ਪੜਚੋਲ ਕਰੋ

ਸਾਵਧਾਨ! ਮੋਬਾਈਲ ਰੇਡੀਏਸ਼ਨ ਪਾਉਂਦਾ ਮਨੁੱਖੀ ਦਿਮਾਗ਼ ’ਤੇ ਮਾੜਾ ਅਸਰ

ਮੋਬਾਈਲ ਰੇਡੀਏਸ਼ਨ ਦੇ ਗੰਭੀਰ ਅਸਰ ਵੇਖਣ ਨੂੰ ਮਿਲੇ ਹਨ। ਮੋਬਾਈਲ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਿਮਾਗ਼ ਵਿੱਚ ਮੌਜੂਦ ਸੈੱਲਾਂ ਨਾਲਾ ਕੁਨੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ; ਜਿਸ ਕਾਰਨ ਦਿਮਾਗ਼ ਦੇ ਸੈੱਲ ਡਿਸਟਰਬ ਹੋ ਜਾਂਦੇ ਹਨ।

ਨਵੀਂ ਦਿੱਲੀ: ਅਕਸਰ ਇਹ ਸੁਣਨ ਨੂੰ ਮਿਲ ਹੀ ਜਾਂਦਾ ਹੈ ਕਿ ਮੋਬਾਈਲ ਫ਼ੋਨ ਦੀ ਰੇਡੀਏਸ਼ਨ ਤੁਹਾਡੇ ਸਰੀਰ ਲਈ ਬਹੁਤ ਖ਼ਤਰਨਾਕ ਹੈ। ਇਸ ਦੇ ਬਾਵਜੂਦ ਅਸੀਂ ਆਪਣਾ ਜ਼ਿਆਦਾਤਰ ਵੇਲਾ ਹੁਣ ਮੋਬਾਈਲ ਫ਼ੋਨ ਉੱਤੇ ਹੀ ਬਿਤਾਉਣ ਲੱਗ ਪਏ ਹਨ। ਕੌਰੋਨਾ ਦੌਰ ਤੇ ਲੌਕਡਾਊਨ ਵਿੱਚ ਤਾਂ ਮੋਬਾਈਲ ਦੀ ਵਰਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ। ਏਮਸ ਦੇ ਇੱਕ ਡਾਕਟਰ ਦੀ ਮੰਨੀਏ, ਤਾਂ ਮੋਬਾਈਲ ਫ਼ੋਨ ਦੀ ਵੱਧ ਵਰਤੋਂ ਦੇ ਚੱਲਦਿਆਂ ਲੋਕਾਂ ਨੂੰ ਸਿਰ ਦਰਦ, ਚਿੜਚਿੜਾਪਣ, ਗਰਦਨ ’ਚ ਦਰਦ, ਅੱਖਾਂ ਦੀ ਰੌਸ਼ਨੀ ਦਾ ਘਟਣਾ ਤੇ ਯਾਦਦਾਸ਼ਤ ਘਟਣ ਜਿਹੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਦਰਅਸਲ, ਮੋਬਾਈਲ ਰੇਡੀਏਸ਼ਨ ਦੇ ਗੰਭੀਰ ਅਸਰ ਵੇਖਣ ਨੂੰ ਮਿਲੇ ਹਨ। ਮੋਬਾਈਲ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਿਮਾਗ਼ ਵਿੱਚ ਮੌਜੂਦ ਸੈੱਲਾਂ ਨਾਲਾ ਕੁਨੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ; ਜਿਸ ਕਾਰਨ ਦਿਮਾਗ਼ ਦੇ ਸੈੱਲ ਡਿਸਟਰਬ ਹੋ ਜਾਂਦੇ ਹਨ ਤੇ ਸਿਰ ਦਰਦ ਤੇ ਹੋਰ ਸਬੰਧਤ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਇਸ ਤੋਂ ਇਲਾਵਾ ਮੋਬਾਇਲ ’ਚੋਂ ਨਿੱਕਲਣ ਵਾਲੀ ਗਰਮੀ ਵੀ ਦਿਮਾਗ਼ ਉੱਤੇ ਕਾਫ਼ੀ ਅਸਰ ਛੱਡਦੀ ਹੈ, ਜੋ ਕਾਫ਼ੀ ਨੁਕਸਾਨਦੇਹ ਹੈ। ਉਂਝ ਅਜੋਕੇ ਦੌਰ ਵਿੱਚ ਮੋਬਾਇਲ ਫ਼ੋਨ ਤੋਂ ਬਿਨਾ ਜ਼ਿੰਦਗੀ ਵੀ ਸੰਭਵ ਨਹੀਂ ਜਾਪਦੀ। ਹਰ ਵੇਲੇ ਇਸ ਦੀ ਤੁਹਾਨੂੰ ਲੋੜ ਪੈਂਦੀ ਹੈ; ਇਸੇ ਲਈ ਮੋਬਾਈਲ ਤੁਹਾਡੇ ਨਾਲ ਹਰ ਵੇਲੇ ਰਹਿੰਦਾ ਹੈ। ਇਸੇ ਲਈ ਮੋਬਾਈਲ ਫ਼ੋਨ ਨੂੰ ਸਮਾਰਟ ਢੰਗ ਨਾਲ ਵਰਤਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਲਈ ਹੈਂਡ ਫ਼੍ਰੀ ਬਲੂਟੁੱਥ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਮੋਬਾਈਲ ਤੁਹਾਡੇ ਤੋਂ ਦੂਰ ਹੀ ਰਹੇ। ਮੋਬਾਈਲ ਫ਼ੋਨ ਆਪਣੇ ਸਿਰ ਤੋਂ ਦੂਰ ਰੱਖੋ। ਇਸ ਨੂੰ ਆਪਣੇ ਕੱਪੜਿਆਂ ਦੀਆਂ ਜੇਬਾਂ ਵਿੱਚ ਵੀ ਰੱਖਣ ਤੋਂ ਬਚੋ ਕਿਉਂਕਿ ਕਈ ਵਾਰ ਮੋਬਾਈਲ ਦੀ ਬੈਟਰੀ ’ਚ ਛੋਟਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਵੀ ਪੜ੍ਹੋਗੁਰੂ ਰੰਧਾਵਾ ਦੇ ਨੱਕ ਚੋਂ ਵਗਿਆ ਲਹੂ ਤਾਂ ਯੂਜ਼ਰਸ ਨੇ ਦਿੱਤੀ ਇਹ ਸਲਾਹ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 27 DSP ਦੇ ਅਚਾਨਕ ਤਬਾਦਲੇ, 24 ਜ਼ਿਲ੍ਹਿਆਂ ਵਿੱਚ ਨਵੇਂ SDPO ਤਾਇਨਾਤ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 27 DSP ਦੇ ਅਚਾਨਕ ਤਬਾਦਲੇ, 24 ਜ਼ਿਲ੍ਹਿਆਂ ਵਿੱਚ ਨਵੇਂ SDPO ਤਾਇਨਾਤ, ਇੱਥੇ ਵੇਖੋ ਲਿਸਟ...
Mohali 'ਚ ਚਾਕੂ ਮਾਰ ਕੇ ਮਹਿਲਾ ਦਾ ਕਤਲ , ਘਰ 'ਚ ਖੂਨ ਨਾਲ ਲਥਪਥ ਮਿਲੀ ਲਾਸ਼, ਪਹਿਲੇ ਪਤੀ ਨਾਲ ਚੱਲ ਰਿਹਾ ਸੀ ਵਿਵਾਦ
Mohali 'ਚ ਚਾਕੂ ਮਾਰ ਕੇ ਮਹਿਲਾ ਦਾ ਕਤਲ , ਘਰ 'ਚ ਖੂਨ ਨਾਲ ਲਥਪਥ ਮਿਲੀ ਲਾਸ਼, ਪਹਿਲੇ ਪਤੀ ਨਾਲ ਚੱਲ ਰਿਹਾ ਸੀ ਵਿਵਾਦ
Punjab Power Crisis :  ਪੰਜਾਬ ’ਚ ਬਿਜਲੀ ਸੰਕਟ ! ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ , 4-5 ਘੰਟੇ ਦੇ ਲੱਗ ਰਹੇ ਹਨ ਕੱਟ
Punjab Power Crisis :  ਪੰਜਾਬ ’ਚ ਬਿਜਲੀ ਸੰਕਟ ! ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ , 4-5 ਘੰਟੇ ਦੇ ਲੱਗ ਰਹੇ ਹਨ ਕੱਟ
Embed widget