ਪੜਚੋਲ ਕਰੋ

2018 ਦੇ ਬਿਹਤਰੀਨ ਤੇ ਬੇਕਾਰ ਸਮਾਰਟਫੋਨ, ਵੇਖੋ ਲਿਸਟ

ਚੰਡੀਗੜ੍ਹ: ਸਾਲ 2018 ਸਮਾਰਟਫੋਨ ਦੀ ਦੁਨੀਆ ਲਈ ਬੇਹੱਦ ਸ਼ਾਨਦਾਰ ਰਿਹਾ। ਇਸ ਸਾਲ ਕਈ ਕੰਪਨੀਆਂ ਨੇ ਅਜਿਹੇ ਸਮਾਰਟਫੋਨ ਲਾਂਚ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਪਹਿਲੀ ਵਾਰ ਵੇਖਿਆ। ਐਪਲ ਦੇ ਆਈਫੋਨ XR, ਸੈਮਸੰਗ ਗੈਲੇਕਸੀ S9 ਤੇ ਗੂਗਲ ਦੇ ਪਿਕਸਲ 3 ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਕਈ ਕੰਪਨੀਆਂ ਨੇ ਬਜਟ ਸਮਾਰਟਫੋਨ ਵੀ ਪੇਸ਼ ਕੀਤੇ ਜਿਨ੍ਹਾਂ ਵਿੱਚ ਓਪੋ ਤੇ ਵੀਵੋ ਸ਼ਾਮਲ ਹਨ। ਅੱਜ ਤੁਹਾਨੂੰ ਇਸ ਸਾਲ ਦੇ ਸਭ ਤੋਂ ਬੈਸਟ ਤੇ ਸਭ ਤੋਂ ਫਲਾਪ ਸਮਾਰਟਫੋਨ ਬਾਰੇ ਜਾਣਕਾਰੀ ਦਵਾਂਗੇ।
ਫੋਨ ਖਿਤਾਬ
ਗੂਗਲ ਪਿਕਸਲ 3 ਬਿਹਤਰੀਨ ਫੋਟੋਜ਼
ਆਈਫੋਨ XR ਬੈਸਟ ਵੈਲਿਊ ਆਈਫੋਨ
ਗਲੈਕਸੀ ਨੋਟ 9 ਐਂਡਰਾਇਡ ਪਾਵਰ ਯੂਜ਼ਰਸ ਲਈ ਬਿਹਤਰੀਨ ਸਮਾਰਟਫੋਨ
ਵਨਪਲੱਸ 6T ਪ੍ਰੀਮੀਅਮ ਸਮਾਰਟਫੋਨ ਦਾ ਬੌਸ
ਮੋਟੋ ਜੀ 6 ਬੈਸਟ ਬਜਟ ਫੋਨ
ਹੁਆਵੇ ਮੇਟ 20 ਪ੍ਰੋ ਪਾਵਰ ਤੇ ਬਿਹਤਰੀਨ ਡਿਜ਼ਾਈਨ ਵਾਲਾ ਫੋਨ
LG V40 ThinQ ਸਭ ਤੋਂ ਸ਼ਾਨਦਾਰ ਸਮਾਰਟਫੋਨ
ਸਾਲ 2018 ਦੇ ਸਭ ਤੋਂ ਵਿਲੱਖਣ ਫੋਨ
Huawei P20 Pro ਗ੍ਰੇਡੀਐਂਟ ਡਿਜ਼ਾਈਨ ਤੇ ਟ੍ਰਿਪਲ ਰੀਅਰ ਕੈਮਰਾ
Oppo Find X ਪਾਪ ਅੱਪ ਕੈਮਰਾ ਮੌਡਿਊਲ
Vivo X21 ਪਹਿਲਾ ਇਨ ਸਕ੍ਰੀਨ ਫਿੰਗਰਪ੍ਰਿੰਟ ਰੀਡਰ ਵਾਲਾ ਫੋਨ
Razer Phone 2 ਗੇਮਰਸ ਲਈ ਬਿਹਤਰੀਨ ਪ੍ਰੀਮੀਅਮ ਸਮਾਰਟਫੋਨ
Red Hydrogen One ਹਾਲੀਵੁੱਡ ਨੂੰ ਵੇਖਦਿਆਂ ਹੋਇਆਂ ਸ਼ਾਨਦਾਰ ਸਮਾਰਟਫੋਨ

ਸਾਲ 2018 ਦੇ ਜੇਤੂ ਫੋਨ

ਐਪਲ ਆਈਫੋਨ ਸੇਲ ਦੀ ਵਜ੍ਹਾ ਕਰਕੇ ਖ਼ਬਰ ਡਾਲਰ ਕੰਪਨੀ
ਵਨਪਲੱਸ ਟੀ ਮੋਬਾਈਲ ਤੋਂ ਸਪੋਰਟ ਮਿਲਿਆ, ਅਮਰੀਕਾ ਵਿੱਚ 249 ਫੀਸਦੀ ਸੇਲ ਵਧੀ
ਸੈਮਸੰਗ ਹੁਣ ਵੀ ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ
ਹੁਆਵੇ ਸੇਲ ਦੇ ਮਾਮਲੇ ’ਚ ਐਪਲ ਨੂੰ ਵੀ ਪਛਾੜਿਆ

2018 ਦੇ ਸਭ ਤੋਂ ਖਰਾਬ ਫੋਨ

ਇਨ੍ਹਾਂ ਤੋਂ ਇਲਾਵਾ ਕੁਝ ਫੋਨ ਅਜਿਹੇ ਵੀ ਸਨ ਜੇ ਬਿਲਕੁਲ ਫਲਾਪ ਸਾਬਿਤ ਹੋਏ। ਇਨ੍ਹਾਂ ਵਿੱਚੋਂ ਇੱਕ ਫੋਨ ਸੀ ਹੁਆਵੇ, ਜਿਸ ਨੇ ਚੀਨੀ ਸਰਕਾਰ ਦੀ ਸਾਂਝੇਦਾਰੀ 'ਤੇ ਅਮਰੀਕੀ ਵਪਾਰਕ ਪਾਬੰਦੀਆਂ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ZTE ਸਮਾਰਫੋਨ ਹੈ। ਇਹ ਵੀ ਚੀਨੀ ਬਰਾਂਡ ਹੈ ਜਿਸ ਨੂੰ ਹੁਆਵੇ ਨਾਲ ਜੁੜਨਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਨੂੰ ਇਸ ਵਿੱਚ ਦਖ਼ਲ ਦੇਣਾ ਪਿਆ। ਹੁਆਵੇ ਦੇ ਕੰਪੋਨੈਂਟ ਬੈਨ ਹੋਣ ਨਾਲ ZTE ਦੇ ਵਪਾਰ ’ਤੇ ਵੀ ਮਾੜਾ ਅਸਰ ਪਿਆ। ਹਾਲਾਂਕਿ ਹੁਣ ਬੈਨ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਫੋਨ Palm ਵੀ ਲਾਂਚ ਹੋਇਆ ਜਿਸ ਨੂੰ ਪਤਾ ਨਹੀਂ ਕਿਸ ਮਕਸਦ ਨਾਲ ਲਾਂਚ ਕੀਤਾ ਗਿਆ। ਪਰ ਇਸ ਨੂੰ ਫੋਨ ਨਹੀਂ ਕਿਹਾ ਜਾ ਸਕਦਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ

Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ

ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ

TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
Advertisement
ABP Premium

ਵੀਡੀਓਜ਼

ਕ੍ਰਿਕੇਟ ਲੀਗ 'ਚ ਮਾਨਯੋਗ ਜਸਟਿਸ ਤੇ ਵਕੀਲਾਂ ਨੇ ਲਾਏ ਛੱਕੇ ਤੇ ਚੌਕੇQuami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Punjab News : ਸਰਕਾਰਾਂ ਨੂੰ ਚੈਲੇਂਜ, ਮੋਰਚਾ ਫ਼ਤਿਹ ਕਰਕੇ ਹਟਾਂਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ

Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ

Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ

Embed widget