ਪੜਚੋਲ ਕਰੋ

ਜੀਓ ਦੀ ਇਹ ਸਰਵਿਸ ਹੋਵੇਗੀ ਲਾਂਚ, ਗਾਹਕਾਂ ਨੂੰ ਮਿਲੇਗਾ ਇਹ ਵੱਡਾ ਫਾਇਦਾ

ਚੰਡੀਗੜ੍ਹ :ਟੈਲੀਕਾਮ ਖੇਤਰ 'ਚ ਤਹਿਲਕਾ ਮਚਾਉਣ ਤੋਂ ਬਾਅਦ ਰਿਲਾਇੰਸ ਜੀਓ ਹੁਣ ਜੀਓ ਫਾਈਬਰ ਸਰਵਿਸ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਕੰਪਨੀ ਪਹਿਲੇ ਤਿੰਨ ਮਹੀਨੇ ਲਈ ਜੀਓ ਫਾਈਬਰ ਦੇ ਨਾਲ 100ਜੀ.ਬੀ. ਫ਼ਰੀ ਡਾਟਾ ਦੇ ਸਕਦੀ ਹੈ। ਕੰਪਨੀ ਨੇ ਇੱਕ ਰਿਪੋਰਟ 'ਚ ਕਨਫਰਮ ਕੀਤਾ ਹੈ ਕਿ 100Mbps ਦੀ ਹਾਈ-ਸਪੀਡ ਲਈ ਕੰਪਨੀ ਨੇ ਦਿੱਲੀ-ਐਨ.ਸੀ.ਆਰ. ਦੇ ਕੁੱਝ ਰਿਹਾਇਸ਼ੀ ਇਲਾਕਿਆਂ 'ਚ ਇੰਫਰਾਸਟ੍ਰਕਚਰ ਕੰਪਲੀਟ ਕਰ ਲਿਆ ਹੈ। ਰਿਪੋਰਟ ਮੁਤਾਬਿਕ ਇਹ ਆਪਟੀਕਲ ਫਾਈਬਰ ਲਾਈਨ ਵਿਛਣ 'ਚ ਬੱਸ 2 ਹੀ ਹਫ਼ਤੇ ਵਚੇ ਹਨ, ਇਸ ਤੋਂ ਬਾਅਦ ਲੋਕ ਹਾਈ-ਸਪੀਡ ਬਰਾਡਬੈਂਡ ਸਰਵਿਸ ਦਾ ਫ਼ਾਇਦਾ ਲੈ ਸਕਣਗੇ। ਜੀਓ ਫਾਈਬਰ ਯੂਜ਼ਰ ਨੂੰ ਇੱਕ ਵਾਰ 4,500 ਰੁਪਏ ਦਾ ਰਿਫੰਡੇਬਲ ਸਕਿਉਰਿਟੀ ਡਿਪੋਜ਼ਿਟ ਕਰਨਾ ਹੋਵੇਗਾ ਜਿਸ ਵਿਚ ਉਨ੍ਹਾਂ ਨੂੰ ਰਿਹਾਇਸ਼ੀ ਗੇਟਵੇਅ ਅਤੇ ਲੇਟੈਸਟ ਵਾਈ-ਫਾਈ ਸਟੈਂਡਰਡ ਦਾ ਲਾਭ ਮਿਲੇਗਾ। ਰਿਪੋਰਟ 'ਚ ਇਹ ਵੀ ਪਤਾ ਲੱਗਾ ਹੈ ਕਿ ਰਿਲਾਇੰਸ ਜੀਓ ਫਿਕਸਡ ਵੌਇਸ, ਮੀਡੀਆ ਸ਼ੇਅਰ, ਲਾਈਵ ਅਤੇ ਵੱਡੀ ਸਕਰੀਨ 'ਤੇ ਕੈਪਚਰ ਟੀ.ਵੀ. ਹੋਮ ਆਟੋਮੇਸ਼ਨ, ਸਰਵਿਲੈਂਸ ਅਤੇ ਗੇਮਿੰਗ ਨੂੰ ਵੀ ਪੇਸ਼ ਕਰ ਸਕਦਾ ਹੈ। ਪਿਛਲੀਆਂ ਕੁੱਝ ਰਿਪੋਰਟਾਂ ਮੁਤਾਬਿਕ ਰਿਲਾਇੰਸ ਜੀਓ ਦੀਵਾਲੀ 2017 'ਤੇ ਆਪਣੀ ਹੋਮ ਬਰਾਡਬੈਂਡ ਸਰਵਿਸ ਲਾਂਚ ਕਰਨ ਦੀ ਤਿਆਰ ਕਰ ਰਹੀ ਹੈ। ਜੀਓ ਨੇ ਪਹਿਲਾਂ ਹੀ ਮੁੰਬਈ ਅਤੇ ਦਿੱਲੀ-ਐਨ.ਸੀ.ਆਰ. 'ਚ ਜੀਓ ਫਾਈਬਰ ਸਰਵਿਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੀਓ ਫਾਈਬਰ ਦੇ ਇੱਕ ਪਲਾਨ 'ਚ 500 ਰੁਪਏ 'ਚ 100ਜੀ.ਬੀ. ਡਾਟਾ ਮਿਲੇਗਾ, ਪਰ ਇਹ ਗੱਲ ਅਜੇ ਤੱਕ ਕੰਪਨੀ ਵੱਲੋਂ ਕਨਫਰਮ ਨਹੀਂ ਕੀਤੀ ਗਈ ਹੈ। ਰਿਲਾਇੰਸ ਦਸੰਬਰ ਤੱਕ 100 ਲੋਕੇਸ਼ਨ ਨੂੰ ਜੋੜਨ ਲਈ ਫ਼ੇਜ਼-99 ਲਈ ਉੱਚ-ਪੱਧਰੀ ਰਿਹਾਇਸ਼ੀ ਅਪਾਰਟਮੈਂਟ ਅਤੇ ਵਪਾਰਕ ਅਦਾਰਿਆਂ ਜਿਵੇਂ ਮੈਗਾ ਕਲਸਟਰ ਦੀ ਪਛਾਣ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਯੂਜ਼ਰ ਨੂੰ ਕਿਫ਼ਾਇਤੀ ਰਿਫੰਡੇਬਲ ਜਮ੍ਹਾ ਰਾਸ਼ੀ 'ਤੇ ਵਾਈ-ਫਾਈ ਰੂਟਰ ਦੇਣ 'ਤੇ ਵੀ ਵਿਚਾਰ ਕਰ ਰਹੀ ਹੈ। ਰਿਲਾਇੰਸ ਜੀਓ ਦੇ ਗਾਹਕ ਕੇਅਰ ਹੈਂਡਲ ਨੇ ਕੁੱਝ ਸਮਾਂ ਪਹਿਲਾਂ ਉਨ੍ਹਾਂ ਸ਼ਹਿਰਾਂ ਬਾਰੇ ਦੱਸਿਆ ਸੀ ਜਿਨ੍ਹਾਂ ਸ਼ਹਿਰਾਂ 'ਚ ਰਿਲਾਇੰਸ ਜੀਓ ਦੀ ਫਾਈਬਰ ਟੂ ਦੀ ਹੋਮ (FTTH) ਸਰਵਿਸ ਲਾਂਚ ਹੋਵੇਗੀ। ਇਸ ਵਿਚ ਮੁੰਬਈ, ਦਿੱਲੀ-ਐਨ.ਸੀ.ਆਰ., ਅਹਿਮਦਾਬਾਦ, ਜਾਮਨਗਰ, ਸੂਰਤ ਅਤੇ ਵਡੋਦਰਾ ਸ਼ਾਮਲ ਸਨ।

ਟਾਪ ਹੈਡਲਾਈਨ

Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Reliance Jio Recharge Plan: ਜੀਓ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?
Jio ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?
Cooler Hacks: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
Cheapest Recharge Plan: Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ
Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਮਾਨਸੂਨ ਦੀਆਂ ਛਹਿਬਰਾਂ! ਜਾਣੋ ਕਦੋਂ ਆਏਗੀ ਤੁਹਾਡੇ ਇਲਾਕੇ ਦੀ ਵਾਰੀ?
Punjab Weather: ਪੰਜਾਬ 'ਚ ਮਾਨਸੂਨ ਦੀਆਂ ਛਹਿਬਰਾਂ! ਜਾਣੋ ਕਦੋਂ ਆਏਗੀ ਤੁਹਾਡੇ ਇਲਾਕੇ ਦੀ ਵਾਰੀ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
Punjab-Chandigarh Weather Update: ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Embed widget