ਪੜਚੋਲ ਕਰੋ

ਗੂਗਲ ਨੇ ਪ੍ਰਾਈਵੇਸੀ ਕੰਟ੍ਰੋਲ ਲਈ ਜਾਰੀ ਕੀਤੇ ਨਵੇਂ ਟੂਲ, ਇੰਝ ਕੰਟ੍ਰੋਲ ਕਰ ਸਕਦੇ ਹੋ ਡੇਟਾ

ਗੂਗਲ ਨੇ ਯੂਜ਼ਰਸ ਦੀ ਪ੍ਰਾਈਵੈਸੀ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਟੂਲਸ ਜਾਰੀ ਕੀਤੇ ਹਨ। ਇਨ੍ਹਾਂ ਟੂਲਜ਼ ਯੂਜ਼ਰਸ ਗੂਗਲ ਨਾਲ ਜੁੜੀਆਂ ਹੋਈਆਂ ਐਪਸ ਤੇ ਵੈੱਬਸਾਈਟਸ ‘ਤੇ ਆਪਣੇ ਡੇਟਾ ਹਿਸਟਰੀ ਨੂੰ ਕੰਟ੍ਰੋਲ ਕਰ ਪਾਉਣਗੇ।

ਨਵੀਂ ਦਿੱਲੀ: ਗੂਗਲ ਨੇ ਯੂਜ਼ਰਸ ਦੀ ਪ੍ਰਾਈਵੈਸੀ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਟੂਲਸ ਜਾਰੀ ਕੀਤੇ ਹਨ। ਇਨ੍ਹਾਂ ਟੂਲਜ਼ ਯੂਜ਼ਰਸ ਗੂਗਲ ਨਾਲ ਜੁੜੀਆਂ ਹੋਈਆਂ ਐਪਸ ਤੇ ਵੈੱਬਸਾਈਟਸ ‘ਤੇ ਆਪਣੇ ਡੇਟਾ ਹਿਸਟਰੀ ਨੂੰ ਕੰਟ੍ਰੋਲ ਕਰ ਪਾਉਣਗੇ। ਨਵੇਂ ਟੂਲਜ਼ ਦੀ ਮਦਦ ਨਾਲ ਗੂਗਲ ਦੀ ਕੋਸ਼ਿਸ਼ ਯੂਜ਼ਰਸ ਦੇ ਡੇਟਾ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਕਰਨਾ ਹੈ। ਗੂਗਲ ਦਾ ਨਵਾਂ ਪਾਸਵਰਡ ਚੈਕ ਅੱਪ ਟੂਲ ਕ੍ਰੋਮ ‘ਚ ਸੇਵ ਕੀਤੇ ਪਾਸਵਰਡਸ ਨੂੰ ਆਡਿਟ ਕਰੇਗਾ। ਇਸ ਟੂਲ ਨੂੰ ਇਸਤੇਮਾਲ ਕਰਨ ‘ਤੇ ਯੂਜ਼ਰਸ ਨੂੰ ਪਤਾ ਚੱਲ ਜਾਵੇਗਾ ਕੀ ਉਨ੍ਹਾਂ ਦਾ ਅਕਾਉਂਟ ਕਿਸੇ ਹੋਰ ਥਾਂ ‘ਤੇ ਇਸਤੇਮਾਲ ਹੋ ਰਿਹਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਪਾਸਵਰਡ ਬ੍ਰੇਕ ਹੋਣ ‘ਤੇ ਵੀ ਉਸ ਦੀ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ। ਤਿੰਨ ਹੋ ਨਵੇਂ ਟੂਲ ਲਾਂਚ: ਗੂਗਲ ਨੇ ਆਪਣੇ ਪਲੇਟਫਾਰਮ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਬਣਾਉਨ ਦੇ ਲਈ ਤਿੰਨ ਹੋਰ ਟੂਲ ਵੀ ਲਾਂਚ ਕੀਤੇ ਹਨ। ਗੂਗਲ ਅਸਿਸਟੇਂਟ ‘ਚ ਯੂਜ਼ਰਸ ਨੂੰ ਆਪਣਾ ਸਾਰਾ ਹਿਸਟ੍ਰੀ ਡਾਟਾ ਕਲੀਅਰ ਕਰਨ ਦਾ ਮੌਕਾ ਮਿਲੇਗਾ। ਇੰਨਾ ਹੀ ਨਹੀਂ, ਯੂਜ਼ਰਸ ਗੂਗਲ ਅਸਿਸਟੇਂਟ ‘ਚ 7 ਦਿਨ ਪਹਿਲਾਂ ਦੇ ਆਪਣੀ ਡੇਟਾ ਹਿਸਟਰੀ ਨੂੰ ਕਲੀਅਰ ਕਰ ਸਕਦੇ ਹਨ। ਗੂਗਲ ਮੈਪਸ ‘ਤੇ ਹੁਣ ਕੰਪਨੀ ਯੂਟਿਊਬ ਉੱਤੇ ਕ੍ਰੋਮ ਦੀ ਤਰ੍ਹਾਂ Incognito ਮੋਡ ਦੇਣ ਜਾ ਰਹੀ ਹੈ ਜਿਸ ਨਾਲ ਯੂਜ਼ਰਸ ਆਪਣੇ ਗੂਗਲ ਮੈਪਸ ਦੀ ਐਕਟੀਵਿਟੀ ਨੂੰ ਬੰਦ ਕਰਨ ਦਾ ਆਪਸ਼ਨ ਹਾਸਲ ਕਰਨਗੇ। ਇਸ ਤੋਂ ਇਲਾਵਾ ਗੂਗਲ ਦਾ ਇੱਕ ਹੋਰ ਨਵਾਂ ਫੀਚਰ ਯੂਜ਼ਰਸ ਨੂੰ ਆਪਣਾ ਲੋਕੇਸ਼ਨ ਡੇਟਾ, ਬ੍ਰਾਉਜ਼ਿੰਗ ਹਿਸਟ੍ਰੀ ਤੇ ਐਪਸ ਦੀ ਐਕਟੀਵਿਟੀ ਨੂੰ ਆਪਣੇ ਆਪ ਡਿਲੀਟ ਕਰਨ ਦਾ ਆਪਸ਼ਨ ਦਵੇਗਾ। ਇਹ ਫੀਚਰ ਐਂਡ੍ਰੌਇਡ ਦੇ ਯੁਟਿਊਬ ‘ਤੇ ਪਹਿਲਾਂ ਕੰਮ ਕਰੇਗਾ।

ਟਾਪ ਹੈਡਲਾਈਨ

Trending News : 16 ਸਾਲ ਪਹਿਲਾਂ ਲਾਪਤਾ ਹੋਏ ਪਿਤਾ ਨੂੰ ਇੱਕ ਵਟਸਐਪ ਮੈਸੇਜ ਨੇ ਪਰਿਵਾਰ ਨਾਲ ਮਿਲਾਇਆ, ਗਲੇ ਮਿਲ ਕੇ ਖੂਬ ਰੋਏ ਪਿਉ-ਪੁੱਤ
Trending News : 16 ਸਾਲ ਪਹਿਲਾਂ ਲਾਪਤਾ ਹੋਏ ਪਿਤਾ ਨੂੰ ਇੱਕ ਵਟਸਐਪ ਮੈਸੇਜ ਨੇ ਪਰਿਵਾਰ ਨਾਲ ਮਿਲਾਇਆ, ਗਲੇ ਮਿਲ ਕੇ ਖੂਬ ਰੋਏ ਪਿਉ-ਪੁੱਤ
Solar Panel: ਇੱਕ 3 KV ਸੋਲਰ ਪੈਨਲ ਰੋਜ਼ਾਨਾ ਕਿੰਨੇ ਯੂਨਿਟ ਬਿਜਲੀ ਪੈਦਾ ਕਰਦਾ ਹੈ, ਇਹ ਕਿਸ ਚੀਜ਼ 'ਤੇ ਚੱਲ ਸਕਦਾ ਹੈ?
Solar Panel: ਇੱਕ 3 KV ਸੋਲਰ ਪੈਨਲ ਰੋਜ਼ਾਨਾ ਕਿੰਨੇ ਯੂਨਿਟ ਬਿਜਲੀ ਪੈਦਾ ਕਰਦਾ ਹੈ, ਇਹ ਕਿਸ ਚੀਜ਼ 'ਤੇ ਚੱਲ ਸਕਦਾ ਹੈ?
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
Telegram ਬੈਨ ਤੋਂ ਬਾਅਦ ਲੋਕਾਂ ਨੇ ਲੱਭੇ ਨਵੇਂ ਰਸਤੇ, VPN ਦੀ ਮੰਗ ਅਚਾਨਕ ਵਧੀ
Telegram ਬੈਨ ਤੋਂ ਬਾਅਦ ਲੋਕਾਂ ਨੇ ਲੱਭੇ ਨਵੇਂ ਰਸਤੇ, VPN ਦੀ ਮੰਗ ਅਚਾਨਕ ਵਧੀ

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੂਨ 2026
Embed widget