ਪੜਚੋਲ ਕਰੋ

iPhone 15 and iPhone 15 pro ਦੀਆਂ ਧੜੰਮ ਡਿੱਗੀਆਂ ਕੀਮਤਾਂ, ਹੁਣ 50000 ਤੋਂ ਵੀ ਮਿਲ ਰਿਹਾ ਸਸਤਾ

iphone 15 and iphone 15 pro discounts: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਜੇਕਰ ਨਵਾਂ ਫਲੈਗਸ਼ਿਪ ਆਈਫੋਨ ਖਰੀਦਣ ਦੀ ਪਲਾਨਿੰਗ ਹੈ ਤਾਂ ਆਈਫੋਨ 15 ਜਾਂ ਆਈਫੋਨ 15 ਪ੍ਰੋ ਖਰੀਦਣ ਦਾ ਇਹ ਸਹੀ ਸਮਾਂ ਹੈ।

iphone 15 and iphone 15 pro discounts

1/5
ਦੋਵੇਂ ਆਈਫੋਨ ਸ਼ਾਨਦਾਰ ਡਿਸਕਾਊਂਟ ਨਾਲ ਮਿਲ ਰਹੇ ਹਨ। ਆਈਫੋਨ 15 ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਡਾਇਨਾਮਿਕ ਆਈਲੈਂਡ, ਟਾਈਪ-ਸੀ ਪੋਰਟ, ਬਿਹਤਰ ਕੈਮਰੇ ਤੇ ਹੋਰ ਬਹੁਤ ਕੁਝ ਸ਼ਾਮਲ ਹੈ। ਦੂਜੇ ਪਾਸੇ iPhone 15 Pro ਐਪਲ ਇੰਟੈਲੀਜੈਂਸ ਫੀਚਰ ਨੂੰ ਸਪੋਰਟ ਕਰਦਾ ਹੈ।

2/5
iPhone 15 'ਤੇ ਵਧੀਆ ਡਿਸਕਾਊਂਟ ਤੇ ਆਫਰ iPhone 15 ਫਿਲਹਾਲ ਫਲਿੱਪਕਾਰਟ 'ਤੇ 58,499 ਰੁਪਏ 'ਚ ਉਪਲਬਧ ਹੈ। ਗਾਹਕ ਇਸ 'ਤੇ 11,401 ਰੁਪਏ ਦੀ ਸਿੱਧੀ ਬੱਚਤ ਕਰ ਸਕਦੇ ਹਨ। ਇਹ ਆਮ ਤੌਰ 'ਤੇ ਸਟੋਰਾਂ 'ਤੇ 69,900 ਰੁਪਏ ਵਿੱਚ ਮਿਲਦਾ ਹੈ। ਗਾਹਕ EMI ਵਿਕਲਪ ਵੀ ਚੁਣ ਸਕਦੇ ਹਨ। ਇਸ ਤੋਂ ਇਲਾਵਾ ਬੈਂਕ ਆਫਰਸ ਦੇ ਤਹਿਤ, ਗਾਹਕ ਫਲਿੱਪਕਾਰਟ ਐਕਸਿਸ ਬੈਂਕ ਕਾਰਡ 'ਤੇ 5% ਤੇ HDFC ਬੈਂਕ ਕਾਰਡਾਂ ਦੀ ਵਰਤੋਂ ਕਰਕੇ 1000 ਰੁਪਏ ਤੱਕ ਦੀ ਬਚਤ ਵੀ ਕਰ ਸਕਦੇ ਹਨ। ਜੇਕਰ ਗਾਹਕ ਆਪਣੇ ਪੁਰਾਣੇ ਡਿਵਾਈਸ ਨੂੰ ਐਕਸਚੇਂਜ ਕਰਨਾ ਚਾਹੁੰਦੇ ਹਨ ਤਾਂ ਇਹ ਕੀਮਤ 50000 ਰੁਪਏ ਤੋਂ ਹੇਠਾਂ ਜਾ ਸਕਦੀ ਹੈ।

3/5
ਆਈਫੋਨ 15 ਪ੍ਰੋ ਦੀ ਕੀਮਤ ਤੇ ਭਾਰੀ ਛੋਟ ਜੇਕਰ ਤੁਸੀਂ ਪ੍ਰੋ ਮਾਡਲਾਂ ਨੂੰ ਜ਼ਿਆਦਾ ਪਸੰਦ ਕਰਦੇ ਹੋ, ਤਾਂ ਤੁਸੀਂ ਆਈਫੋਨ 15 ਪ੍ਰੋ 'ਤੇ ਵੀ ਭਾਰੀ ਛੋਟ ਪ੍ਰਾਪਤ ਕਰ ਸਕਦੇ ਹੋ। iPhone 15 Pro ਵਰਤਮਾਨ ਵਿੱਚ 1,02,190 ਰੁਪਏ ਵਿੱਚ ਲਿਸਟਿਡ ਹੈ, ਜੋ ਆਮ ਤੌਰ 'ਤੇ 1,10,000 ਰੁਪਏ ਵਿੱਚ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਗਾਹਕ ਇਸ ਹੈਂਡਸੈੱਟ 'ਤੇ 8000 ਰੁਪਏ ਤੋਂ ਜ਼ਿਆਦਾ ਦੀ ਸਿੱਧੀ ਛੋਟ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ HDFC ਬੈਂਕ ਜਾਂ RBL ਬੈਂਕ ਦੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਤੁਸੀਂ 4500 ਰੁਪਏ ਦੇ ਬੈਂਕ ਆਫਰ ਪ੍ਰਾਪਤ ਕਰ ਸਕਦੇ ਹੋ, ਜਿਸ ਨਾਲ ਇਸ ਦੀ ਕੀਮਤ 97,690 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਇਸ ਫੋਨ ਨੂੰ ਨੋ ਕਾਸਟ ਵਾਲੀ EMI 'ਤੇ ਵੀ ਖਰੀਦ ਸਕਦੇ ਹੋ ਜੋ 4,955 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ।

4/5
ਆਈਫੋਨ 15, ਆਈਫੋਨ 15 ਪ੍ਰੋ: ਕਿਹੜਾ ਖਰੀਦਣਾ ਚਾਹੀਦਾ? ਆਈਫੋਨ 15 ਪ੍ਰੋ ਇੱਕ 6.1-ਇੰਚ OLED ਡਿਸਪਲੇਅ ਪੈਨਲ ਦੇ ਨਾਲ ਆਉਂਦਾ ਹੈ ਜੋ 120Hz ਰਿਫਰੈਸ਼ ਰੇਟ ਆਫਰ ਕਰਦਾ ਹੈ। ਇਸ ਵਿੱਚ 2000 nits ਦੀ ਪੀਕ ਬ੍ਰਾਈਟਨੈੱਸ ਵੀ ਹੈ। ਇਹ ਸਮਾਰਟਫੋਨ ਐਪਲ ਏ17 ਪ੍ਰੋ ਚਿੱਪਸੈੱਟ ਨਾਲ ਲੈਸ ਹੈ ਜੋ ਐਪਲ ਇੰਟੈਲੀਜੈਂਸ ਫੀਚਰ ਨੂੰ ਬਹੁਤ ਆਸਾਨੀ ਨਾਲ ਸਪੋਰਟ ਕਰਦਾ ਹੈ। ਇਸ 'ਚ 3274mAh ਦੀ ਬੈਟਰੀ ਹੈ।

5/5
iPhone 15 Pro ਨਵੀਨਤਮ iOS 18.2 'ਤੇ ਚੱਲਦਾ ਹੈ ਜੋ Genmoji, Image Playground ਤੇ ਹੋਰਾਂ ਵਰਗੀਆਂ ਨਵੀਆਂ AI ਵਿਸ਼ੇਸ਼ਤਾਵਾਂ ਨੂੰ ਜੋੜਦਾ ਹੈ। ਆਪਟਿਕਸ ਦੀ ਗੱਲ ਕਰੀਏ ਤਾਂ ਆਈਫੋਨ 15 ਪ੍ਰੋ ਟ੍ਰਿਪਲ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸ ਸੈੱਟਅੱਪ ਵਿੱਚ 48MP ਪ੍ਰਾਇਮਰੀ ਸ਼ੂਟਰ, 12MP ਅਲਟਰਾਵਾਈਡ ਸੈਂਸਰ ਤੇ ਸਿਰਫ਼ 12MP ਟੈਲੀਫ਼ੋਟੋ ਲੈਂਸ ਹੈ।

ਹੋਰ ਜਾਣੋ ਤਕਨਾਲੌਜੀ

View More
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

Embed widget