ਪੜਚੋਲ ਕਰੋ

ਇੰਟਰਨੈੱਟ ਦੀ ਹੌਲੀ ਰਫ਼ਤਾਰ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ ਇਹ ਆਸਾਨ ਟਿਪਸ, ਧੂੜਾਂ ਪੱਟ ਦੇਵੇਗੀ ਨੈੱਟ ਦੀ ਸਪੀਡ

ਮੋਬਾਈਲ ਇੰਟਰਨੈੱਟ ਦੀ ਹੌਲੀ ਸਪੀਡ ਕਿਸੇ ਦਾ ਵੀ ਮੂਡ ਖਰਾਬ ਕਰਨ ਲਈ ਕਾਫੀ ਹੈ। ਹੌਲੀ ਇੰਟਰਨੈਟ ਕਾਰਨ ਵੱਟਸਐਪ ਮੈਸੇਜ ਦਾ ਪੈਂਡਿੰਗ ਰਹਿਣਾ, ਯੂਟਿਊਬ ਦਾ ਬੰਦ ਹੋਣਾ ਜਾਂ ਪੇਮੈਂਟ ਫੇਲ੍ਹ ਹੋਣਾ ਆਮ ਗੱਲ ਹੈ। ਇਸ ਲਈ ਸਮਾਰਟਫ਼ੋਨ ਯੂਜ਼ਰਸ ਕੋਈ ਨਾ ਕੋਈ

Speed of internet: ਮੋਬਾਈਲ ਇੰਟਰਨੈੱਟ ਦੀ ਹੌਲੀ ਸਪੀਡ ਕਿਸੇ ਦਾ ਵੀ ਮੂਡ ਖਰਾਬ ਕਰਨ ਲਈ ਕਾਫੀ ਹੈ। ਹੌਲੀ ਇੰਟਰਨੈਟ ਕਾਰਨ ਵੱਟਸਐਪ ਮੈਸੇਜ ਦਾ ਪੈਂਡਿੰਗ ਰਹਿਣਾ, ਯੂਟਿਊਬ ਦਾ ਬੰਦ ਹੋਣਾ ਜਾਂ ਪੇਮੈਂਟ ਫੇਲ੍ਹ ਹੋਣਾ ਆਮ ਗੱਲ ਹੈ। ਇਸ ਲਈ ਸਮਾਰਟਫ਼ੋਨ ਯੂਜ਼ਰਸ ਕੋਈ ਨਾ ਕੋਈ ਤਰੀਕਾ ਲੱਭਦੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਨੈੱਟ ਸਪੀਡ ਵੱਧ ਸਕੇ। ਘਰੋਂ ਬਾਹਰ ਨਿਕਲਣ ਵੇਲੇ ਫ਼ੋਨ ਹੀ ਟਾਈਮ ਪਾਸ ਕਰਨ ਦਾ ਇਕਲੌਤਾ ਸਹਾਰਾ ਬਣ ਗਿਆ ਹੈ। ਪਰ ਬਗੈਰ ਇੰਟਰਨੈਟ ਉਹ ਵੀ ਬੇਕਾਰ ਹੈ। ਜੇਕਰ ਤੁਸੀਂ ਵੀ ਹੌਲੀ ਇੰਟਰਨੈਟ ਤੋਂ ਪ੍ਰੇਸ਼ਾਨ ਹੋ ਤਾਂ ਇੱਥੇ ਕੁਝ ਸੁਝਾਅ ਹਨ, ਜਿਨ੍ਹਾਂ ਨੂੰ ਫਾਲੋ ਕਰਨ ਨਾਲ ਮੋਬਾਈਲ ਨੈੱਟ ਦੀ ਸਪੀਡ ਬਿਹਤਰ ਹੋ ਜਾਵੇਗੀ।

ਕਲੀਅਰ ਕੈਸ਼ੇ

ਕੈਸ਼ੇ ਨਾ ਸਿਰਫ਼ ਤੁਹਾਡੇ ਸਮਾਰਟਫ਼ੋਨ ਦੀ ਸਟੋਰੇਜ ਨੂੰ ਘੇਰਦਾ ਹੈ, ਸਗੋਂ ਇਹ ਇੰਟਰਨੈੱਟ ਦੀ ਸਪੀਡ ਨੂੰ ਵੀ ਹੌਲੀ ਕਰ ਦਿੰਦਾ ਹੈ। ਇਸ ਦੇ ਨਾਲ ਹੀ ਕੈਸ਼ੇ ਹੋਣ ਕਾਰਨ ਸਮਾਰਟਫ਼ੋਨ ਦੀ ਪ੍ਰੋਸੈਸਿੰਗ ਦੇ ਨਾਲ-ਨਾਲ ਇੰਟਰਨੈੱਟ ਸਪੀਡ 'ਤੇ ਵੀ ਦਬਾਅ ਪੈਂਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੋਂ ਕੈਸ਼ੇ ਕਲੀਅਰ ਨਹੀਂ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਸਾਫ਼ ਕਰਨਾ ਚਾਹੀਦਾ ਹੈ।

ਐਪਸ ਨੂੰ ਬੰਦ ਕਰੋ

ਸਮਾਰਟਫ਼ੋਨ ਅੱਜ-ਕੱਲ੍ਹ ਵਧੀਆ ਪ੍ਰੋਸੈਸਰਾਂ ਨਾਲ ਆਉਂਦੇ ਹਨ। ਕਈ ਐਪਾਂ 'ਤੇ ਤੇਜ਼ੀ ਨਾਲ ਕੰਮ ਕਰਨਾ ਕਾਫ਼ੀ ਆਸਾਨ ਹੈ। ਅਜਿਹਾ ਕਰਦੇ ਸਮੇਂ ਕਈ ਐਪਸ ਸਮਾਰਟਫ਼ੋਨ ਦੇ ਬੈਕਗ੍ਰਾਊਂਡ 'ਚ ਚੱਲਦੇ ਰਹਿੰਦੇ ਹਨ। ਪਰ ਇਸ ਦਾ ਖ਼ਮਿਆਜਾ ਇੰਟਰਨੈੱਟ ਸਪੀਡ ਨੂੰ ਭੁਗਤਣਾ ਪੈਂਦਾ ਹੈ। ਤੁਸੀਂ ਐਪਸ ਨੂੰ ਬੰਦ ਕਰਕੇ ਵਧੀਆ ਸਪੀਡ ਦਾ ਆਨੰਦ ਲੈ ਸਕਦੇ ਹੋ।

ਆਟੋ ਅਪਡੇਟ ਬੰਦ ਕਰੋ

ਐਪ ਅਪਡੇਟ ਹੋਣ ਕਾਰਨ ਵੀ ਇੰਟਰਨੈੱਟ ਦੀ ਸਪੀਡ ਘੱਟ ਹੁੰਦੀ ਹੈ। ਐਪ ਅਪਡੇਟ ਤੁਹਾਡੇ ਸਮਾਰਟਫੋਨ ਦੇ ਬੈਕਗ੍ਰਾਊਂਡ 'ਚ ਚੱਲਦੇ ਰਹਿੰਦੇ ਹਨ। ਇਸ ਦਾ ਸਭ ਤੋਂ ਵਧੀਆ ਉਪਾਅ ਸਮਾਰਟਫ਼ੋਨ 'ਚ ਆਟੋ ਐਪ ਅਪਡੇਟ ਨੂੰ ਬੰਦ ਕਰਨਾ ਹੈ। ਇਸ ਦੀ ਬਜਾਏ ਲੋੜ ਪੈਣ 'ਤੇ ਐਪਸ ਨੂੰ ਅਪਡੇਟ ਕਰੋ। ਇਸ ਨਾਲ ਇੰਟਰਨੈੱਟ ਦੀ ਸਪੀਡ ਵਧੇਗੀ।

ਦੂਜਾ ਬ੍ਰਾਊਜ਼ਰ ਜਾਂ ਲਾਈਟ ਵਰਜ਼ਨ ਟਰਾਈ ਕਰੋ

ਕਿਸੇ ਹੋਰ ਬ੍ਰਾਊਜ਼ਰ ਜਾਂ ਬ੍ਰਾਊਜ਼ਰ ਦੇ ਲਾਈਟ ਵਰਜ਼ਨ ਦੀ ਵਰਤੋਂ ਕਰਨ ਨਾਲ ਇੰਟਰਨੈੱਟ ਦੀ ਸਪੀਡ ਵੱਧ ਜਾਂਦੀ ਹੈ। ਬ੍ਰਾਊਜ਼ਰ ਦਾ ਲਾਈਟ ਵਰਜ਼ਨ ਘੱਟ ਡਾਟਾ ਖਪਤ ਕਰਦਾ ਹੈ। ਲਾਈਟ ਵਰਜਨ ਨੂੰ ਕੰਮ ਕਰਨ ਲਈ ਘੱਟ ਡਾਟਾ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਪ੍ਰਸਿੱਧ ਬ੍ਰਾਊਜ਼ਰਾਂ ਦੇ ਲਾਈਟ ਵਰਜ਼ਨ ਹਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਟਾਪ ਹੈਡਲਾਈਨ

Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ

ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Embed widget