ਪੜਚੋਲ ਕਰੋ

ਗੂਗਲ ਨੇ ਆਪਣੇ ਸਭ ਤੋਂ ਐਡਵਾਂਸਡ AI ਇਮੇਜ ਅਤੇ ਵੀਡੀਓ ਜਨਰੇਸ਼ਨ ਟੂਲਸ ਕੀਤੇ ਪੇਸ਼

Google I/O 2025 ਕੀਨੋਟ ਵਿੱਚ ਗੂਗਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਐਡਵਾਂਸ AI ਇਮੇਜ ਅਤੇ ਵੀਡੀਓ ਜਨਰੇਸ਼ਨ ਟੂਲਸ ਪੇਸ਼ ਕੀਤੇ- ਇਮੇਜ ਜਨਰੇਸ਼ਨ ਲਈ Imagen 4 ਅਤੇ ਵੀਡੀਓ ਜਨਰੇਸ਼ਨ ਲਈ Veo 3।

Google I/O 2025 ਕੀਨੋਟ ਵਿੱਚ ਗੂਗਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਐਡਵਾਂਸ AI ਇਮੇਜ ਅਤੇ ਵੀਡੀਓ ਜਨਰੇਸ਼ਨ ਟੂਲਸ ਪੇਸ਼ ਕੀਤੇ- ਇਮੇਜ ਜਨਰੇਸ਼ਨ ਲਈ Imagen 4 ਅਤੇ ਵੀਡੀਓ ਜਨਰੇਸ਼ਨ ਲਈ। Veo 3। ਵੀਡੀਓ ਦੇ ਨਾਲ, Veo 3 ਆਪਣੇ ਕਲਿੱਪਸ ਵਿੱਚ ਆਟੋਮੈਟਿਕ ਅਤੇ ਸੰਬੰਧਿਤ ਆਡੀਓ ਵੀ ਜਨਰੇਟ ਕਰੇਗਾ।

ਗੂਗਲ ਦਾ ਕਹਿਣਾ ਹੈ ਕਿ Veo 3 ਇਸ ਦਾ ਲੇਟੇਸਟ  ਵੀਡੀਓ ਜਨਰੇਸ਼ਨ ਮਾਡਲ ਹੈ, ਜੋ ਟੈਕਸਟ ਜਾਂ Image Prompts ਤੋਂ ਸ਼ਾਰਟ ਵੀਡੀਓ ਕਲਿੱਪਸ ਬਣਾ ਸਕਦਾ ਹੈ। ਕੰਪਨੀ ਨੇ ਕਿਹਾ ਕਿ Veo 3 ਮਾਡਲ ਮੋਸ਼ਨ, ਇਨਵਾਇਰਮੈਂਟਲ ਇੰਟਰੈਕਸ਼ਨ ਅਤੇ ਸੀਨ ਕੰਸਿਸਟੈਂਸੀ ਨੂੰ ਬਿਹਤਰ ਢੰਗ ਨਾਲ ਹੈਂਡਲ ਕਰਕੇ ਵੀਡੀਓ ਰੀਅਲਿਜ਼ਮ ਨੂੰ ਵਧਾਉਂਦਾ ਹੈ।

ਕੰਪਨੀ ਦੇ ਅਨੁਸਾਰ, Veo 3 ਹੁਣ ਅਮਰੀਕਾ ਵਿੱਚ Google AI Ultra ਗਾਹਕਾਂ ਲਈ ਬੀਟਾ ਵਿੱਚ ਉਪਲਬਧ ਹੈ, ਜੋ ਕਿ Gemini ਐਪ ਅਤੇ ਗੂਗਲ ਦੇ AI ਫਿਲਮ ਮੇਕਿੰਗ ਪਲੇਟਫਾਰਮ Flow ਐਕਸਿਸ ਕੀਤਾ ਜਾ ਸਕਦਾ ਹੈ, ਜਿਸਦਾ ਖੁਲਾਸਾ I/O 'ਚ ਵੀ ਕੀਤਾ ਗਿਆ। ਐਂਟਰਪ੍ਰਾਈਜ਼ ਐਕਸੈਸ Vertex AI ਰਾਹੀਂ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਦੇ ਨਾਲ, ਗੂਗਲ ਨੇ ਪਿਛਲੀ ਜਨਰੇਸ਼ਨ ਦੇ Veo 2  ਲਈ ਅਪਡੇਟਸ ਵੀ ਪੇਸ਼ ਕੀਤੇ ਹਨ। ਇਹਨਾਂ ਵਿੱਚ ਸ਼ਾਮਲ ਹਨ:

ਰੈਫਰੈਂਸ ਇਨਪੁੱਟ: ਯੂਜ਼ਰਸ ਹੁਣ ਲੋਕਾਂ, ਆਬਜੈਕਟਸ ਜਾਂ ਸਟਾਈਲ ਦੀ ਇਮੇਜ ਅਪਲੋਡ ਕਰਕੇ ਕਿਸੇ ਸੀਨ ਵਿੱਚ ਇਕਸਾਰਤਾ ਬਣਾਈ ਰੱਖ ਸਕਦੇ ਹਨ।

ਕੈਮਰਾ ਕੰਟਰੋਲ: ਨਵੇਂ ਮਾਡਲਾਂ ਵਿੱਚ ਪੈਨ, ਜ਼ੂਮ ਅਤੇ ਰੋਟੇਟ ਵਰਗੇ ਆਪਸ਼ਨ ਹਨ, ਜਿਨ੍ਹਾਂ ਨੂੰ ਪ੍ਰੋਂਪਟ ਵਿੱਚ ਡਿਫਾਈਨ ਕੀਤਾ ਜਾ ਸਕਦਾ ਹੈ।

ਆਊਟਪੇਂਟਿੰਗ: ਵੀਡੀਓ ਨੂੰ ਆਰਿਜਨਲ ਫਰੇਮ ਤੋਂ ਅੱਗੇ ਵਧਾਇਆ ਜਾ ਸਕਦਾ ਹੈ, ਜੋ ਕਿ ਫਾਰਮੈਟਾਂ ਨੂੰ ਐਡਜਸਟ ਕਰਨ ਵਿੱਚ ਫਾਇਦੇਮੰਦ ਹੈ।

Objects Add and Remove: Veo 2 ਮਾਡਲ ਉਪਭੋਗਤਾਵਾਂ ਨੂੰ ਫਰੇਮ ਵਿੱਚ ਆਬਜੈਕਟਸ ਜੋੜਨ ਜਾਂ ਹਟਾਉਣ ਦੀ ਆਗਿਆ ਦਿੰਦਾ ਹੈ। ਇਹ ਮਾਡਲ ਲਾਈਟਿੰਗ ਅਤੇ ਸ਼ੈਡੋਜ਼ ਨੂੰ ਕੰਸਿਸਟੈਂਟ ਰੱਖਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

 Solar Panel : ਪੂਰਾ ਚਾਰਜ ਹੋਣ ਤੋਂ ਬਾਅਦ Solar Panel ਕਿੰਨੀ ਦੇਰ ਤੱਕ ਘਰ ਦੀ ਬਿਜਲੀ ਚਲਾ ਸਕਦਾ ਹੈ? ਜਾਣੋ ਪੂਰਾ ਹਿਸਾਬ-ਕਿਤਾਬ
 Solar Panel : ਪੂਰਾ ਚਾਰਜ ਹੋਣ ਤੋਂ ਬਾਅਦ Solar Panel ਕਿੰਨੀ ਦੇਰ ਤੱਕ ਘਰ ਦੀ ਬਿਜਲੀ ਚਲਾ ਸਕਦਾ ਹੈ? ਜਾਣੋ ਪੂਰਾ ਹਿਸਾਬ-ਕਿਤਾਬ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
ATM Viral Video: ਕੀ ਈ-ਰਿਕਸ਼ਾ ਵਾਂਗ ਕਿਸੇ ਐਪ ਨਾਲ ATM ਵੀ ਹੋ ਸਕਦਾ ਹੈ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ATM Viral Video: ਕੀ ਈ-ਰਿਕਸ਼ਾ ਵਾਂਗ ਕਿਸੇ ਐਪ ਨਾਲ ATM ਵੀ ਹੋ ਸਕਦਾ ਹੈ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਲਗਾਤਾਰ 4 ਝਟਕਿਆਂ ਨਾਲ ਕੰਬੀ ਧਰਤੀ, ਲੋਕਾ 'ਚ ਪੈ ਗਿਆ ਚੀਕ-ਚਿਹਾੜਾ; 4.6 ਅਤੇ 3.6 ਸਣੇ 3.9, 4.01 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਲਗਾਤਾਰ 4 ਝਟਕਿਆਂ ਨਾਲ ਕੰਬੀ ਧਰਤੀ, ਲੋਕਾ 'ਚ ਪੈ ਗਿਆ ਚੀਕ-ਚਿਹਾੜਾ; 4.6 ਅਤੇ 3.6 ਸਣੇ 3.9, 4.01 ਤੀਬਰਤਾ ਨਾਲ ਜ਼ਬਰਦਸਤ...
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, 15 ਤੋਂ ਵੱਧ ਚੱਲੇ ਫਾਇਰ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਪੰਜਾਬ ਕਾਂਗਰਸ 'ਚ ਕਾਟੋਕਲੇਸ਼, ਹਾਈਕਮਾਨ ਦਾ ਚੰਨੀ ਤੋਂ ਕਿਨਾਰਾ, ਖੜਗੇ-ਰਾਹੁਲ ਅਤੇ ਪ੍ਰਿਅੰਕਾ ਨੇ ਨਹੀਂ ਦਿੱਤਾ ਮਿਲਣ ਦਾ ਟਾਈਮ
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ, ਕਿਹਾ ਸੀ- ਦੋਆਬੀ ਦਾ ਬੰਦਾ...
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
ਇਸ ਸੂਬੇ ਦੇ ਕਿਸਾਨਾਂ ਲਈ ਵੱਡਾ ਮੌਕਾ, ਦਾਲ ਮਿੱਲ ਖੋਲ੍ਹਣ 'ਤੇ ਸਰਕਾਰ ਦੇਵੇਗੀ 25 ਲੱਖ ਦੀ ਸਬਸਿਡੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Embed widget