ਪੜਚੋਲ ਕਰੋ

4 ਕੈਮਰਿਆਂ ਵਾਲਾ Samsung Galaxy A9 ਭਾਰਤ 'ਚ ਹੋਏਗਾ ਲਾਂਚ, ਜਾਣੋ ਕੀਮਤ ਤੇ ਖਾਸ ਫੀਚਰਜ਼

ਮੁੰਬਈ: Samsung Galaxy A9 ਭਾਰਤ ‘ਚ 20 ਦਸੰਬਰ ਨੂੰ ਲਾਂਚ ਕੀਤਾ ਜਾਣਾ ਹੈ। ਇਸ ਦੇ ਲੌਂਚ ਇਵੈਂਟ ਲਈ ਸੈਮਸੰਗ ਨੇ ਮੀਡੀਆ ਨੂੰ ਸੱਦੇ ਵੀ ਭੇਜ ਦਿੱਤੇ ਹਨ। ਇਸ ਸਮਾਰਟਫੋਨ ਤੋਂ ਸਭ ਤੋਂ ਪਹਿਲਾਂ ਪਰਦਾ ਮਲੇਸ਼ੀਆ ‘ਚ ਚੁੱਕਿਆ ਗਿਆ ਸੀ। ਇਹ ਦੁਨੀਆ ਦਾ ਪਹਿਲਾ ਚਾਰ ਕੈਮਰਿਆਂ ਵਾਲਾ ਫੋਨ ਹੈ। 4 ਕੈਮਰਿਆਂ ਵਾਲਾ Samsung Galaxy A9 ਭਾਰਤ 'ਚ ਹੋਏਗਾ ਲਾਂਚ, ਜਾਣੋ ਕੀਮਤ ਤੇ ਖਾਸ ਫੀਚਰਜ਼ ਸੈਮਸੰਗ ਵੱਲੋਂ ਭੇਜੇ ਗਏ ਸੱਦੇ ‘ਚ “4X Fun” ਲਿਖਿਆ ਗਿਆ ਹੈ ਜੋ ਇਸ ਹੈਂਡਸੈੱਟ ਦੇ ਚਾਰ ਕੈਮਰਿਆਂ ਵੱਲ ਇਸ਼ਾਰਾ ਕਰਦਾ ਹੈ। ਦੂਜੇ ਪਾਸੇ ਇਸ ਫੋਨ ਦੀਆਂ ਕੀਮਤਾਂ ‘ਤੇ ਮਹਿਜ਼ ਅੰਦਾਜ਼ੇ ਹੀ ਲਾਏ ਜਾ ਰਹੇ ਹਨ। ਇੱਕ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਭਾਰਤ ‘ਚ Galaxy A9  ਦੀ ਕੀਮਤ ਕਰੀਬ-ਕਰੀਬ 35,000 ਰੁਪਏ ਹੋ ਸਕਦੀ ਹੈ। ਜਦੋਂ ਕਿ ਇਸ ਫੋਨ ਬਾਰੇ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਸ ‘ਚ ਦੀ ਕੀਮਤ 39,000 ਰੁਪਏ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਮਾਰਕੀਟ ‘ਚ ਫੋਨ ਦੀ ਕੀਮਤ 599 ਯੂਰੋ ਯਾਨੀ 51,300 ਰੁਪਏ ਤੇ 549 ਗ੍ਰੇਟ ਬ੍ਰਿਟੇਨ ਪਾਉਂਡ ਯਾਨੀ 53,700 ਰੁਪਏ ਤੋਂ ਸ਼ੁਰੂ ਹੁੰਦੀ ਹੈ। 4 ਕੈਮਰਿਆਂ ਵਾਲਾ Samsung Galaxy A9 ਭਾਰਤ 'ਚ ਹੋਏਗਾ ਲਾਂਚ, ਜਾਣੋ ਕੀਮਤ ਤੇ ਖਾਸ ਫੀਚਰਜ਼ ਹੁਣ ਜਾਣਦੇ ਹਾਂ ਫੀਚਰਜ਼ ਬਾਰੇ-
  • Samsung Galaxy A9  ਡਿਊਲ ਸਿਮ ਆਊਟ ਆਫ ਬੌਕਸ ਐਂਡ੍ਰਾਈਡ ਓਰੀਓ ‘ਤੇ ਚੱਲੇਗਾ।
 
  • 6.3 ਇੰਚ ਦੀ ਫੁੱਲ ਐਚਡੀ ਇਨਫੀਨਿਟੀ ਡਿਸਪਲੇ, ਸੁਪਰ ਅੇਮੋਲਡ ਪੈਨਲ।
 
  • ਕਵਾਲਕਾਮ ਸਨੈਪਗ੍ਰੈਗਨ 660 ਪ੍ਰੋਸੈਸਰ, ਕਲੌਕ ਸਪੀਡ 2.2 ਗੀਗਾਹਰਟਜ਼
 
  • 6ਜੀਬੀ ਤੋਂ 8 ਜੀਬੀ ਰੈਮ ਦੇ ਓਪਸ਼ਨ।
 
  • Samsung Galaxy A9 ਚਾਰ ਰਿਅਰ ਕੈਮਰਿਆ ਨਾਲ ਆ ਰਿਹਾ ਹੈ। ਫੋਨ ‘ਚ ਐਫ/1.7 ਅਪਰਚਰ ਵਾਲਾ 24 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, ਦੂਜਾ 10 ਮੈਗਾਪਿਕਸਲ ਟੈਲੀਫੋਟੋ ਕੈਮਰਾ, ਜੋ 2X ਆਪਟੀਕਲ ਜ਼ੂਮ ਤੇ ਐਫ/2.4 ਅਪਰਚਰ ਨਾਲ ਮਿਲਦਾ ਹੈ।
4 ਕੈਮਰਿਆਂ ਵਾਲਾ Samsung Galaxy A9 ਭਾਰਤ 'ਚ ਹੋਏਗਾ ਲਾਂਚ, ਜਾਣੋ ਕੀਮਤ ਤੇ ਖਾਸ ਫੀਚਰਜ਼
  • ਇਸ ਦੇ ਨਾਲ 8 ਮੈਗਾਪਿਕਸਲ ਦਾ ਅਲਟਰਾ ਵਾਇਡ ਕੈਮਰਾ ਜੋ 120 ਡਿਗਰੀ ਲੈਨਜ਼ ਤੇ ਐਫ/2.4 ਅਪਰਚਰ ਨਾਲ ਆ ਰਿਹਾ ਹੈ। ਇਸ ਤੋਂ ਬਾਅਦ ਚੌਥਾ ਕੈਮਰਾ 5 ਮੈਗਾਪਿਕਸਲ ਦਾ ਡੈਪਥ ਕੈਮਰਾ ਹੈ, ਜਿਸ ਦਾ ਅਪਰਚਰ ਐਫ/2.2 ਹੈ। ਘੱਟ ਰੋਸ਼ਨੀ ‘ਚ ਪ੍ਰਾਇਮਰੀ ਕੈਮਰਾ ਪਿਕਸਲ ਬਾਈਨਿੰਗ ਰਾਹੀਂ ਚਾਰ ਪਿਕਸਲ ਬਣਾ ਲੈਂਦਾ ਹੈ।
 
  • ਫੋਨ ਫੈਸ ਅਨਲੌਕ, ਬਿਕਸਬੀ ਅਸਿਸਟੈਂਟ ਤੇ ਸੈਮਸੰਗ ਪੇ ਨਾਲ ਆਉਂਦਾ ਹੈ।
 
  • 128 ਜੀਬੀ ਦੀ ਇਨਬਿਲਟ ਸਟੋਰੇਜ਼, ਜਿਸ ਨੂੰ 512 ਜੀਬੀ ਤਕ ਵਧਾਇਆ ਜਾ ਸਕਦਾ ਹੈ।
 
  • ਕਨੈਕਟੀਵਿਟੀ ਫੀਚਰ ‘ਚ 4ਜੀ ਵੀਓਐਲਟਿਰੀ, ਵਾਈ-ਫਾਈ, 802.11 ਏਸੀ, ਬਲੂਟੂਥ 5.0, ਯੂਐਸਬੀ ਟਾਈਪ-ਸੀ, ਐਨਐਫਸੀ ਤੇ 3.5 ਐਮਐਮ ਹੇਡਫੋਨ ਜੈਕ॥
 
  • ਐਕਸੇਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਮੈਗਨੇਟੋਮੀਟਰ, ਪ੍ਰਾਕੀਸਮਿਟੀ ਸੈਂਸਰ ਤੇ ਆਰਜੀਬੀ ਲਾਈਟ ਸੈਂਸਰ ਇਸ ਫੋਨ ਦਾ ਹਿੱਸਾ ਹਨ।
 
  • ਫੋਨ ‘ਚ 3800 ਐਮਏਐਸ ਦੀ ਬੈਟਰੀ ਵੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਟ ਕਰਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Advertisement
ABP Premium

ਵੀਡੀਓਜ਼

Farmers Protest| CM Bhagwant Mann ਤੇ ਨਿਕਲ ਰਿਹਾ ਖਨੌਰੀ ਬਾਰਡਰ ਤੇ ਬੈਠੀਆਂ ਕਿਸਾਨ ਬੀਬੀਆਂBhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap Bazwa

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Embed widget