ਪੜਚੋਲ ਕਰੋ

Google I/O 2021: ਕਾਰ ਦੀ ਚਾਬੀ ’ਚ ਬਦਲ ਜਾਵੇਗਾ ਸਮਾਰਟਫ਼ੋਨ, Android 12 ’ਚ ਸ਼ਾਨਦਾਰ ਫ਼ੀਚਰ

Android ਤੇ Google Play ਦੇ ਵਾਈਸ ਪ੍ਰੈਜ਼ੀਡੈਂਟ ਸਮੀਰ ਸਾਮੰਤ ਅਨੁਸਾਰ, ਇਸ ਸਾਲ ਦੇ ਅੰਤ ਤੱਕ ਇਹ ‘ਡਿਜੀਟਲ ਕਾਰ ਕੀਅ’ ਦਾ ਫ਼ੀਚਰ ਚੋਣਵੇਂ  Google Pixel ਤੇ Samsung Galaxy ਫ਼ੋਨ ’ਚ ਉਪਲਬਧ ਕਰ ਦਿੱਤਾ ਜਾਵੇਗਾ।

Google I/O 2021: ਹੁਣ ਤੁਸੀਂ ਛੇਤੀ ਹੀ ਆਪਣੇ Android ਸਮਾਰਟਫ਼ੋਨ ਨਾਲ ਹੀ ਆਪਣੀ ਕਾਰ ਨੂੰ ਲੌਕ, ਅਨਲੌਕ ਜਾਂ ਸਟਾਰਟ ਕਰ ਸਕੋਗੇ। Google ਇਸ ਨਵੀਂ ਤਕਨੀਕ ਨੂੰ ਲੈ ਕੇ BMW ਸਮੇਤ ਦੁਨੀਆ ਦੀਆਂ ਕੁਝ ਹੋਰ ਮਸ਼ਹੂਰ ਕਾਰ ਨਿਰਮਾਤਾ ਕੰਪਨੀਆਂ ਨਾਲ ਕੰਮ ਕਰ ਰਿਹਾ ਹੈ।

ਕੰਪਨੀ ਨੇ ਆਪਣੇ Google I/O 2021 ਈਵੈਂਟ ’ਚ ਆਪਣੇ ਨਵੇਂ ਆੱਪਰੇਟਿੰਗ ਸਿਸਟਮ Android 12 ਦੇ ਬੀਟਾ ਵਰਜ਼ਨ ਨੂੰ ਲਾਈਵ ਕੀਤਾ ਸੀ। ਯੂਜ਼ਰਜ਼ ਨੂੰ ਇਸ ਆੱਪਰੇਟਿੰਗ ਸਿਸਟਮ ’ਚ ਛੇਤੀ ਹੀ ‘ਡਿਜੀਟਲ ਕਾਰ ਕੀਅ’ ਦਾ ਫ਼ੀਚਰ ਵੀ ਮਿਲੇਗਾ। ਕੰਪਨੀ ਨੇ ਈਵੈਂਟ ਦੌਰਾਨ ਹੀ ਇਸ ਦਾ ਵੀ ਐਲਾਨ ਕੀਤਾ ਸੀ।

Android ਤੇ Google Play ਦੇ ਵਾਈਸ ਪ੍ਰੈਜ਼ੀਡੈਂਟ ਸਮੀਰ ਸਾਮੰਤ ਅਨੁਸਾਰ, ਇਸ ਸਾਲ ਦੇ ਅੰਤ ਤੱਕ ਇਹ ‘ਡਿਜੀਟਲ ਕਾਰ ਕੀਅ’ ਦਾ ਫ਼ੀਚਰ ਚੋਣਵੇਂ  Google Pixel ਤੇ Samsung Galaxy ਫ਼ੋਨ ’ਚ ਉਪਲਬਧ ਕਰ ਦਿੱਤਾ ਜਾਵੇਗਾ। ਇਹ ਫ਼ੀਚਰ ਫ਼ਿਲਹਾਲ ਸਾਲ 2021 ਦੀਆਂ ਕੁਝ ਚੋਣਵੀਂਆਂ ਕਾਰਾਂ ਦੇ ਮਾਡਲ ਅਤੇ BMW ਸਮੇਤ ਹੋਰ ਕੰਪਨੀਆਂ ਦੇ 2022 ’ਚ ਆਉਣ ਵਾਲੇ ਕੁਝ ਮਾਡਲ ਲਈ ਉਪਲਬਧ ਹੋਵੇਗਾ।

Ultra Wideband ਤਕਨੀਕ ਦੀ ਹੋਵੇਗੀ ਵਰਤੋਂ

‘ਡਿਜੀਟਲ ਕਾਰ ਕੀਅ’ ਦਾ ਫ਼ੀਚਰ Ultra Wideband (UWB) ਤਕਨੀਕ ਉੱਤੇ ਕੰਮ ਕਰਦਾ ਹੈ। ਇਹ ਇੱਕ ਤਰ੍ਹਾਂ ਦੀ ਰੇਡੀਓ ਟ੍ਰਾਂਸਮਿਸ਼ਨ ਤਕਨੀਕ ਹੈ; ਜਿਸ ਵਿੱਚ ਸੈਂਸਰ ਇੱਕ ਛੋਟੇ ਰਾਡਾਰ ਵਾਂਗ ਕੰਮ ਕਰਦਿਆਂ ਸਿਗਨਲ ਦੀ ਦਿਸ਼ਾ ਦੱਸ ਸਕਦਾ ਹੈ। ਇਸ ਨਾਲ ਤੁਹਾਡੇ ਫ਼ੋਨ ’ਚ ਮੌਜੂਦ ਐਂਟੀਨਾ ਆਲੇ-ਦੁਆਲੇ ਮੌਜੂਦ UWB ਤਕਨੀਕ ਨਾਲ ਲੈਸ ਚੀਜ਼ਾਂ ਨੂੰ ਲੋਕੇਟ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਕਰ ਸਕਦਾ ਹੈ। ਇਸ ਤਕਨੀਕ ਦੀ ਮਦਦ ਨਾਲ Android ਯੂਜ਼ਰ ਆਪਣੀ ਕਾਰ ਨੂੰ ਲੌਕ ਜਾਂ ਅਨਲੌਕ ਕਰ ਸਕਣਗੇ। ਜਿਨ੍ਹਾਂ ਕੋਲ NFC ਤਕਨੀਕ ਨਾਲ ਲੈਸ ਕਾਰ ਹੋਵੇਗੀ, ਉਹ ਕੇਵਲ ਆਪਣੀ ਕਾਰ ਦੇ ਦਰਵਾਜ਼ੇ ਨੂੰ ਫ਼ੋਨ ਨਾਲ ਟੈਪ ਕਰਕੇ ਅਨਲੌਕ ਕਰ ਸਕਣਗੇ।

Google ਅਨੁਸਾਰ ਜੇ ਤੁਹਾਡੇ ਦੋਸਤ ਜਾਂ ਪਰਿਵਾਰ ਦੇ ਹੋਰ ਮੈਂਬਰ ਤੁਹਾਡੀ ਕਾਰ ਦੀ ਵਰਤੋਂ ਕਰਨਾ ਚਾਹੁੰਦੇ ਹਨ, ਤਾਂ ਯੂਜ਼ਰ ਸੁਰੱਖਿਅਤ ਤੇ ਰਿਮੋਟ ਤਰੀਕੇ ਨਾਲ ਆਪਣੀ ‘ਡਿਜੀਟਲਕਾਰ ਕੀਅ’ ਉਨ੍ਹਾਂ ਨਾਲ ਸ਼ੇਅਰ ਕਰ ਸਕਦੇ ਹਨ। ਨਾਲ ਹੀ ਸਮੀਰ ਸਾਮੰਤ ਅਨੁਸਾਰ ਛੇਤੀ ਹੀ ਇਹ ਫ਼ੀਚਰ ਕਈ ਹੋਰ ਕੰਪਨੀਆਂ ਦੇ ਹੋਰ ਉਪਕਰਣਾਂ ਲਈ ਵੀ ਉਪਲਬਧ ਕਰ ਦਿੱਤਾ ਜਾਵੇਗਾ ਤੇ BMW ਦੇ ਨਾਲ-ਨਾਲ FORD ਦੀਆਂ ਕਾਰਾਂ ਵਿੱਚ ਵੀ ਛੇਤੀ ਹੀ ਇਹ ਤਕਨੀਕ ਕੰਮ ਕਰੇਗੀ।

ਇਹ ਵੀ ਪੜ੍ਹੋTelangana on Black Fungus: ਰਾਜਸਥਾਨ ਤੋਂ ਬਾਅਦ ਤੇਲੰਗਾਨਾ ਨੇ ਵੀ ‘ਬਲੈਕ ਫ਼ੰਗਸ’ ਨੂੰ ਐਲਾਨਿਆ ‘ਮਹਾਮਾਰੀ’

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ

ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ

Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !

IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ

ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ

Embed widget