ਪੜਚੋਲ ਕਰੋ

ਅਗਲੇ ਸਾਲ ਭਾਰਤੀ ਸੜਕਾਂ 'ਤੇ ਦੌੜੇਗੀ V-90 ਕ੍ਰਾਸ ਕੰਟਰੀ

ਨਵੀਂ ਦਿੱਲੀ : ਵੋਲਵੋ ਨੇ ਵੀ-90 ਕ੍ਰਾਸ ਕੰਟਰੀ ਤੋਂ ਪਰਦਾ ਚੁੱਕ ਦਿੱਤਾ ਹੈ। ਵੀ-90 ਕ੍ਰਾਸ ਕੰਟਰੀ ਵੈਸੇ ਤਾਂ ਸਟੇਸ਼ਨ ਵੈਗਨ ਸੈਗਮੈਂਟ ਵਿੱਚ ਗਿਣੀ ਜਾਵੇਗੀ ਪਰ ਇਸ ਦੀ ਪਰਫਾਰਮੈਂਸ ਲਗਜ਼ਰੀ ਐਸ.ਯੂ.ਵੀ. ਜਿਹੀ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਅਗਲੇ ਸਾਲ ਤੱਕ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਵੀ-90 ਕ੍ਰਾਸ ਕੰਟਰੀ ਵਿੱਚ ਐਸ-60 ਕ੍ਰਾਸ ਕੰਟਰੀ ਦੀ ਤਰ੍ਹਾਂ ਬਾਡੀ ਦੇ ਹੇਠਲੇ ਹਿੱਸੇ ਵਿੱਚ ਬਲੈਕ ਕੱਲਰ ਦੀ ਪਲਾਸਟਿਕ ਕਲੈਡਿੰਗ ਤੇ ਪਿਛਲੇ ਸਾਲ ਬੰਪਰ 'ਤੇ ਸਕਿੱਡ ਪਲੇਟਾਂ ਵੀ ਦਿੱਤੀਆਂ ਗਈਆਂ ਹਨ। ਇਸ ਦਾ ਡਿਜ਼ਾਇਨ ਕਾਫ਼ੀ ਸ਼ਾਰਪ ਹੈ ਤੇ ਬਾਡੀ ਦੀ ਕ੍ਰੀਜ਼ ਲਾਈਨਾਂ ਦਿੱਤੀਆਂ ਗਈਆਂ ਹਨ। ਅੱਗੇ ਵਾਲੇ ਪਾਸੇ ਥਾਰ ਹੈਮਰ ਡਿਜ਼ਾਇਨ ਵਾਲੇ ਡੇ ਟਾਇਮ ਰਨਿੰਗ ਲੈਂਪਸ ਤੇ ਵੋਲਵੋ ਦੀ ਰਵਾਇਤੀ ਗ੍ਰਿਲ ਦਿੱਤੀ ਗਈ ਹੈ। ਸਾਈਡ ਵਿੱਚ ਚੌੜੇ ਟਾਇਰ ਦਿੱਤੇ ਗਏ ਹਨ। ਹਰ ਤਰ੍ਹਾਂ ਦੇ ਰਸਤਿਆਂ ਨੂੰ ਇਹ ਲਗਜ਼ਰੀ ਸਟੇਸ਼ਨ ਵੈਗਨ ਆਰਾਮ ਤੋਂ ਪਾਰ ਕਰ ਸਕੇ, ਇਸ ਲਈ ਗਰਾਉਂਡ ਕਲੀਅਰੈਂਸ ਨੂੰ ਵੀ 60 ਐਮ.ਐਮ. ਵਧਾਇਆ ਗਿਆ ਹੈ। ਕਾਰ ਦਾ ਕੈਬਿਨ ਰੈਗੂਲਰ ਵੀ 90 ਜਿਹਾ ਹੀ ਹੈ। ਇਸ ਵਿੱਚ ਕੰਫਰਟ ਫੀਚਰਜ਼ ਤੋਂ ਇਲਾਵਾ 9 ਇੰਚ ਦਾ ਸੈਂਸਜ਼ ਟੱਚ ਸਕਰੀਨ ਇੰਫੋਟਮੈਂਟ ਸਿਸਟਮ, ਹੈੱਡ ਅਪ ਡਿਸਪਲੇ, ਸੈਮੀ ਆਟੋਪਾਇਲੇਟ ਅਸਿਸਟ ਮੋਡ ਜਿਹੇ ਐਡਵਾਂਸ ਫੀਚਰਜ਼ ਮਿਲਣਗੇ। ਵੀ-90 ਕਰਾਸ ਕੰਟਰੀ ਸਟੋਰੇਜ਼ ਦੇ ਮਾਮਲੇ ਵਿੱਚ ਨਿਰਾਸ਼ ਨਹੀਂ ਕਰੇਗੀ। ਅਸਟੇਟ ਮਾਡਲ ਹੋਣ ਕਾਰਨ ਇਸ ਵਿੱਚ ਪਹਿਲਾਂ ਤੋਂ ਚੰਗਾ ਬੂਟ ਸਪੇਸ ਮਿਲੇਗਾ। ਇਸ ਨਾਲ ਵੀ ਜ਼ਿਆਦਾ ਸਟੋਰੇਜ਼ ਚਾਹੀਦੀ ਹੋਵੇਗੀ ਤਾਂ ਪਿਛਲੀ ਸੀਟਾਂ ਫੋਲਡ ਕਰ ਸਪੇਸ ਹੋਰ ਵਧਾਇਆ ਜਾ ਸਕਦਾ ਹੈ। ਇੰਜਨ ਦੀ ਗੱਲ ਕਰੀਏ ਤਾਂ ਇਸ ਵਿੱਚ ਐਕਸ.ਸੀ. 90 ਵਾਲੇ ਡੀ 5 ਡੀਜ਼ਲ ਤੇ ਟੀ 6 ਪੈਟ੍ਰੋਲ ਇੰਜ਼ਨ ਦੇ ਨਾਲ ਹੀ ਵੀ 90 ਦਾ ਐਂਟਰੀ ਲੈਵਲ ਡੀ 4 ਇੰਜ਼ਨ ਮਿਲੇਗਾ। ਇਹ ਸਾਰੇ ਇੰਜ਼ਨ ਆਲ ਵੀਲ੍ਹ ਡਰਾਈਵ ਸਿਸਟਮ ਤੇ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜੇ ਹੋਣਗੇ।

ਟਾਪ ਹੈਡਲਾਈਨ

Punjab News: ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ

ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ

ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਪੰਜਾਬ 'ਚ 9 ਤਰੀਕ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਦਫਤਰ ਰਹਿਣਗੇ ਬੰਦ

ਕਮਰਸ਼ੀਅਲ ਤੋਂ ਬਾਅਦ ਘਰੇਲੂ ਸਿਲੰਡਰ ਦੇ ਵੀ ਵੱਧ ਗਏ ਰੇਟ? ਤੁਰੰਤ ਚੈੱਕ ਕਰੋ ਤਾਜ਼ਾ ਕੀਮਤਾਂ

ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਦਿਨ 'ਚ ਧੁੱਪ ਨਾਲ ਰਹੇਗੀ ਹਲਕੀ ਗਰਮੀ; ਜਾਣੋ ਮੌਸਮ ਦਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਨਵੰਬਰ 2026

Embed widget