ਪੜਚੋਲ ਕਰੋ

OPPO ਦਾ 5x ਡੂਅਲ ਕੈਮਰਾ ਜ਼ੂਮ ਵਾਲਾ ਦੁਨੀਆ ਦਾ ਪਹਿਲਾ 5G ਸਮਾਰਟਫੋਨ 

ਨਵੀਂ ਦਿੱਲੀ: ਪੈਰਿਸ ਵਿੱਚ 19 ਜੂਨ ਨੂੰ ਹੋਣ ਵਾਲੇ ਇਕ ਈਵੈਂਟ ਵਿੱਚ ਚੀਨੀ ਕੰਪਨੀ ਓਪੋ ਆਪਣਾ ਨਵਾਂ ਫਲੈਗਸ਼ਿਪ ਵਾਲਾ ਫੋਨ ‘ਓਪੋ ਫਾਈਂਡ ਐਕਸ’ ਲਾਂਚ ਕਰੇਗੀ। ਇਸ ਦੇ ਨਾਲ ਹੀ ਓਪੋ ਆਪਣੀ ਫਲੈਗਸ਼ਿਪ ਸੀਰੀਜ਼ ਫਾਈਂਡ ਦੀ ਵਾਪਸੀ ਕਰੇਗੀ। ਜਾਣਕਾਰੀ ਮੁਤਾਬਕ ਓਪੋ ਫਾਈਂਡ X 5G ਸਪੋਰਟ ਕਰੇਗਾ। ਇਸ ਦਾ ਕੈਮਰਾ ਵੀ 5x ਜ਼ੂਮ ਤਕਨੀਕ ਨਾਲ ਆ ਸਕਦਾ ਹੈ।  

Oppo Find X ’ਚ ਹੋਏਗਾ 5x ਜ਼ੂਮ ਕੈਮਰਾ

  ਓਪੋ ਫਾਈਂਡ X ਬਿਹਤਰੀਨ ਕੈਮਰਾ ਜ਼ੂਮ ਨਾਲ ਆਏਗਾ। ਇਸ ਵਿੱਚ 5x ਜ਼ੂਮ ਤਕਨੀਕ ਹੋਏਗੀ। ਕੰਪਨੀ ਨੇ ਫਰਵਰੀ ਵਿੱਚ ਹੋਏ ਮੋਬਾਈਲ ਵਰਲਡ ਕਾਂਗਰਸ ਵਿੱਚ ਇਸ ਦਾ ਐਲਾਨ ਕੀਤਾ ਸੀ। ਇਸ ਦਾ ਕੈਮਰਾ ਵਾਈਡ-ਐਂਗਲ ਲੈਂਜ਼ ਤੇ ਟੈਲੀਫੋਟੋ ਲੈਂਜ਼ ਨਾਲ ਆਉਂਦਾ ਹੈ। ਇਹ ਫੋਨ ਡੀਪ ਜ਼ੂਮ ਨਾਲ 90 ਡਿਗਰੀ ਦੇ ਰੋਟੇਸ਼ਨ ਨਾਲ ਆਏਗਾ। ਓਪੋ ਦਾ ਦਾਅਵਾ ਹੈ ਕਿ ਇਹ ਲੈਂਜ਼ ਨੂੰ bulky ਲੁਕ ਨਹੀਂ ਦਏਗਾ। ਓਪੋ ਦਾ ਇਹ ਫੋਨ 5.7mm ਮੋਟਾ ਹੈ ਜੋ 2x ਆਪਟੀਕਲ ਜ਼ੂਮ ਲੈਂਜ਼ ਤੋਂ ਵੀ 10 ਫ਼ੀਸਦੀ ਪਤਲਾ ਹੈ।

Oppo Find X ’ਚ ਹੋਏਗੀ 5G ਤਕਨੀਕ

  ਓਪੋ ਫਾਈਂਡ X ਦੁਨੀਆ ਦਾ ਪਹਿਲਾ ਸਮੋਰਟਫੋਨ ਹੋਏਗਾ ਜੋ 5G ਤਕਨੀਕ ਨਾਲ ਆਏਗਾ। ਹਾਲਾਂਕਿ ਇਹ ਕੰਪਨੀ ਨੇ ਰਸਮੀ ਤੌਰ ’ਤੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਪਰ ਇਸ ਰਿਪੋਰਟ ’ਤੇ ਯਕੀਨ ਕਰਨ ਦਾ ਵੱਡਾ ਕਾਰਨ ਇਹ ਹੈ ਕਿ 2018 ਵਿੱਚ ਓਪੋ ਨੇ 5G ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਲਈ ਕੰਪਨੀ ਨੇ ਕਵਾਲਕਾਮ ਨਾਲ ਭਾਈਵਾਲੀ ਕੀਤੀ ਸੀ।

ਸੁਪਰ VOOC ਫੀਚਰ ਨਾਲ 15 ਮਿੰਟਾਂ 'ਚ ਹੋਏਗੀ ਚਾਰਜਿੰਗ

  VOOC ਓਪੋ ਦੀ ਫਾਸਟ ਚਾਰਜਿੰਗ ਤਕਨੀਕ ਹੈ। ਕੰਪਨੀ ਦਾ ਦਾਅਵਾ ਹੈ ਕਿ ਸੁਪਰ VOOC ਬੇਹੱਦ ਤੇਜ਼ ਹੈ ਜੋ ਮਹਿਜ਼ 15 ਮਿੰਟਾਂ ਵਿੱਚ ਹੀ ਓਪੋ ਫਾਈਂਡ X ਨੂੰ ਚਾਰਜ ਕਰ ਦੇਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 

Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
Holiday Special: ਇਨ੍ਹਾਂ ਸੂਬਿਆਂ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਪ੍ਰਭਾਵਿਤ ਹੋਏਗਾ ਕੰਮ? ਜਾਣੋ ਵਜ੍ਹਾ...
ਇਨ੍ਹਾਂ ਸੂਬਿਆਂ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਪ੍ਰਭਾਵਿਤ ਹੋਏਗਾ ਕੰਮ? ਜਾਣੋ ਵਜ੍ਹਾ...

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
Holiday Special: ਇਨ੍ਹਾਂ ਸੂਬਿਆਂ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਪ੍ਰਭਾਵਿਤ ਹੋਏਗਾ ਕੰਮ? ਜਾਣੋ ਵਜ੍ਹਾ...
ਇਨ੍ਹਾਂ ਸੂਬਿਆਂ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਪ੍ਰਭਾਵਿਤ ਹੋਏਗਾ ਕੰਮ? ਜਾਣੋ ਵਜ੍ਹਾ...
2 Leaders Resign: ਵੱਡੀ ਖਬਰ, ਸਿਆਸੀ ਜਗਤ 'ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ

Employees Salary Hike: ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
Amritsar ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼ , 3 ਮੁਲਜ਼ਮ ਗ੍ਰਿਫ਼ਤਾਰ, 6 ਪਿਸਤੌਲ ਬਰਾਮਦ 

Punjab News : ਪੰਜਾਬ 'ਚ 'ਮਾਵਾਂ ਧੀਆਂ ਸਤਿਕਾਰ ਯੋਜਨਾ' ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, CM ਮਾਨ ਨੇ ਜਲੰਧਰ ਤੋਂ ਕੀਤੀ ਸ਼ੁਰੂਆਤ ,ਜਾਣੋ ਖਾਤੇ ’ਚ ਕਦੋਂ ਆਉਣਗੇ ਪੈਸੇ

Embed widget