ਪੜਚੋਲ ਕਰੋ

ਟਿਓਟਾ ਵੱਲੋਂ ਦੋ ਨਵੀਆਂ ਕਾਰਾਂ ਲਾਂਚ, ਕੀਮਤ 5.24 ਤੋਂ ਸ਼ੁਰੂ

ਨਵੀਂ ਦਿੱਲੀ : ਟਿਓਟਾ ਨੇ ਇਟੀਆਸ ਸੇਡਾਨ ਤੇ ਇਸ ਦੇ ਹੈਚਬੈਕ ਮਾਡਲ ਇਟੀਆਸ ਲੀਵਾ ਦੇ ਫੇਸਲਿਫਟ ਵਰਜਨ ਲਾਂਚ ਕਰ ਦਿੱਤੇ ਹਨ। ਇਟੀਆਸ ਲੀਵਾ ਦੀ ਸ਼ੁਰੂਆਤੀ ਕੀਮਤ 5.24 ਲੱਖ ਤੇ ਇਟੀਆਸ ਸੇਡਾਨ ਦੀ ਸ਼ੁਰੂਆਤੀ ਕੀਮਤ 6.43 ਲੱਖ ਰੁਪਏ ਰੱਖੀ ਗਈ ਹੈ। ਟਿਓਟਾ ਇਟੀਆਸ ਦੇ ਫੇਸਲਿਫਟ ਮਾਡਲ ਵਿੱਚ ਪੁਰਾਣੇ ਡਿਜ਼ਾਇਨ ਦੀ ਛਾਪ ਬਰਕਰਾਰ ਹੈ। ਕੰਪਨੀ ਨੇ ਕੁਝ ਚੀਜ਼ਾਂ ਵਿੱਚ ਜ਼ਰੂਰ ਬਦਲਾਅ ਕੀਤੇ ਹਨ। ਇਨ੍ਹਾਂ ਵਿੱਚ ਨਵੇਂ ਗ੍ਰਿਲ ਤੇ ਬੰਪਰ ਸ਼ਾਮਲ ਹਨ। ਕਾਰ ਦਾ ਅਗਲਾ ਹਿੱਸਾ ਪਹਿਲੇ ਦੀ ਤਰ੍ਹਾਂ ਜਾਣਿਆ -ਪਛਾਣਿਆ ਹੈ। ਕ੍ਰੋਮ ਫਿਨਿਸ਼ਿੰਗ ਤੋਂ ਬਾਅਦ ਕਾਰ ਅੱਗੇ ਤੋਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪ੍ਰੀਮੀਅਮ ਨਜ਼ਰ ਆਉਂਦੀ ਹੈ। ਸਾਇਡ ਪ੍ਰੋਫਾਈਲ ਵਿੱਚ ਕੋਈ ਅਪਡੇਟ ਨਹੀਂ ਹੈ। ਖ਼ਾਸ ਗੱਲ ਇਹ ਹੈ ਕਿ ਇਹ ਅਪਡੇਟ ਸਿਰਫ ਪ੍ਰਾਈਵੇਟ ਇਸਤੇਮਾਲ ਲਈ ਉਪਲਬਧ ਇਟੀਆਸ ਵਿੱਚ ਮਿਲਣਗੇ, ਕੈਬ ਜਾਂ ਟੈਕਸੀ ਲਈ ਉਪਲਬਧ ਇਟੀਆਸ ਵਿੱਚ ਨਵੇਂ ਬਦਲਾਅ ਹੋਏ ਹਨ। ਕੈਬਿਨ ਵਿੱਚ ਵੀ ਜ਼ਿਆਦਾ ਬਦਲਾਅ ਨਹੀਂ ਹੋਏ ਹਨ। ਡੈਸ਼ਬੋਰਡ ਵਿੱਚ ਗ੍ਰੇਅ ਤੇ ਬੇਜ਼ ਕਲਰ ਦਾ ਇਸਤੇਮਾਲ ਕੀਤਾ ਗਿਆ ਹੈ। ਮਲਟੀਪਲ ਕੰਟ੍ਰੋਲਸ ਤੇ ਲੈਦਰ ਕਵਰ ਵਾਲਾ ਫਲੈਪ ਬਾਟਮ ਸਟੀਅਰਿੰਗ ਵੀਲ੍ਹ , 2-ਡਿਨ ਮਿਊਜ਼ਿਕ ਸਿਸਟਮ ਤੇ ਮੈਨੂਅਲ ਏ.ਸੀ. ਨੂੰ ਪਹਿਲੇ ਹੀ ਤਰ੍ਹਾਂ ਹੀ ਰੱਖਿਆ ਗਿਆ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਨਵੀਂ ਇਟੀਆਜ਼ ਵਿੱਚ ਪੈਸੇਂਜ਼ਰ ਕਮਫਰਟ ਨੂੰ ਵਧਾਇਆ ਗਿਆ ਹੈ। ਦੋਹਾਂ ਵਿੱਚ 1.2 ਤੇ 1.5 ਲੀਟਰ ਦੇ ਪੈਟਰੋਲ ਤੇ 1.4 ਲੀਟਰ ਦਾ ਡੀਜ਼ਲ ਇੰਜਨ ਲੱਗਿਆ ਹੋਈਆ ਹੈ। ਪੈਟਰੋਲ ਇੰਜਨ ਦੀ ਤਾਕਤ 80 ਤੇ 90 ਪੀ.ਐਸ. ਦੀ ਹੈ। ਉੱਥੇ ਹੀ ਡੀਜ਼ਲ ਇੰਜਨ 68 ਪੀ.ਐਸ. ਦੀ ਤਾਕਤ ਦਿੰਦਾ ਹੈ।

ਟਾਪ ਹੈਡਲਾਈਨ

Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ

ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।

Embed widget