ਪੜਚੋਲ ਕਰੋ

ਬਾਰਸ਼ 'ਚ ਭਿੱਜ ਗਿਆ ਮੋਬਾਈਲ ਫੋਨ? ਨੋ ਟੈਨਸ਼ਨ ਤੁਰੰਤ ਕਰੋ ਇਹ ਕੰਮ, ਨਹੀਂ ਹੋਏਗਾ ਹਜ਼ਾਰਾਂ ਦਾ ਨੁਕਸਾਨ

ਜੇਕਰ ਤੁਹਾਡਾ ਫੋਨ ਵੀ ਪਾਣੀ ਵਿੱਚ ਚਲਿਆ ਜਾਂਦਾ ਹੈ ਜਾਂ ਗਿੱਲਾ ਹੋ ਜਾਂਦਾ ਹੈ ਤਾਂ ਕੁਝ ਅਜਿਹੀਆਂ ਗੱਲਾਂ ਹਨ ਜੋ ਨਹੀਂ ਕਰਨੀਆਂ ਚਾਹੀਦੀਆਂ। ਇਸ ਨਾਲ ਤੁਹਾਡੇ ਫ਼ੋਨ ਨੂੰ ਨੁਕਸਾਨ ਹੋ ਸਕਦਾ ਹੈ।

Smartphone Care Tips For Monsoon: ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ 'ਚ ਆਪਣੇ ਗੈਜੇਟਸ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਮੋਬਾਈਲ ਸਾਡੀ ਲੋੜ ਬਣ ਗਿਆ ਹੈ। ਅਸੀਂ ਮੋਬਾਈਲ ਨੂੰ ਇੱਕ ਪਲ ਲਈ ਵੀ ਆਪਣੇ ਤੋਂ ਦੂਰ ਨਹੀਂ ਕਰ ਸਕਦੇ। ਅਜਿਹੇ 'ਚ ਜਦੋਂ ਅਸੀਂ ਬਾਈਕ 'ਤੇ ਜਾਂ ਪੈਦਲ ਕਿਤੇ ਜਾ ਰਹੇ ਹੁੰਦੇ ਹਾਂ ਤੇ ਅਚਾਨਕ ਮੀਂਹ ਪੈ ਜਾਏ ਤਾਂ ਕਈ ਵਾਰ ਮੋਬਾਈਲ 'ਚ ਪਾਣੀ ਚਲਾ ਜਾਂਦਾ ਹੈ। ਅਜਿਹੇ 'ਚ ਮੋਬਾਈਲ ਵੀ ਖਰਾਬ ਹੋ ਸਕਦਾ ਹੈ। ਜੇਕਰ ਫੋਨ 'ਚ ਪਾਣੀ ਚਲਾ ਜਾਂਦਾ ਹੈ ਜਾਂ ਗਿੱਲਾ ਹੋ ਜਾਂਦਾ ਹੈ ਤਾਂ ਕੁਝ ਅਜਿਹੀਆਂ ਗੱਲਾਂ ਹਨ ਜੋ ਨਹੀਂ ਕਰਨੀਆਂ ਚਾਹੀਦੀਆਂ। ਇਸ ਨਾਲ ਤੁਹਾਡੇ ਫ਼ੋਨ ਨੂੰ ਨੁਕਸਾਨ ਹੋ ਸਕਦਾ ਹੈ।

ਤੁਰੰਤ ਚਾਲੂ ਕਰਨ ਦੀ ਕੋਸ਼ਿਸ਼ ਨਾ ਕਰੋ
ਜੇਕਰ ਤੁਹਾਡੇ ਫ਼ੋਨ ਵਿੱਚ ਪਾਣੀ ਚਲਾ ਗਿਆ ਹੈ ਜਾਂ ਫ਼ੋਨ ਪਾਣੀ ਵਿੱਚ ਡਿੱਗ ਗਿਆ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਫ਼ੋਨ ਨੂੰ ਤੁਰੰਤ ਚਾਲੂ ਕਰਨ ਦੀ ਕੋਸ਼ਿਸ਼ ਨਾ ਕਰੋ। ਕਈ ਵਾਰ ਲੋਕ ਚੈੱਕ ਕਰਨ ਲਈ ਪਹਿਲਾਂ ਫੋਨ ਨੂੰ ਆਨ ਤੇ ਆਫ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਫ਼ੋਨ ਗਿੱਲੇ ਹੋਣ 'ਤੇ ਚਾਰਜ ਕਰਨ ਦੀ ਕੋਸ਼ਿਸ਼ ਵੀ ਨਾ ਕਰੋ, ਨਹੀਂ ਤਾਂ ਤੁਹਾਡਾ ਫ਼ੋਨ ਖਰਾਬ ਹੋ ਸਕਦਾ ਹੈ।

ਹੇਅਰ ਡਰਾਇਰ ਦੀ ਨਾ ਵਰਤੋਂ
ਕੁਝ ਲੋਕ ਫ਼ੋਨ ਦੇ ਗਿੱਲੇ ਹੋਣ 'ਤੇ ਉਸ ਨੂੰ ਸੁਕਾਉਣ ਲਈ ਹੇਅਰ ਡਰਾਇਰ ਦੀ ਵਰਤੋਂ ਕਰਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਦਰਅਸਲ, ਹੇਅਰ ਡਰਾਇਰ ਬਹੁਤ ਗਰਮ ਹਵਾ ਦਿੰਦਾ ਹੈ, ਜਿਸ ਨਾਲ ਫੋਨ ਦੇ ਨਾਜ਼ੁਕ ਹਿੱਸੇ ਖਰਾਬ ਹੋ ਸਕਦੇ ਹਨ। ਇਸ ਦੇ ਨਾਲ ਹੀ ਤੇਜ਼ ਹਵਾ ਨਾਲ ਫੋਨ ਨੂੰ ਨਾ ਸੁਕਾਓ। ਇਹ ਫੋਨ ਦੇ ਦੂਜੇ ਸੁੱਕੇ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਕਈ ਵਾਰ ਹਵਾ ਨਾਲ ਪਾਣੀ ਦੂਜੇ ਸੁੱਕੇ ਹਿੱਸੇ ਤੱਕ ਵੀ ਪਹੁੰਚ ਜਾਂਦਾ ਹੈ।

ਇਹ  ਵੀ ਪੜ੍ਹੋ: ਮਹਿੰਗੇ ਏਸੀ ਦੀ ਛੁੱਟੀ! ਘਰ ਅੰਦਰ ਲਾ ਲਓ Dehumidifier ਡਵਾਈਸ, ਹੁੰਮਸ ਤੇ ਗਰਮੀ ਨਹੀਂ ਆਏਗੀ ਨੇੜੇ

ਫੋਨ 'ਚ ਪਾਣੀ ਚਲੇ ਜਾਣ 'ਤੇ ਇਹ ਕੰਮ ਕਰੋ
ਜੇਕਰ ਫੋਨ 'ਚ ਪਾਣੀ ਚਲਾ ਜਾਂਦਾ ਹੈ ਜਾਂ ਗਿੱਲਾ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮੋਬਾਈਲ ਨੂੰ ਬੰਦ ਕਰ ਦਿਓ। ਇਸ ਤੋਂ ਬਾਅਦ ਆਪਣੇ ਫੋਨ ਤੋਂ ਸਿਮ ਕਾਰਡ ਤੇ ਮਾਈਕ੍ਰੋ SD ਕਾਰਡ ਕੱਢ ਲਓ। ਜੇਕਰ ਬੈਟਰੀ ਹਟਾਉਣਯੋਗ ਹੈ, ਤਾਂ ਇਸ ਨੂੰ ਵੀ ਹਟਾ ਦਿਓ। ਜੇਕਰ ਫੋਨ 'ਚ ਨਾਨ-ਰਿਮੂਵੇਬਲ ਬੈਟਰੀ ਹੈ ਤਾਂ ਕਿਸੇ ਦੁਕਾਨ 'ਤੇ ਜਾ ਕੇ ਉਸ ਨੂੰ ਹਟਾਓ। ਇਸ ਤੋਂ ਬਾਅਦ ਫੋਨ ਦੇ ਪਾਣੀ ਨੂੰ ਸੁੱਕੇ ਕੱਪੜੇ ਨਾਲ ਸੁਕਾ ਲਓ। ਇਸ ਤੋਂ ਬਾਅਦ ਫੋਨ ਨੂੰ ਚੌਲਾਂ ਦੀ ਬੋਰੀ ਜਾਂ ਡੱਬੇ 'ਚ ਰੱਖ ਕੇ ਛੱਡ ਦਿਓ। ਫੋਨ ਨੂੰ ਚੌਲਾਂ ਨਾਲ ਪੂਰੀ ਤਰ੍ਹਾਂ ਢੱਕਿਆ ਜਾਣਾ ਚਾਹੀਦਾ ਹੈ। ਇਸ ਨੂੰ ਚੌਲਾਂ 'ਚ ਘੱਟ ਤੋਂ ਘੱਟ 24 ਘੰਟੇ ਲਈ ਛੱਡ ਦਿਓ। ਇਸ ਤੋਂ ਬਾਅਦ ਫ਼ੋਨ ਆਨ ਕਰਕੇ ਚੈੱਕ ਕਰੋ।

ਪਾਣੀ ਰੋਧਕ ਕਵਰ
ਉੱਪਰ ਦੱਸੇ ਗਏ ਟਿਪਸ ਨੂੰ ਅਪਣਾਉਣ ਤੋਂ ਬਾਅਦ ਵੀ ਜੇਕਰ ਫ਼ੋਨ ਚਾਲੂ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਕਿਸੇ ਪੇਸ਼ੇਵਰ ਤੋਂ ਇਸ ਦੀ ਜਾਂਚ ਕਰਵਾ ਸਕਦੇ ਹੋ। ਜੇਕਰ ਫ਼ੋਨ ਚਾਲੂ ਹੁੰਦਾ ਹੈ, ਤਾਂ ਸੰਗੀਤ ਜਾਂ ਵੀਡੀਓ ਚਲਾ ਕੇ ਫ਼ੋਨ ਦੇ ਸਪੀਕਰਾਂ ਨੂੰ ਚੈੱਕ ਕਰੋ। ਇਸ ਦੇ ਨਾਲ ਹੀ ਫੋਨ ਨੂੰ ਪਾਣੀ ਤੋਂ ਬਚਾਉਣ ਲਈ ਵਾਟਰ ਰੈਸਿਸਟੈਂਟ ਕਵਰ ਵੀ ਲਗਾਇਆ ਜਾ ਸਕਦਾ ਹੈ। ਇਹ ਤੁਹਾਡੇ ਫੋਨ ਨੂੰ ਕਾਫੀ ਹੱਦ ਤੱਕ ਸੁਰੱਖਿਅਤ ਰੱਖੇਗਾ।

ਇਹ ਵੀ ਪੜ੍ਹੋ: ਕੀ ਤੁਹਾਡਾ ਬੱਚਾ ਵੀ ਤਾਂ ਨਹੀਂ ਵੇਖ ਰਿਹਾ ਫੋਨ 'ਤੇ ਪੁੱਠੀਆਂ-ਸਿੱਧੀਆਂ ਚੀਜ਼ਾਂ? ਕਿਤੇ ਵੀ ਬੈਠੇ ਇੰਝ ਰੱਖੋ ਨਜ਼ਰ, ਤੁਰੰਤ ਆ ਆਏਗਾ ਨੋਟੀਫਿਕੇਸ਼ਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Advertisement
ABP Premium

ਵੀਡੀਓਜ਼

ਆਲੀਆ ਫ਼ਾਕਰੀ ਹੋਈ ਗਿਰਫ਼ਤਾਰ ਨਰਗਿਸ ਫ਼ਾਕਰੀ ਦੀ ਭੈਣ ਹੈ ਆਲੀਆBir Singh got emotional while returning from Pakistan, expressed his feelings through a songਮੂੰਹ ਢੱਕ ਦਿਲਜੀਤ ਦੇ ਸ਼ੋਅ 'ਚ ਗਈ ਵੱਡੀ ਸਿੰਗਰ  .... ਪਾਰ ਆਹ ਕੀ ਹੋ ਗਿਆ , ਹੋਈ ਪਰੇਸ਼ਾਨFarmers Protest| CM Bhagwant Mann ਤੇ ਨਿਕਲ ਰਿਹਾ ਖਨੌਰੀ ਬਾਰਡਰ ਤੇ ਬੈਠੀਆਂ ਕਿਸਾਨ ਬੀਬੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Sukhbir Badal Attack News: ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨ ਵਾਲਾ ਕੌਣ ਹੈ ਨਾਰਾਇਣ ਸਿੰਘ ਚੌੜਾ?
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Embed widget