ਪੜਚੋਲ ਕਰੋ

MTNL ਨੇ ਲਾਂਚ ਕੀਤੇ ਨਵੇਂ ਪਲਾਨ, 1Gbps ਤਕ ਮਿਲੇਗੀ ਡਾਊਨਲੋਡਿੰਗ ਸਪੀਡ

ਸਰਕਾਰੀ ਦੂਰਸੰਚਾਰ ਕੰਪਨੀ ਐਮਟੀਐਨਐਲ (MTNL) ਨੇ ਲੰਬੇ ਸਮੇਂ ਬਾਅਦ ਦਿੱਲੀ ਤੇ ਮੁੰਬਈ ਦੇ ਗਾਹਕਾਂ ਲਈ ਦੋ ਵੱਡੇ ਆਫਰ ਲਾਂਚ ਕੀਤੇ ਹਨ। ਨਵੇਂ ਆਫਰ ਦੇ ਤਹਿਤ, ਐਮਟੀਐਨਐਲ ਗਾਹਕਾਂ ਨੂੰ 1 ਜੀਬੀਪੀਐਸ ਦੀ ਡਾਉਨਲੋਡਿੰਗ ਸਪੀਡ ਦਿੱਤੀ ਗਈ ਹੈ। ਕੰਪਨੀ ਨੇ ਆਪਣੇ ਪਹਿਲੇ ਪਲਾਨ ਦੀ ਕੀਮਤ 2,990 ਰੁਪਏ ਤੇ ਦੂਜੇ ਦੀ ਕੀਮਤ 4,990 ਰੁਪਏ ਰੱਖੀ ਹੈ।

ਨਵੀਂ ਦਿੱਲੀ: ਸਰਕਾਰੀ ਦੂਰਸੰਚਾਰ ਕੰਪਨੀ ਐਮਟੀਐਨਐਲ (MTNL) ਨੇ ਲੰਬੇ ਸਮੇਂ ਬਾਅਦ ਦਿੱਲੀ ਤੇ ਮੁੰਬਈ ਦੇ ਗਾਹਕਾਂ ਲਈ ਦੋ ਵੱਡੇ ਆਫਰ ਲਾਂਚ ਕੀਤੇ ਹਨ। ਨਵੇਂ ਆਫਰ ਦੇ ਤਹਿਤ, ਐਮਟੀਐਨਐਲ ਗਾਹਕਾਂ ਨੂੰ 1 ਜੀਬੀਪੀਐਸ ਦੀ ਡਾਉਨਲੋਡਿੰਗ ਸਪੀਡ ਦਿੱਤੀ ਗਈ ਹੈ। ਕੰਪਨੀ ਨੇ ਆਪਣੇ ਪਹਿਲੇ ਪਲਾਨ ਦੀ ਕੀਮਤ 2,990 ਰੁਪਏ ਤੇ ਦੂਜੇ ਦੀ ਕੀਮਤ 4,990 ਰੁਪਏ ਰੱਖੀ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਮਟੀਐਨਐਲ ਦੁਆਰਾ ਦਿੱਤੀ ਜਾ ਰਹੀ ਇਸ ਸਹੂਲਤ ਦਾ ਲਾਭ ਸਿਰਫ ਨਵੇਂ ਉਪਭੋਗਤਾ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ, ਐਮਟੀਐਨਐਲ ਛੇ ਮਹੀਨਿਆਂ ਬਾਅਦ ਐਫਯੂਪੀ ਦੀ ਸੀਮਾ ਨੂੰ 3 ਟੀਬੀ ਅਤੇ 6 ਟੀਬੀ ਤੱਕ ਘਟਾ ਦੇਵੇਗਾ। ਡਾਟਾ ਤੋਂ ਇਲਾਵਾ ਗਾਹਕਾਂ ਨੂੰ ਅਸੀਮਤ ਕਾਲਿੰਗ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਏਗੀ।

ਟਾਪ ਹੈਡਲਾਈਨ

Punjab News : ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਮੌਤ

Parvinder Jhotta ਦੇ ਪਿਤਾ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ, ਰਵਨੀਤ ਬਿੱਟੂ ਨੂੰ ਵੀ ਧਰਨੇ 'ਚ ਨਾ ਆਉਣ ਦੀ ਅਪੀਲ 

 Lakha Sidhana ਨੂੰ ਮਾਈਨਰ ਹਾਰਟ ਅਟੈਕ! ਛਾਤੀ 'ਚ ਦਰਦ ਤੇ ਸਾਹ ਲੈਣ 'ਚ ਤਕਲੀਫ਼, ਅਦਾਲਤ ਨੇ ਮੈਡੀਕਲ ਜਾਂਚ ਦੇ ਦਿੱਤੇ ਹੁਕਮ

Punjab News : ਪੰਜਾਬ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਗੜਬੜੀ  , ਇਨ੍ਹਾਂ ਮਹਿਲਾਵਾਂ ਨੂੰ ਵਾਪਸ ਕਰਨੇ ਹੋਣਗੇ ਪੈਸੇ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਮੌਤ
Punjab News : ਹੁਸ਼ਿਆਰਪੁਰ 'ਚ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਮੌਤ
Parvinder Jhotta ਦੇ ਪਿਤਾ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ, ਰਵਨੀਤ ਬਿੱਟੂ ਨੂੰ ਵੀ ਧਰਨੇ 'ਚ ਨਾ ਆਉਣ ਦੀ ਅਪੀਲ 
Parvinder Jhotta ਦੇ ਪਿਤਾ ਵੱਲੋਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਇਨਕਾਰ, ਰਵਨੀਤ ਬਿੱਟੂ ਨੂੰ ਵੀ ਧਰਨੇ 'ਚ ਨਾ ਆਉਣ ਦੀ ਅਪੀਲ 
 Lakha Sidhana ਨੂੰ ਮਾਈਨਰ ਹਾਰਟ ਅਟੈਕ! ਛਾਤੀ 'ਚ ਦਰਦ ਤੇ ਸਾਹ ਲੈਣ 'ਚ ਤਕਲੀਫ਼, ਅਦਾਲਤ ਨੇ ਮੈਡੀਕਲ ਜਾਂਚ ਦੇ ਦਿੱਤੇ ਹੁਕਮ
 Lakha Sidhana ਨੂੰ ਮਾਈਨਰ ਹਾਰਟ ਅਟੈਕ! ਛਾਤੀ 'ਚ ਦਰਦ ਤੇ ਸਾਹ ਲੈਣ 'ਚ ਤਕਲੀਫ਼, ਅਦਾਲਤ ਨੇ ਮੈਡੀਕਲ ਜਾਂਚ ਦੇ ਦਿੱਤੇ ਹੁਕਮ
Punjab News : ਪੰਜਾਬ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਗੜਬੜੀ  , ਇਨ੍ਹਾਂ ਮਹਿਲਾਵਾਂ ਨੂੰ ਵਾਪਸ ਕਰਨੇ ਹੋਣਗੇ ਪੈਸੇ 
Punjab News : ਪੰਜਾਬ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਗੜਬੜੀ  , ਇਨ੍ਹਾਂ ਮਹਿਲਾਵਾਂ ਨੂੰ ਵਾਪਸ ਕਰਨੇ ਹੋਣਗੇ ਪੈਸੇ 
Punjab Employees DA : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਦੇ ਬਕਾਏ ਨੂੰ ਲੈ ਕੇ ਵੱਡੀ ਖ਼ਬਰ 

Punjab News: ਇਸ ਕਿਸਾਨ ਯੂਨੀਅਨ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਦਾ ਕੀਤਾ ਐਲਾਨ 

Electronics Price Hike : ਦੀਵਾਲੀ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ! ਇਨ੍ਹਾਂ ਚੀਜ਼ਾਂ ਦੇ ਵਧ ਗਏ ਰੇਟ ,ਪੜ੍ਹੋ ਇਹ ਖ਼ਬਰ!

Health News : 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ 3 ਟੈਸਟ, ਮਾਹਿਰਾਂ ਨੇ ਦਿੱਤੀ ਸਲਾਹ

Embed widget