ਪੜਚੋਲ ਕਰੋ

ਹੁਣ ਕਿਸੇ ਕੰਮ ਦੇ ਨਹੀਂ ਰਹਿਣਗੇ ਡੈਬਿਟ ਤੇ ਕ੍ਰੈਡਿਟ ਕਾਰਡ, ਏਟੀਐਮ ਵੀ ਨਹੀਂ ਚੱਲ਼ਣਗੇ

ਨਵੀਂ ਦਿੱਲੀ: ਤੁਹਾਡੇ ਪਰਸ 'ਚ ਰੱਖੇ ਡੈਬਿਟ ਤੇ ਕ੍ਰੈਡਿਟ ਕਾਰਡ ਅਗਲੇ ਤਿੰਨ-ਚਾਰ ਸਾਲ 'ਚ ਕਿਸੇ ਕੰਮ ਦੇ ਨਹੀਂ ਰਹਿਣਗੇ। ਇੰਨਾ ਹੀ ਨਹੀਂ ਤੁਸੀਂ ਕੈਸ਼ ਕੱਢਣ ਲਈ ਜਿਸ ਏਟੀਐਮ ਮਸ਼ੀਨ ਦਾ ਇਸਤੇਮਾਲ ਕਰਦੇ ਹੋ, ਉਹ ਵੀ ਅਗਲੇ 3-4 ਸਾਲਾਂ 'ਚ ਬੇਕਾਰ ਹੋ ਜਾਵੇਗੀ। ਖੁਦ ਸਰਕਾਰ ਦਾ ਅਜਿਹਾ ਮੰਨਣਾ ਹੈ। ਨੀਤੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਨੇ ਸ਼ਨੀਵਾਰ ਨੂੰ ਕਿਹਾ ਕਿ ਡੈਬਿਟ ਤੇ ਕ੍ਰੈਡਿਟ ਕਾਰਡ ਦੇ ਨਾਲ-ਨਾਲ ਏਟੀਐਮ ਵੀ ਅਗਲੇ ਤਿੰਨ-ਚਾਰ ਸਾਲ 'ਚ ਬੇਕਾਰ ਹੋ ਜਾਣਗੇ। ਵਿੱਤੀ ਲੈਣ-ਦੇਣ ਲਈ ਸਿਰਫ ਮੋਬਾਈਲ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ 'ਚ 72 ਫੀਸਦੀ ਆਬਾਦੀ 32 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਹੈ। ਅਜਿਹੇ 'ਚ ਉਸ ਲਈ ਅਮਰੀਕਾ ਤੇ ਯੂਰਪ ਦੇ ਮੁਲਕਾਂ ਦੇ ਮੁਕਾਬਲੇ ਜ਼ਿਆਦਾ ਯੂਥ ਹੈ। ਕਾਂਤ ਨੇ ਨੋਇਡਾ 'ਚ ਅਮੇਟੀ ਯੂਨੀਵਰਸਿਟੀ ਦੇ ਕੈਂਪਸ 'ਚ ਇੱਕ ਪ੍ਰੋਗਰਾਮ 'ਚ ਇਹ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਭਾਰਤ 'ਚ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਏਟੀਐਮ ਦੀ ਤਕਨੀਕ ਅਗਲੇ ਤਿੰਨ-ਚਾਰ ਸਾਲ 'ਚ ਬੇਕਾਰ ਹੋ ਜਾਵੇਗੀ। ਅਸੀਂ ਸਾਰੇ ਲੈਣ-ਦੇਣ ਲਈ ਆਪਣੇ ਮੋਬਾਈਲ ਦਾ ਇਸਤੇਮਾਲ ਕਰਾਂਗੇ। ਕਾਂਤ ਨੂੰ ਅਮੇਟੀ ਯੂਨੀਵਰਸਿਟੀ 'ਚ ਡਾਕਟਰੇਟ ਦੀ ਉਪਾਧੀ ਦੇਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ 'ਚ ਇਕੱਲਾ ਅਜਿਹਾ ਮੁਲਕ ਹੈ ਜਿੱਥੇ ਅਰਬਾਂ ਦੀ ਗਿਣਤੀ ਦਾ ਬਾਇਓਮੈਟ੍ਰਿਕ ਡਾਟਾ ਮੌਜੂਦ ਹੈ। ਇਸ ਦੇ ਨਾਲ ਹੀ ਮੋਬਾਈਲ ਫੋਨ ਤੇ ਬੈਂਕ ਖਾਤੇ ਵੀ ਹਨ। ਇਸ ਲਈ ਭਵਿੱਖ 'ਚ ਇਕ ਇਕੱਲਾ ਐਸਾ ਦੇਸ਼ ਬਣ ਜਾਵੇਗਾ ਜਿਸ ਕੋਲ ਅਰਬਾਂ ਬਾਇਓਮੈਟ੍ਰਿਕ ਡਾਟਾ ਹੋਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 

ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ

Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Ceasefire ਤੋਂ ਕੁਝ ਘੰਟਿਆਂ ਬਾਅਦ ਈਰਾਨ ਦੀ ਤੇਲ ਰਿਫਾਇਨਰੀ 'ਚ ਧਮਾਕਾ, UAE -ਕੁਵੈਤ 'ਤੇ ਵੀ ਮਿਜ਼ਾਈਲ ਅਤੇ ਡਰੋਨ ਹਮਲੇ   

Tech Tips : ਹੁਣ ਤੁਹਾਡਾ ਪੁਰਾਣਾ ਫ਼ੋਨ ਬਣੇਗਾ ਘਰ ਦਾ Security ਗਾਰਡ ! ਇਸ ਤਰ੍ਹਾਂ ਬਣਾਓ ਫ੍ਰੀ CCTV ਕੈਮਰਾ 

Punjab ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ ,ਪੜ੍ਹੋ ਪੂਰੀ ਖ਼ਬਰ 

Pakistan Stock Market : ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ, ਦੁਨੀਆ ਵੀ ਰਹਿ ਗਈ ਹੈਰਾਨ 

Embed widget