਿਜ਼ਾਈਨ, 5 ਜੀ ਨੂੰ ਕਰੇਗਾ ਸਪੋਰਟ

ਦੁਨੀਆ 'ਚ ਐਪਲ ਦੇ ਆਈਫੋਨ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਐਪਲ ਦਾ ਮੋਬਾਈਲ ਆਪਣੇ ਲੁੱਕ, ਡਿਜ਼ਾਈਨ ਤੇ ਕੁਆਲਿਟੀ ਲਈ ਜਾਣਿਆ ਜਾਂਦਾ ਹੈ। ਲੋਕ ਇਸ ਦੀ ਨਵੀਂ ਸੀਰੀਜ਼ ਤੇ ਨਵੇਂ ਮਾਡਲ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।

ਨਵੀਂ ਦਿੱਲੀ: ਐਪਲ ਦੇ ਫੈਨਸ ਲਈ ਵੱਡੀ ਖ਼ਬਰ ਹੈ। ਕੰਪਨੀ ਵੱਲੋਂ ਨਵੇਂ ਮਾਡਲ ਆਈਫੋਨ 12 ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਆਈਫੋਨ ਦੇ ਚਾਰ ਮਾਡਲ ਲਾਈਨਅੱਪ ਹਨ। ਸਟੈਂਡਰਡ 5.4-ਇੰਚ ਦਾ ਆਈਫੋਨ 12 ਚੀਨੀ ਮਾਈਕ੍ਰੋ-ਬਲੌਗਿੰਗ ਸਾਈਟ ਵੀਬੋ 'ਤੇ ਨਜ਼ਰ ਆਇਆ ਹੈ। ਵੀਬੋ ਪਲੇਟਫਾਰਮ 'ਤੇ ਡਿਜੀਟਲ ਚੈਟ ਸਟੇਸ਼ਨ ਨਾਂ ਦੇ ਯੂਜ਼ਰਸ ਵੱਲੋਂ ਇਸ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ। ਆਈਫੋਨ 12 ਦੀ ਇਸ ਤਸਵੀਰ ਨੇ ਇਸ ਦੇ ਡਿਜ਼ਾਈਨ ਦਾ ਖੁਲਾਸਾ ਕੀਤਾ ਹੈ। ਮੋਬਾਈਲ ਦਾ ਅਗਲਾ ਹਿੱਸਾ ਇਸ ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ। ਇਸ 'ਚ ਟਿਪੀਕਲ ਵਾਈਡ ਨੌਚ ਤੇ ਕੰਪੈਕਟ ਫਾਰਮ ਫੈਕਟਰ ਨਜ਼ਰ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਈਫੋਨ ਦੇ ਆਉਣ ਵਾਲੇ ਮਾਡਲ ਫਲੈਟ ਏਜ਼ਸ ਦੇ ਹੋਣਗੇ, ਜੋ ਮੌਜੂਦਾ ਆਈਪੈਡ ਪ੍ਰੋ ਮਾਡਲਜ਼ ਨਾਲ ਮਿਲਦੇ ਹਨ। ਲਾਂਚ ਤੋਂ ਪਹਿਲਾਂ ਹੀ ਲੀਕ ਹੋਇਆ ਆਈਫੋਨ 12, ਵੇਖੋ ਡਿਜ਼ਾਈਨ, 5 ਜੀ ਨੂੰ ਕਰੇਗਾ ਸਪੋਰਟ ਛੋਟੇ ਮੋਬਾਈਲ ਉਪਭੋਗਤਾਵਾਂ ਦੇ ਖਪਤਕਾਰਾਂ ਲਈ, ਆਈਫੋਨ 12 ਕਾਮਪੈਕਟ ਫਲੈਗਸ਼ਿਪ ਸਾਬਤ ਹੋਏਗਾ। ਇਹ ਵੀ ਅਫਵਾਹ ਹੈ ਕਿ 5.4 ਇੰਚ ਦੇ ਮਾਡਲ ਸਮੇਤ ਸਾਰੇ ਆਈਫੋਨ ਮਾਡਲ ਓਐਲਈਡੀ ਡਿਸਪਲੇਅ ਦੇ ਨਾਲ ਆਉਣਗੇ। ਆਈਫੋਨ ਦੇ ਆਉਣ ਵਾਲੇ ਮਾਡਲਾਂ ਵਿਚ 6.1-ਇੰਚ ਦਾ ਆਈਫੋਨ ਮੈਕਸ, 6.1-ਇੰਚ ਦਾ ਆਈਫੋਨ ਪ੍ਰੋ ਤੇ 6.7 ਆਈਫੋਨ ਪ੍ਰੋ ਮੈਕਸ ਸ਼ਾਮਲ ਹਨ। ਇਸ ਦੇ ਨਾਲ ਹੀ ਇਹ ਸਾਰੇ ਮਾਡਲ ਨਵੋਂ ਐਪਲ ਏ14 ਬਾਯੋਨਿਕ ਚਿਪਸੈਟ ਦੇ ਨਾਲ ਆਉਣਗੇ, ਜੋ 5ਜੀ ਨੂੰ ਸਪੋਰਟ ਕਰਨਗੇ। ਖ਼ਬਰਾਂ ਮੁਤਾਬਕ ਆਈਫੋਨ 12 ਦੀ ਕੀਮਤ 56000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ

AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?

Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ

Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ
Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ
Advertisement
ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ
Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ
AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?
AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?
Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ
Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ
Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ
Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ
Punjab News: ED ਨੂੰ ਕੇਸ ਸੌਂਪੇ ਜਾਣ ਤੋਂ ਬਾਅਦ ਮਜੀਠੀਆ ਦਾ CM 'ਤੇ ਵਾਰ, ਖੋਲ੍ਹ ਦਿੱਤੇ ਪੋਤੜੇ ਕਿਹਾ 'ਭਗਵੰਤ ਮਾਨ ਜੀ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ'

Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ

ਬਜ਼ੁਰਗਾਂ ਲਈ ਖੁਸ਼ਖਬਰੀ! 70 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਹੁਣ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ

Stock Market Opening: ਸ਼ੇਅਰ ਬਾਜ਼ਾਰ ਦੀ ਧਮਾਕੇਦਾਰ ਸ਼ੁਰੂਆਤ, ਸੈਂਸੈਕਸ 400 ਅੰਕ ਉੱਤੇ ਤਾਂ ਨਿਫਟੀ 25 ਹਜ਼ਾਰ ਤੋਂ ਪਾਰ ਖੁੱਲ੍ਹਿਆ

Embed widget