ਪੜਚੋਲ ਕਰੋ

ਘੱਟ ਰੇਟ ਵਾਲਾ ਬਿਹਤਰ ਸਮਾਰਟਫੋਨ, ਜਾਣੋ ਸ਼ਾਨਦਾਰ ਫੀਚਰਸ

  ਚੰਡੀਗੜ੍ਹ: ਜੇ ਤੁਸੀਂ ਮਿਡ ਰੇਂਜ 'ਚ ਬਿਹਤਰੀਨ ਫੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਆਨਰ 9N ਬਿਹਤਰੀਨ ਵਿਕਲਪ ਹੈ। ਇਹ ਸਮਾਰਟਫੋਨ 2.5 ਡੀ ਦੇ ਗਲਾਸ ਨਾਲ ਲੈਸ ਹੈ। ਇਸ ਦੀ 79 ਫੀਸਦੀ ਸਕਰੀਨ ਟੂ ਬਾਡੀ ਰੇਸ਼ੋ ਹੈ। ਫੋਨ 4 ਰੰਗਾਂ ਦੇ ਵਰਸ਼ਨਾਂ ਵਿੱਚ ਉਪਲੱਬਧ ਹੈ। ਫੋਨ ਦੀ ਸਕਰੀਨ ਵੱਡੀ ਹੋਣ ਕਾਰਨ ਇਸ ਦਾ ਇਸਤੇਮਾਲ ਕਾਫੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਦੂਜੀ ਖ਼ਾਸੀਅਤ ਇਸ ਦੀ ਗਲਾਸੀ ਬੈਕ ਹੈ। ਫੋਨ ਵਿੱਚ ਡੂਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੀ ਬੈਕ ’ਤੇ 12 ਲੇਅਰ ਦਾ ਰੀਅਰ ਡਿਜ਼ਾਈਨ ਦਿੱਤਾ ਗਿਆ ਹੈ। ਸਾਰੇ ਵਰਸ਼ਨ ਮਿਰਰ ਫਿਨਿਸ਼ ਤੇ ਸ਼ਾਰਪ ਲੁੱਕ ਨਾਲ ਆਉਂਦੇ ਹਨ।
  ਆਨਰ 9N ਦੀਆਂ ਖ਼ਾਸ ਫੀਚਰਸ
ਸਮਾਰਟਫੋਨ ਵਿੱਚ 19:9 ਦੀ ਫੁੱਲਵਿਊ ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ ਜੋ 2280×1080 ਪਿਕਸਲ ਰੋਸ਼ੇ ਨਾਲ ਆਉਂਦੀ ਹੈ। ਨੌਚ ਸਕਰੀਨ ਥੋੜੀ ਛੋਟੀ ਹੈ। ਇਹ 16 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਆਉਂਦਾ ਹੈ। ਜੇ ਤੁਹਾਨੂੰ ਨੌਚ ਪਸੰਦ ਨਹੀਂ ਤਾਂ ਇਸ ਨੂੰ ਲੁਕਾਇਆ ਵੀ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 13 MP ਦਾ ਪ੍ਰਾਇਮਰੀ ਤੇ 2 MP ਦਾ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਲੋਅ ਲਾਈਟ ਵਿੱਚ ਵੀ ਇਸ ਦੇ ਕੈਮਰੇ ਨਾਲ ਸ਼ਾਨਦਾਰ ਫੋਟੋ ਖਿੱਚੀ ਜਾ ਸਕਦੀ ਹੈ। ਫੋਨ ਵਿੱਚ ਔਕਟਾ ਕੋਰ ਪ੍ਰੌਸੈਸਰ ਦਿੱਤਾ ਗਿਆ ਹੈ ਜੋ EMU 8.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਫੋਨ 3 GB ਰੈਮ ਤੇ 64 GB ਸਟੋਰੇਜ ਅਤੇ 4 GB ਰੈਮ ਤੇ 128 GB ਸਟੋਰੇਜ ਨਾਲ ਉਪਲੱਬਧ ਹੈ। ਫੋਨ ਨੂੰ 11,990 ਰੁਪਏ ਵਿੱਚ ਐਕਸਕਲੁਸਿਵਲੀ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ।

ਟਾਪ ਹੈਡਲਾਈਨ

ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ

ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026

LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ

Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ

Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?

Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ

Embed widget