ਪੜਚੋਲ ਕਰੋ

YouTube ਤੋਂ 1 ਕਰੋੜ Views 'ਤੇ ਕਿੰਨੇ ਪੈਸੇ? ਜਾਣੋ ਅਸਲ ਕਮਾਈ ਦਾ ਹਿਸਾਬ, CPM ਅਤੇ RPM ਦਾ ਰਾਜ਼!

ਅੱਜ ਦੇ ਡਿਜ਼ੀਟਲ ਦੌਰ ਵਿੱਚ YouTube ਸਿਰਫ਼ ਵੀਡੀਓ ਦੇਖਣ ਦਾ ਪਲੇਟਫਾਰਮ ਹੀ ਨਹੀਂ ਰਹਿ ਗਿਆ, ਬਲਕਿ ਇਹ ਕਮਾਈ ਦਾ ਵੱਡਾ ਸਾਧਨ ਬਣ ਚੁੱਕਾ ਹੈ। ਹਰ ਨਵਾਂ ਕ੍ਰੀਏਟਰ ਇਹੀ ਸਵਾਲ ਪੁੱਛਦਾ ਹੈ ਕਿ ਆਖ਼ਰ 1 ਕਰੋੜ ਵਿਊਜ਼ ਹੋਣ ‘ਤੇ YouTube ਕਿੰਨਾ ਪੈਸਾ

ਅੱਜ ਦੇ ਡਿਜ਼ੀਟਲ ਦੌਰ ਵਿੱਚ YouTube ਸਿਰਫ਼ ਵੀਡੀਓ ਦੇਖਣ ਦਾ ਪਲੇਟਫਾਰਮ ਹੀ ਨਹੀਂ ਰਹਿ ਗਿਆ, ਬਲਕਿ ਇਹ ਕਮਾਈ ਦਾ ਵੱਡਾ ਸਾਧਨ ਬਣ ਚੁੱਕਾ ਹੈ। ਹਰ ਨਵਾਂ ਕ੍ਰੀਏਟਰ ਇਹੀ ਸਵਾਲ ਪੁੱਛਦਾ ਹੈ ਕਿ ਆਖ਼ਰ 1 ਕਰੋੜ ਵਿਊਜ਼ ਹੋਣ ‘ਤੇ YouTube ਕਿੰਨਾ ਪੈਸਾ ਦਿੰਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਇਸ ਤੋਂ ਕੁਝ ਵੱਖਰੀ ਹੁੰਦੀ ਹੈ। ਆਓ ਸੌਖੀ ਭਾਸ਼ਾ ਵਿੱਚ ਪੂਰਾ ਹਿਸਾਬ ਸਮਝੀਏ।

YouTube ਕਮਾਈ ਕਿਵੇਂ ਕਰਦਾ ਹੈ?

ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ YouTube ਖੁਦ ਸਿੱਧੇ ਤੌਰ ‘ਤੇ ਨਹੀਂ, ਸਗੋਂ ਇਸ਼ਤਿਹਾਰਾਂ (Ads) ਰਾਹੀਂ ਕ੍ਰੀਏਟਰਾਂ ਨੂੰ ਪੈਸੇ ਦਿੰਦਾ ਹੈ। ਜਦੋਂ ਤੁਹਾਡੇ ਵੀਡੀਓ ‘ਤੇ ਕੋਈ ਇਸ਼ਤਿਹਾਰ ਚਲਦਾ ਹੈ ਅਤੇ ਦਰਸ਼ਕ ਉਸਨੂੰ ਵੇਖਦੇ ਹਨ ਜਾਂ ਉਸ ‘ਤੇ ਕਲਿੱਕ ਕਰਦੇ ਹਨ, ਤਦ ਹੀ ਕਮਾਈ ਹੁੰਦੀ ਹੈ। ਇਸ ਕਮਾਈ ਨੂੰ Ad Revenue ਕਿਹਾ ਜਾਂਦਾ ਹੈ।

ਇਸ ਵਿੱਚ CPM (ਹਜ਼ਾਰ ਵਿਊਜ਼ ‘ਤੇ ਮਿਲਣ ਵਾਲੀ ਰਕਮ) ਅਤੇ RPM (ਹਜ਼ਾਰ ਵਿਊਜ਼ ‘ਤੇ ਕ੍ਰੀਏਟਰ ਦੀ ਅਸਲ ਕਮਾਈ) ਵਰਗੇ ਫੈਕਟਰ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ।

CPM ਅਤੇ RPM ਦਾ ਕੀ ਮਤਲਬ ਹੈ?

CPM ਦਾ ਅਰਥ ਹੈ Cost Per Mille, ਯਾਨੀ 1000 ਵਿਊਜ਼ ‘ਤੇ ਵਿਗਿਆਪਨਦਾਤਾ ਕਿੰਨਾ ਪੈਸਾ ਦਿੰਦਾ ਹੈ। ਵਾਹੀਂ RPM ਦਾ ਅਰਥ ਹੈ Revenue Per Mille, ਮਤਲਬ 1000 ਵਿਊਜ਼ ‘ਤੇ ਕ੍ਰੀਏਟਰ ਨੂੰ ਅਸਲ ਵਿੱਚ ਕਿੰਨੀ ਕਮਾਈ ਹੁੰਦੀ ਹੈ।

ਭਾਰਤ ਵਿੱਚ ਆਮ ਤੌਰ ‘ਤੇ CPM ਘੱਟ ਹੁੰਦਾ ਹੈ, ਇਸ ਕਰਕੇ RPM ਵੀ ਵਿਦੇਸ਼ਾਂ ਦੇ ਮੁਕਾਬਲੇ ਘੱਟ ਹੀ ਦੇਖਣ ਨੂੰ ਮਿਲਦਾ ਹੈ।

1 ਕਰੋੜ ਵਿਊਜ਼ ‘ਤੇ ਕਿੰਨੀ ਕਮਾਈ ਹੁੰਦੀ ਹੈ?

ਜੇ ਭਾਰਤ ਦੀ ਗੱਲ ਕਰੀਏ ਤਾਂ ਆਮ ਤੌਰ ‘ਤੇ 1 ਕਰੋੜ ਵਿਊਜ਼ ‘ਤੇ YouTube ਤੋਂ ਲਗਭਗ 8 ਲੱਖ ਤੋਂ 25 ਲੱਖ ਰੁਪਏ ਤੱਕ ਦੀ ਕਮਾਈ ਹੋ ਸਕਦੀ ਹੈ। ਹਾਲਾਂਕਿ ਇਹ ਰਕਮ ਫਿਕਸ ਨਹੀਂ ਹੁੰਦੀ।

ਕੁਝ ਚੈਨਲਾਂ ਦੀ ਕਮਾਈ ਇਸ ਤੋਂ ਘੱਟ ਵੀ ਹੋ ਸਕਦੀ ਹੈ ਤੇ ਕੁਝ ਦੀ ਇਸ ਤੋਂ ਵੱਧ ਵੀ। ਜੇ ਤੁਹਾਡਾ ਕੰਟੈਂਟ ਫਾਇਨੈਂਸ, ਟੈਕਨੋਲੋਜੀ ਜਾਂ ਐਜੂਕੇਸ਼ਨ ਵਰਗੀਆਂ ਹਾਈ ਵੈਲਯੂ ਕੈਟੇਗਰੀਆਂ ਨਾਲ ਜੁੜਿਆ ਹੋਵੇ, ਤਾਂ ਕਮਾਈ ਹੋਰ ਵੀ ਵੱਧ ਸਕਦੀ ਹੈ।

ਕਮਾਈ ਕਿਹੜੀਆਂ ਗੱਲਾਂ ‘ਤੇ ਨਿਰਭਰ ਕਰਦੀ ਹੈ?

YouTube ਦੀ ਕਮਾਈ ਸਿਰਫ਼ ਵਿਊਜ਼ ਦੀ ਗਿਣਤੀ ‘ਤੇ ਹੀ ਨਿਰਭਰ ਨਹੀਂ ਹੁੰਦੀ। ਵੀਡੀਓ ਦੀ ਲੰਬਾਈ, ਦਰਸ਼ਕਾਂ ਦੀ ਲੋਕੇਸ਼ਨ, ਵਿਗਿਆਪਨਾਂ ਦੀ ਗਿਣਤੀ ਅਤੇ ਵੀਡੀਓ ‘ਤੇ ਆਉਣ ਵਾਲਾ Engagement ਵੀ ਬਹੁਤ ਮਹੱਤਵ ਰੱਖਦਾ ਹੈ। ਜੇ ਤੁਹਾਡੇ ਵੀਡੀਓਜ਼ ਨੂੰ ਵਿਦੇਸ਼ਾਂ ਤੋਂ ਵੱਧ ਵਿਊਜ਼ ਮਿਲਦੇ ਹਨ, ਤਾਂ ਕਮਾਈ ਕਾਫ਼ੀ ਵੱਧ ਸਕਦੀ ਹੈ।

ਸਿਰਫ਼ AdSense ਹੀ ਕਮਾਈ ਦਾ ਜਰੀਆ ਨਹੀਂ

ਕਈ ਵੱਡੇ YouTubers ਸਿਰਫ਼ ਵਿਗਿਆਪਨਾਂ ‘ਤੇ ਨਿਰਭਰ ਨਹੀਂ ਰਹਿੰਦੇ। ਬ੍ਰਾਂਡ ਡੀਲਜ਼, ਸਪਾਂਸਰਸ਼ਿਪ, ਅਫਿਲੀਏਟ ਮਾਰਕੇਟਿੰਗ ਅਤੇ ਮੈਂਬਰਸ਼ਿਪ ਤੋਂ ਵੀ ਵਧੀਆ ਕਮਾਈ ਹੁੰਦੀ ਹੈ। ਕਈ ਵਾਰ ਬ੍ਰਾਂਡ ਡੀਲਜ਼ ਤੋਂ ਮਿਲਣ ਵਾਲਾ ਪੈਸਾ AdSense ਨਾਲੋਂ ਕਿਤੇ ਵੱਧ ਹੁੰਦਾ ਹੈ।

 

ਟਾਪ ਹੈਡਲਾਈਨ

X Money APP : ਹੁਣ X ਤੋਂ ਵੀ ਭੇਜ ਸਕੋਗੇ ਪੈਸੇ ! X 'ਚ ਆਇਆ ਨਵਾਂ ਫੀਚਰ
X Money APP : ਹੁਣ X ਤੋਂ ਵੀ ਭੇਜ ਸਕੋਗੇ ਪੈਸੇ ! X 'ਚ ਆਇਆ ਨਵਾਂ ਫੀਚਰ
Big News: ਵੱਡੀ ਖਬਰ, ਇਸ ਬੈਂਕ ਦੇ ਗਾਹਕਾਂ ਦਾ ਡੇਟਾ ਲੀਕ, ਵੈੱਬ 'ਤੇ ਅਪਲੋਡ ਨਾਮ-ਮੋਬਾਈਲ-ਆਧਾਰ ਨੰਬਰ, ਬੈਂਕਿੰਗ ਸੈਕਟਰ 'ਚ ਮੱਚਿਆ ਹੜਕੰਪ; ਖਾਤਾ ਖਾਲੀ ਹੋਣ ਤੋਂ...
ਵੱਡੀ ਖਬਰ, ਇਸ ਬੈਂਕ ਦੇ ਗਾਹਕਾਂ ਦਾ ਡੇਟਾ ਲੀਕ, ਵੈੱਬ 'ਤੇ ਅਪਲੋਡ ਨਾਮ-ਮੋਬਾਈਲ-ਆਧਾਰ ਨੰਬਰ, ਬੈਂਕਿੰਗ ਸੈਕਟਰ 'ਚ ਮੱਚਿਆ ਹੜਕੰਪ; ਖਾਤਾ ਖਾਲੀ ਹੋਣ ਤੋਂ...
Smartphone :  ਫੋਨ ਬੰਦ ਹੋਣ ਤੋਂ ਬਾਅਦ ਵੀ ਬੈਟਰੀ ਕਿਉਂ ਘਟਦੀ ਰਹਿੰਦੀ ਹੈ? ਜਾਣੋ ਇਸਦਾ ਕਾਰਨ
Smartphone :  ਫੋਨ ਬੰਦ ਹੋਣ ਤੋਂ ਬਾਅਦ ਵੀ ਬੈਟਰੀ ਕਿਉਂ ਘਟਦੀ ਰਹਿੰਦੀ ਹੈ? ਜਾਣੋ ਇਸਦਾ ਕਾਰਨ
AI ਅਤੇ Cloud Storage Data Center ਵਿੱਚ ਕੀ ਅੰਤਰ ਹੈ? ਜਾਣੋ ਕਿ ਕਿਹੜਾ ਜ਼ਿਆਦਾ ਕੰਮ ਕਰਦਾ ਹੈ।
AI ਅਤੇ Cloud Storage Data Center ਵਿੱਚ ਕੀ ਅੰਤਰ ਹੈ? ਜਾਣੋ ਕਿ ਕਿਹੜਾ ਜ਼ਿਆਦਾ ਕੰਮ ਕਰਦਾ ਹੈ।

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, 10 ਦਿਨਾਂ ਦਾ ਦੌਰਾ ਕਰਨਗੇ ਭੁਪੇਸ਼ ਬਘੇਲ, ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏਗਾ ਸੰਗਠਨਾਤਮਕ ਫੇਰਬਦਲ?
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, 10 ਦਿਨਾਂ ਦਾ ਦੌਰਾ ਕਰਨਗੇ ਭੁਪੇਸ਼ ਬਘੇਲ, ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏਗਾ ਸੰਗਠਨਾਤਮਕ ਫੇਰਬਦਲ?
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Embed widget