ਪੜਚੋਲ ਕਰੋ

Huawei ਦਾ ਪੌਪ-ਅਪ ਸੈਲਫੀ ਕੈਮਰਾ ਨਾਲ ਲੈਸ Y9a ਸਮਾਰਟਫੋਨ ਲਾਂਚ

Huawei Y9a ਡਿਊਲ ਸਿਮ ਫੋਨ ਐਂਡਰਾਇਡ 10 'ਤੇ ਆਧਾਰਤ EMUI 10.1 'ਤੇ ਕੰਮ ਕਰਦਾ ਹੈ। ਇਸ ਫੋਨ 'ਚ 6.63-ਇੰਚ ਦੀ ਫੁੱਲ HD + (1080x2,400 ਪਿਕਸਲ) ਡਿਸਪਲੇਅ ਹੈ, ਜਿਸ ਦਾ ਆਸਪੈਕਟ ਰੇਸ਼ੋ 20: 9 ਹੈ। ਇਹ ਪੈਨਲ 90 ਹਰਟਜ਼ ਦੀ ਰਿਫਰੈਸ਼ ਰੇਟ ਨਾਲ ਆਉਂਦਾ ਹੈ। ਸਮਾਰਟਫੋਨ 'ਚ ਮੀਡੀਆਟੇਕ ਹੈਲੀਓ ਜੀ 80 ਪ੍ਰੋਸੈਸਰ ਨਾਲ 6 ਜੀਬੀ ਰੈਮ ਹੈ।