ਪੜਚੋਲ ਕਰੋ
(Source: ECI/ABP News)
Google ਹੁਣ ਲੋਕਾਂ ਨੂੰ ਬੋਲਣਾ ਵੀ ਸਿਖਾਵੇਗਾ, ਜਾਣੋ ਖਾਸ ਫੀਚਰ ਬਾਰੇ
ਕਈ ਲੋਕਾਂ ਨੂੰ ਕੁਝ ਸ਼ਬਦ ਬੋਲਣ ‘ਚ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਹੁਣ ਉਨ੍ਹਾਂ ਦੇ ਲਈ ਗੂਗਲ ਇੱਕ ਖਾਸ ਫੀਚਰ ਲੈ ਕੇ ਆਇਆ ਹੈ। ਇਸ ਨਵੇਂ ਫੀਚਰ ਤਹਿਤ ਤੁਸੀਂ ਸ਼ਬਦ ਦਾ ਉਚਾਰਣ ਕਰ ਉਸ ਨੂੰ ਠੀਕ ਕਰ ਸਕਦੇ ਹੋ।
![Google ਹੁਣ ਲੋਕਾਂ ਨੂੰ ਬੋਲਣਾ ਵੀ ਸਿਖਾਵੇਗਾ, ਜਾਣੋ ਖਾਸ ਫੀਚਰ ਬਾਰੇ google now help you to pronounce words Google ਹੁਣ ਲੋਕਾਂ ਨੂੰ ਬੋਲਣਾ ਵੀ ਸਿਖਾਵੇਗਾ, ਜਾਣੋ ਖਾਸ ਫੀਚਰ ਬਾਰੇ](https://static.abplive.com/wp-content/uploads/sites/5/2019/11/16160920/Google.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਈ ਲੋਕਾਂ ਨੂੰ ਕੁਝ ਸ਼ਬਦ ਬੋਲਣ ‘ਚ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਹੁਣ ਉਨ੍ਹਾਂ ਦੇ ਲਈ ਗੂਗਲ ਇੱਕ ਖਾਸ ਫੀਚਰ ਲੈ ਕੇ ਆਇਆ ਹੈ। ਇਸ ਨਵੇਂ ਫੀਚਰ ਤਹਿਤ ਤੁਸੀਂ ਸ਼ਬਦ ਦਾ ਉਚਾਰਣ ਕਰ ਉਸ ਨੂੰ ਠੀਕ ਕਰ ਸਕਦੇ ਹੋ। ਤੁਸੀਂ ਅਜਿਹਾ ‘ਸਪੀਕ ਨਾਊ’ ਆਪਸ਼ਨ ਦਾ ਇਸਤੇਮਾਲ ਕਰਕੇ ਕਰ ਸਕਦੇ ਹੋ।
ਗੂਗਲ ‘ਤੇ ਤੁਸੀਂ ਕਿਸੇ ਅਜਿਹੇ ਅੱਖਰ ਲਿੱਖਕੇ ਕੇ ਸਰਚ ਕਰੋਂ ਜਿਸ ਦੇ ਉਚਾਰਣ ‘ਚ ਤੁਹਾਨੂੰ ਦਿੱਕਤ ਹੋ ਰਹੀ ਹੈ ਜਾਂ ਫੇਰ ਅਜਿਹਾ ਲਗਦਾ ਹੈ ਕਿ ਤੁਸੀਂ ਇਸ ਸ਼ਬਦ ਦਾ ਨਹੀਂ ਸਹੀਂ ਨਹੀਂ ਬੋਲਦੇ। ਇੱਥੇ ਤੁਹਾਨੂੰ ਸਪੀਕ ਨਾਊ ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿਕ ਕਰ ਕੇ ਤੁਸੀਂ ਜੋ ਸ਼ਬਦ ਬੋਲਣਾ ਚਾਹੁੰਦੇ ਹੋ ਉਹ ਬੋਲੋ ਜਿਸ ਤੋਂ ਬਾਅਦ ਗੂਗਲ ਤੁਹਾਨੂੰ ਦੱਸੇਗਾ ਕਿ ਤੁਸੀਂ ਸਹੀਂ ਬੋਲਿਆ ਹੈ ਜਾਂ ਨਹੀਂ।
ਫਿਲਹਾਤ ਗੂਗਲ ਨੇ ਇਸ ਫੀਚਰ ਨੂੰ ਐਕਸਪੈਰਿਮੈਂਟ ਵਜੋਂ ਲਾਂਚ ਕੀਤਾ ਹੈ ਅਤੇ ਇਹ ਵੀ ਅਜੇ ਸਿਰਫ ਮੋਬਾਇਲ ‘ਤੇ ਹੀ ਉਪਲੱਬਧ ਹੋਵੇਗਾ। ਇਸ ਨੂੰ ਹੋਰ ਵਧੇਰੇ ਬਹਿਤਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ‘ਚ ਇਸ ਫੀਚਰ ‘ਚ ਕੁਝ ਹੋਰ ਆਪਸ਼ਨ ਜੋੜੇ ਜਾਣਗੇ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)