ਪੜਚੋਲ ਕਰੋ
Advertisement
ਓਪੋ ਦਾ ਰਿਹਾ ਦਮਦਾਰ ਫੋਨ ਰੈਨੋ, ਮਿਲਣਗੇ ਇਹ ਖਾਸ ਫੀਚਰ
ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਓਪੋ ਨਵੇਂ ਸਮਾਰਟਫੋਨ ‘ਤੇ ਕੰਮ ਕਰ ਰਹੀ ਹੈ ਜਿਸ ਦਾ ਨਾਂ ਰੈਨੋ ਹੈ। ਇਸ ਸਮਾਰਟਫੋਨ ਨਾਲ ਜੁੜੀਆਂ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ‘ਚ ਸਭ ਤੋਂ ਪਹਿਲਾਂ ਸਮਾਰਟਫੋਨ ਦਾ ਰੰਗ, ਕੈਮਰਾ ਤੇ ਹੋਰ ਕਈ ਜਾਣਕਾਰੀਆਂ ਹਨ।
ਰੈਨੋ ਸਮਾਰਟਫੋਨ ਦਾ ਸਭ ਤੋਂ ਮੁੱਖ ਫੀਚਰ 10 ਜ਼ੂਮ ਹੋਵੇਗਾ, ਪਰ ਹੁਣ ਓਪੋ ਨੇ ਇੱਕ ਹੋਰ ਜਾਣਕਾਰੀ ਦੀ ਪੁਸ਼ਟੀ ਕਰਦਿਆ ਦੱਸਿਆ ਹੈ ਕਿ ਇਹ ਫੋਨ ਕਵਾਲਕਾਮ ਫਲੈਗਸ਼ਿਪ ਪ੍ਰੋਸੈਸਰ ਵੇਰੀਅੰਟ ‘ਤੇ ਲੌਂਚ ਹੋਵੇਗਾ। ਫੋਨ ਲਿਕੁਇਡ ਕੁਲਿੰਗ ਨਾਲ ਆਵੇਗਾ ਜਿਸ ਦਾ ਮਤਲਬ ਹੈ ਕਿ ਫੋਨ ਗੇਮਿੰਗ ਤੇ ਮਲਟੀਟਾਸਕਿੰਗ ਦੌਰਾਨ ਕੂਲ ਰਹੇਗਾ।
ਇੱਕ ਹੋਰ ਰਿਪੋਰਟ ਮੁਤਾਬਕ ਇਸ ਸਮਾਰਟਫੋਨ ‘ਚ ਬਿਲਕੁਲ ਵੱਖ ਤਰ੍ਹਾਂ ਦਾ ਪੌਪ ਅੱਪ ਕੈਮਰਾ ਹੋਵੇਗਾ। ਕੰਪਨੀ ਇਸ ਫੋਨ ‘ਚ ਸੈਲਫੀ ਕੈਮਰੇ ਨਾਲ ਸੈਲਫੀ ਫਲੈਸ਼ ਵੀ ਦੇ ਰਹੀ ਹੈ। ਸਮਾਰਟਫੋਨ ਦੇ ਸਟੈਂਡਰਡ ਵੇਰੀਅੰਟ ‘ਚ ਡਿਊਲ ਕੈਮਰਾ ਸੈੱਟਅੱਪ ਹੋਵੇਗਾ। ਅੋਪੋ ਸਨੈਪਡ੍ਰੈਗਨ 855 ਪ੍ਰੋਸੇਸਰ ਵੇਰੀਅੰਟ ‘ਚ ਤਿੰਨ ਰਿਅਰ ਕੈਮਰੇ ਦੇ ਸਕਦੀ ਹੈ। ਜਦਕਿ ਇਸ ‘ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋਵੇਗਾ।OPPO Reno.#OPPOReno pic.twitter.com/x45TMnAJ86
— Star universe (@TechstarGod) March 28, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement