ਪੜਚੋਲ ਕਰੋ
(Source: ECI/ABP News)
ਰੈਡਮੀ ਨੋਟ 7 ਪ੍ਰੋ ਦੇ ਨਵੇਂ ਐਡੀਸ਼ਨ ਦੀ ਪਹਿਲੀ ਸੇਲ ਅੱਜ
ਰੈਡਮੀ ਨੋਟ 7 ਪ੍ਰੋ ਅੱਜ ਭਾਰਤ ‘ਚ ਸੇਲ ਹੋਣ ਵਾਲਾ ਹੈ। ਗਾਹਕ ਇਸ ਫੋਨ ਨੂੰ ਸ਼ਿਓਮੀ ਦੀ ਵੈੱਬਸਾਈਟ ਤੇ ਫਲਿੱਪਕਾਰਟ ਤੋਂ ਖਰਦ ਸਕਦੇ ਹਨ। ਸੇਲ ਦੀ ਸ਼ੁਰੂਆਤ ਅੱਜ ਦਪਹਿਰ 12 ਵਜੇ ਤੋਂ ਸ਼ੁਰੂ ਹੋ ਰਹੀ ਹੈ।
![ਰੈਡਮੀ ਨੋਟ 7 ਪ੍ਰੋ ਦੇ ਨਵੇਂ ਐਡੀਸ਼ਨ ਦੀ ਪਹਿਲੀ ਸੇਲ ਅੱਜ Redmi Note 7 Pro 6GB, 64GB variant launched in India ਰੈਡਮੀ ਨੋਟ 7 ਪ੍ਰੋ ਦੇ ਨਵੇਂ ਐਡੀਸ਼ਨ ਦੀ ਪਹਿਲੀ ਸੇਲ ਅੱਜ](https://static.abplive.com/wp-content/uploads/sites/5/2019/07/03114347/redmi-note-7-pro.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰੈਡਮੀ ਨੋਟ 7 ਪ੍ਰੋ ਅੱਜ ਭਾਰਤ ‘ਚ ਸੇਲ ਹੋਣ ਵਾਲਾ ਹੈ। ਗਾਹਕ ਇਸ ਫੋਨ ਨੂੰ ਸ਼ਿਓਮੀ ਦੀ ਵੈੱਬਸਾਈਟ ਤੇ ਫਲਿੱਪਕਾਰਟ ਤੋਂ ਖਰਦ ਸਕਦੇ ਹਨ। ਸੇਲ ਦੀ ਸ਼ੁਰੂਆਤ ਅੱਜ ਦਪਹਿਰ 12 ਵਜੇ ਤੋਂ ਸ਼ੁਰੂ ਹੋ ਰਹੀ ਹੈ। ਫੋਨ ਦੀ ਗੱਲ ਕਰੀਏ ਤਾਂ ਇਹ ਨਵੇਂ ਵੇਰੀਅੰਟ 6ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਨੂੰ ਪੇਸ਼ ਕੀਤਾ ਹੈ। ਅੱਜ ਸੇਲ ‘ਚ ਇਹ ਵੇਰੀਅੰਟ ਉਪਲੱਬਧ ਰਹੇਗਾ।
Redmi Note 7 Pro ਦੇ ਨਵੇਂ ਵੇਰੀਅੰਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਗਾਹਕ ਇਸ ਸਮਾਰਟਫੋਨ ਨੂੰ ਨੈਪਚੂਨ, ਬਲੂ, ਨੇਬੁਲਾ ਰੈੱਡ ਤੇ ਸਪੇਸ ਬਲੈਕ ਕੱਲਰ ‘ਚ ਖਰੀਦ ਸਕਦੇ ਹਨ। ਸੇਲ ਆਫਰਸ ਦੀ ਗੱਲ ਕੀਤੀ ਜਾਵੇ ਤਾਂ Redmi Note 7 Pro ‘ਚ ਜੀਓ ਕੈਸ਼ਬੈਕ ਆਫਰ ਸ਼ਾਮਲ ਹੈ। ਇਸ ‘ਚ 198 ਰੁਪਏ ਤੇ ਜ਼ਿਆਦਾ ਦੇ ਰਿਚਾਰਜ ਪਲਾਨ ‘ਚ ਡਬਲ ਡਾਟਾ ਦਾ ਫਾਇਦਾ ਮਿਲੇਗਾ।
ਜਦਕਿ ਏਅਰਟੈਲ ਦੇ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਨਾਲ 1,120 ਜੀਬੀ ਤਕ ਡੇਟਾ ਮਿਲੇਗਾ। ਸ਼ਿਓਮੀ ਦੀ ਸਾਈਟ ‘ਤੇ ਗਾਹਕ ਮੀ ਐਕਸਚੇਂਜ ਪਲਾਨ ਤੇ ਜੈਸਟ ਮਨੀ ਨਾਲ ਤਿੰਨ ਮਹੀਨੇ ਲਈ ਨੋ-ਕਾਸਟ ਈਐਮਆਈ ਦਾ ਫਾਇਦਾ ਲੈ ਪਾਉਣਗੇ।
ਫੋਟੋਗ੍ਰਾਫੀ ਲਈ ਇਸ ਦੇ ਰਿਅਰ ਕੈਮਰਾ ‘ਚ ਡਿਊਲ ਕੈਮਰਾ ਸੈਟਅੱਪ ਮਿਲਦਾ ਹੈ। ਇੱਥੇ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਤੇ ਸੈਕੰਡਰੀ ਸੈਂਸਰ 5 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇੱਥੇ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)