ਪੜਚੋਲ ਕਰੋ

Google Task Mate: ਆ ਰਹੀ ਹੈ ਗੂਗਲ ਦੀ ਖਾਸ ਐਪ, ਮਿਲੇਗਾ ਟਾਸਕ ਪੂਰਾ ਕਰਕੇ ਕਮਾਈ ਕਰਨ ਦਾ ਮੌਕਾ, ਜਾਣੋ ਅਹਿਮ ਜਾਣਕਾਰੀ

ਗੂਗਲ ਇੱਕ ਨਵਾਂ ਐਪ ਲੈ ਕੇ ਆ ਰਿਹਾ ਹੈ, ਇਸ ਐਪ ਦੀ ਮਦਦ ਨਾਲ ਉਪਭੋਗਤਾ ਆਪਣੇ ਸਮਾਰਟਫੋਨ 'ਤੇ ਟਾਸਕ ਪੂਰਾ ਕਰਕੇ ਕਮਾਈ ਕਰ ਸਕਣਗੇ। ਟਾਸਕ ਮੇਟ ਐਪ ਨਾਲ ਜੁੜੇ ਜ਼ਰੂਰੀ ਵੇਰਵਿਆਂ ਬਾਰੇ ਇੱਥੇ ਜਾਣੋ। ਦੱਸ ਦਈਏ ਕਿ ਐਪ ਗੂਗਲ ਪਲੇ ਸਟੋਰ 'ਤੇ ਬੀਟਾ ਟੈਸਟਿੰਗ ਲਈ ਉਪਲਬਧ ਹੈ।

ਨਵੀਂ ਦਿੱਲੀ: ਗੂਗਲ ਜਲਦੀ ਹੀ ਭਾਰਤੀ ਉਪਭੋਗਤਾਵਾਂ ਲਈ ਟਾਸਕ ਮੇਟ ਐਪ ਲਾਂਚ ਕਰ ਸਕਦਾ ਹੈ। ਗੂਗਲ ਨੇ ਭਾਰਤ ਵਿਚ ਆਪਣੇ ਟਾਸਕ ਮੇਟ ਐਪ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਐਪ ਫਿਲਹਾਲ ਬੀਟਾ ਟੈਸਟਿੰਗ ਲਈ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ ਅਤੇ ਰੈਫ਼ਰਲ ਕੋਡਾਂ ਵਾਲੇ ਕੁਝ ਚੁਣੇ ਹੋਏ ਟੈਸਟਰਸ ਤੱਕ ਸੀਮਤ ਹੈ। ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਈਏ ਕਿ ਇਹ ਐਪ ਕੀ ਹੈ, ਕੰਮ ਕੀ ਹੋਵੇਗਾ ਅਤੇ ਅਦਾਇਗੀ ਕਿਵੇਂ ਹੋਵੇਗੀ। ਸਭ ਤੋਂ ਪਹਿਲਾਂ ਜਾਣੋ ਕੀ ਹੈ Google Task Mate? ਗੂਗਲ ਦਾ ਇਹ ਖਾਸ ਐਪ ਯੂਜ਼ਰਸ ਨੂੰ ਸਮਾਰਟਫੋਨ 'ਤੇ ਕੁਝ ਆਸਾਨ ਟਾਸਕ ਨੂੰ ਪੂਰਾ ਕਰਕੇ ਪੈਸਾ ਕਮਾਉਣ ਦਾ ਮੌਕਾ ਦੇਵੇਗਾ। ਇਹ ਇੱਕ ਅਜਿਹਾ ਐਪ ਹੈ ਜਿਸ ਵਿਚ ਬਹੁਤ ਸਾਰੇ ਟਾਸਕ ਦਿੱਤੇ ਗਏ ਹਨ ਅਤੇ ਇਨ੍ਹਾਂ ਨੂੰ ਪੂਰਾ ਕਰਨ ਨਾਲ ਯੂੜਰਸ ਆਪਣੀ ਸਥਾਨਕ ਮੁਦਰਾ ਵਿਚ ਪੈਮੇਂਟ ਲੇ ਸਕਣਗੇ। ਟਾਸਕ: ਸੀਟਿੰਗ ਟਾਸਕ 'record spoken sentences ਅਤੇ transcribe sentences ਜਿਹੇ ਕੰਮ ਹੁੰਦੇ ਹਨ। ਫੀਲਡ ਟਾਸਕ ਵਿਚ ਮੌਕੇ 'ਤੇ ਦੁਕਾਨ ਦੀਆਂ ਫੋਟੋਆਂ ਖਿੱਚਣ ਦੇ ਨਾਲ ਮੈਪਿੰਗ ਦੇ ਵੇਰਵਿਆਂ ਨੂੰ ਸੁਧਾਰਨਾ ਹੋਵੇਗਾ। ਇੱਕ ਖ਼ਾਸ ਗੱਲ ਇਹ ਵੀ ਹੋਵੇਗੀ ਕਿ ਜੇ ਯੂਜ਼ਰਸ ਕਿਸੇ ਕੰਮ ਵਿਚ ਦਿਲਚਸਪੀ ਨਹੀਂ ਲੈਂਦਾ, ਤਾਂ ਉਹ ਉਸ ਟਾਸਕ ਨੂੰ ਵੀ ਛੱਡ ਸਕਦਾ ਹੈ। ਹੁਣ ਜਾਣੋ ਕਿਵੇਂ ਇਸਤੇਮਾਲ ਕਰੀਏ: ਟਾਸਕ ਮੈਟ ਐਪ ਦੀ ਵਰਤੋਂ ਕਰਨ ਲਈ ਤਿੰਨ ਸਟੈਪ ਹਨ, ਜਿਵੇਂ ਕਿ ਐਪ ਦੇ ਵੇਰਵੇ ਵਿਚ ਲਿਖਿਆ ਹੈ, ਪਹਿਲਾ ਨੇੜੇ ਦਾ ਟਾਸਕ ਲੱਭੋ, ਕਮਾਈ ਸ਼ੁਰੂ ਕਰਨ ਲਈ ਟਾਸਕ ਨੂੰ ਪੂਰਾ ਕਰੋ ਅਤੇ ਆਪਣੀ ਕਮਾਈ ਨੂੰ ਬਾਹਰ ਕੱਢੇ। Google Task Mate: ਆ ਰਹੀ ਹੈ ਗੂਗਲ ਦੀ ਖਾਸ ਐਪ, ਮਿਲੇਗਾ ਟਾਸਕ ਪੂਰਾ ਕਰਕੇ ਕਮਾਈ ਕਰਨ ਦਾ ਮੌਕਾ, ਜਾਣੋ ਅਹਿਮ ਜਾਣਕਾਰੀ ਇੱਥੇ ਦੋ ਤਰ੍ਹਾਂ ਦੇ ਟਾਸਕ ਰੱਖੇ ਗਏ ਹਨ ਸਿਟਿੰਗ ਅਤੇ ਫੀਲਡ ਟਾਸਕ। ਤੁਸੀਂ ਟਾਸਕ ਮੇਟ ਐਪ 'ਤੇ ਦੇਖੋਗੇ ਕਿ ਤੁਸੀਂ ਕਿੰਨੇ ਟਾਸਕ ਪੂਰੇ ਕੀਤੇ ਹਨ, ਕਿੰਨੇ ਸਹੀ ਤਰੀਕੇ ਨਾਲ ਕੀਤੇ ਹਨ ਅਤੇ ਕਿੰਨੇ ਸਮੀਖਿਆ ਅਧੀਨ ਹਨ। Google Task Mate: ਲੋਕਲ ਕਰੰਸੀ 'ਚ ਇੰਝ ਹੋਏਗਾ ਪੈਮੇਂਟ ਗੂਗਲ ਪਲੇ ਸਟੋਰ 'ਤੇ ਦਿੱਤੇ ਐਪ ਦੇ ਵੇਰਵੇ ਮੁਤਾਬਕ, ਟਾਸਕ ਮੈਟ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਸਥਾਨਕ ਮੁਦਰਾ ਵਿੱਚ ਭੁਗਤਾਨ ਕਰੇਗੀ। ਆਪਣੀ ਕਮਾਈ ਹਾਸਲ ਕਰਨ ਲਈ, ਤੁਹਾਨੂੰ ਖਾਤੇ ਨੂੰ ਤੀਜੀ ਧਿਰ ਪ੍ਰੋਸੈਸਰ ਨਾਲ ਲਿੰਕ ਕਰਨਾ ਪਏਗਾ। ਟਾਸਕ ਨੂੰ ਪੂਰਾ ਕਰਨ ਤੋਂ ਬਾਅਦ ਕਮਾਈ ਨੂੰ ਬਾਹਰ ਕੱਢਣਂ ਲਈ ਖਾਤੇ ਦੇ ਵੇਰਵੇ ਜਾਂ ਈ-ਵਾਲੇਟ ਨੂੰ ਭੁਗਤਾਨ ਸਹਿਭਾਗੀ ਕੋਲ ਗੂਗਲ ਟਾਸਕ ਮੇਟ ਐਪ ਵਿਚ ਰਜਿਸਟਰ ਕਰਨਾ ਪਵੇਗਾ। ਇਸ ਤੋਂ ਬਾਅਦ ਆਪਣੇ ਪ੍ਰੋਫਾਈਲ ਪੇਜ 'ਤੇ ਜਾਓ ਅਤੇ ਫਿਰ ਕੈਸ਼ ਆਉਟ ਵਿਕਲਪ 'ਤੇ ਟੈਪ ਕਰੋ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Tech Tips : ਘੰਟਿਆਂ ਗੇਮ ਖੇਡਣ 'ਤੇ ਵੀ ਫੋਨ ਨਹੀਂ ਹੋਵੇਗਾ ਗਰਮ ! 99% ਲੋਕਾਂ ਨੂੰ ਅੱਜ ਵੀ ਨਹੀਂ ਪਤਾ ਇਹ ਤਰੀਕਾ
 Tech Tips : ਘੰਟਿਆਂ ਗੇਮ ਖੇਡਣ 'ਤੇ ਵੀ ਫੋਨ ਨਹੀਂ ਹੋਵੇਗਾ ਗਰਮ ! 99% ਲੋਕਾਂ ਨੂੰ ਅੱਜ ਵੀ ਨਹੀਂ ਪਤਾ ਇਹ ਤਰੀਕਾ
ਚੀਨ ਨੇ Anthropic Mythos ਵਰਗਾ ਸ਼ਕਤੀਸ਼ਾਲੀ ਮਾਡਲ ਬਣਾ ਕੇ ਅਮਰੀਕਾ ਨੂੰ ਇੱਕ ਹੋਰ ਝਟਕਾ ਦਿੱਤਾ ਹੈ।
ਚੀਨ ਨੇ Anthropic Mythos ਵਰਗਾ ਸ਼ਕਤੀਸ਼ਾਲੀ ਮਾਡਲ ਬਣਾ ਕੇ ਅਮਰੀਕਾ ਨੂੰ ਇੱਕ ਹੋਰ ਝਟਕਾ ਦਿੱਤਾ ਹੈ।
ਮਹਿੰਗਾ ਹੋਣ ਤੋਂ ਪਹਿਲਾਂ ਆਖਰੀ ਵਾਰ ਸਸਤਾ ਹੋਇਆ iPhone 17 Pro Max? ਇੱਥੇ ਲਓ ਡਿਸਕਾਊਂਟ ਦਾ ਫਾਇਦਾ
ਮਹਿੰਗਾ ਹੋਣ ਤੋਂ ਪਹਿਲਾਂ ਆਖਰੀ ਵਾਰ ਸਸਤਾ ਹੋਇਆ iPhone 17 Pro Max? ਇੱਥੇ ਲਓ ਡਿਸਕਾਊਂਟ ਦਾ ਫਾਇਦਾ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
Punjab News: ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
Embed widget