ਪੜਚੋਲ ਕਰੋ

ਟਵਿਟਰ ਦੇ CEO ਦਾ ਅਕਾਊਂਟ ਹੈਕ, ਕੀਤੀਆਂ ਇਤਰਾਜ਼ਯੋਗ ਪੋਸਟਾਂ

ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਕ ਡੋਰਸੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ। ਅਕਾਊਂਟ ਹੈਕ ਹੋਣ ਤੋਂ ਬਾਅਦ ਕਈ ਇਤਰਾਜ਼ਯੋਗ ਟਵੀਟ ਕੀਤੇ ਗਏ। ਹੈਕਰ ਨੇ ਇਨ੍ਹਾਂ ਟਵੀਟਾਂ ਰਾਹੀਂ ਜੈਕ ਡੋਰਸੀ 'ਤੇ ਨਸਲੀ ਟਿੱਪਣੀਆਂ ਕੀਤੀਆਂ ਤੇ ਉਨ੍ਹਾਂ ਦੇ ਮੁੱਖ ਦਫ਼ਤਰ 'ਤੇ ਬੰਬ ਸੁੱਟਣ ਬਾਰੇ ਵੀ ਇੱਕ ਪੋਸਟ ਕੀਤੀ।

ਨਵੀਂ ਦਿੱਲੀ: ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਕ ਡੋਰਸੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ। ਅਕਾਊਂਟ ਹੈਕ ਹੋਣ ਤੋਂ ਬਾਅਦ ਕਈ ਇਤਰਾਜ਼ਯੋਗ ਟਵੀਟ ਕੀਤੇ ਗਏ। ਹੈਕਰ ਨੇ ਇਨ੍ਹਾਂ ਟਵੀਟਾਂ ਰਾਹੀਂ ਜੈਕ ਡੋਰਸੀ 'ਤੇ ਨਸਲੀ ਟਿੱਪਣੀਆਂ ਕੀਤੀਆਂ ਤੇ ਉਨ੍ਹਾਂ ਦੇ ਮੁੱਖ ਦਫ਼ਤਰ 'ਤੇ ਬੰਬ ਸੁੱਟਣ ਬਾਰੇ ਵੀ ਇੱਕ ਪੋਸਟ ਕੀਤੀ। ਟਵੀਟ ਖਾਤੇ ਦਾ ਹੈਕ ਹੋਣ ਦਾ ਪਤਾ ਲੱਗਣ ਤੋਂ ਬਾਅਦ ਪੋਸਟਾ ਨੂੰ ਡਿਲੀਟ ਕਰ ਦਿੱਤਾ ਗਿਆ। ਦੱਸ ਦੇਈਏ ਕੁਝ ਟਵੀਟਸ ਵਿੱਚ #ਚੱਕਲਿੰਗ-ਸਕੁਐਡ ਲਿਖਿਆ ਗਿਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਹੈਕਰਾਂ ਦਾ ਸਮੂਹ ਹੈ। ਹੈਕਰ ਨੇ ਨਾਜ਼ੀ ਜਰਮਨੀ ਦੇ ਸਮਰਥਨ ਵਿੱਚ ਵੀ ਟਵੀਟ ਕੀਤਾ। ਟਵਿੱਟਰ ਦੇ ਇੱਕ ਬੁਲਾਰੇ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਜੈਕ ਡੋਰਸੀ ਦਾ ਖਾਤਾ ਹੈਕ ਕਰ ਦਿੱਤਾ ਗਿਆ ਹੈ ਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।' ਇਸ ਕੇਸ ਦੀ ਜਾਣਕਾਰੀ ਜਨਤਕ ਹੋਣ ਤੋਂ ਬਾਅਦ ਲੋਕਾਂ ਨੇ ਟਵਿੱਟਰ 'ਤੇ ਕਈ ਸਵਾਲ ਖੜ੍ਹੇ ਕੀਤੇ। ਲੋਕਾਂ ਨੇ ਪੁੱਛਿਆ ਕਿ ਦੋ-ਕਦਮ ਦੀ ਵੈਰੀਫੀਕੇਸ਼ਨ ਪ੍ਰਕਿਰਿਆ ਟਵਿੱਟਰ ਦੇ ਸਹਿ-ਸੰਸਥਾਪਕ ਦੇ ਖਾਤੇ ਨੂੰ ਸੁਰੱਖਿਅਤ ਕਿਉਂ ਨਹੀਂ ਕਰ ਸਕੀ। ਲੋਕਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਇਹ ਸੇਵਾ ਆਪਣੇ ਪ੍ਰਮੁੱਖ ਦੇ ਖਾਤੇ ਨੂੰ ਵੀ ਸੁਰੱਖਿਅਤ ਨਹੀਂ ਕਰ ਸਕਦੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Family Pack Unlimited Data: ਇਸ 'ਫੈਮਿਲੀ ਪੈਕ' ਦਾ ਉਠਾਓ ਲਾਭ, ਅਨਲਿਮਟਿਡ ਕਾਲਿੰਗ ਸਣੇ ਮਿਲੇਗਾ ਡਾਟਾ ਅਤੇ ਹੋਰ ਲਾਭ; ਜਾਣੋ ਹੋਏਗੀ ਕਿੰਨੀ ਬੱਚਤ ?
ਇਸ 'ਫੈਮਿਲੀ ਪੈਕ' ਦਾ ਉਠਾਓ ਲਾਭ, ਅਨਲਿਮਟਿਡ ਕਾਲਿੰਗ ਸਣੇ ਮਿਲੇਗਾ ਡਾਟਾ ਅਤੇ ਹੋਰ ਲਾਭ; ਜਾਣੋ ਹੋਏਗੀ ਕਿੰਨੀ ਬੱਚਤ ?
Reliance Jio: Jio ਨੇ ਸਭ ਤੋਂ ਸਸਤਾ ਪਲਾਨ ਕੀਤਾ ਪੇਸ਼, ਪੂਰੇ 30 ਦਿਨ ਰਹੇਗਾ ਵੈਲਿਡ; ਜਾਣੋ ਅਨਲਿਮਟਿਡ ਕਾਲਿੰਗ ਸਣੇ ਕਿੰਨਾ ਮਿਲੇਗਾ ਡਾਟਾ ਅਤੇ ਹੋਰ ਲਾਭ...?
Jio ਨੇ ਸਭ ਤੋਂ ਸਸਤਾ ਪਲਾਨ ਕੀਤਾ ਪੇਸ਼, ਪੂਰੇ 30 ਦਿਨ ਰਹੇਗਾ ਵੈਲਿਡ; ਜਾਣੋ ਅਨਲਿਮਟਿਡ ਕਾਲਿੰਗ ਸਣੇ ਕਿੰਨਾ ਮਿਲੇਗਾ ਡਾਟਾ ਅਤੇ ਹੋਰ ਲਾਭ...?
Instagram Reels 'ਤੇ ਚਾਹੀਦੇ ਲੱਖਾਂ Views? ਤਾਂ ਅਪਣਾਓ ਆਹ ਤਰੀਕਾ; ਹੋਵੇਗੀ ਚੰਗੀ ਕਮਾਈ
Instagram Reels 'ਤੇ ਚਾਹੀਦੇ ਲੱਖਾਂ Views? ਤਾਂ ਅਪਣਾਓ ਆਹ ਤਰੀਕਾ; ਹੋਵੇਗੀ ਚੰਗੀ ਕਮਾਈ
Sim ਬਦਲਦਿਆਂ ਹੀ ਅਕਾਊਂਟ ਹੋਵੇਗਾ ਲੌਕ! ਜਾਣੋ Silent Authentication ਤਕਨੀਕ, ਜਿਸ ਨਾਲ ਫਰਾਡ 'ਤੇ ਲੱਗੇਗੀ ਲਗਾਮ
Sim ਬਦਲਦਿਆਂ ਹੀ ਅਕਾਊਂਟ ਹੋਵੇਗਾ ਲੌਕ! ਜਾਣੋ Silent Authentication ਤਕਨੀਕ, ਜਿਸ ਨਾਲ ਫਰਾਡ 'ਤੇ ਲੱਗੇਗੀ ਲਗਾਮ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
ਪਤੀ ਨੂੰ ਹਨੀਮੂਨ ਵਾਲੀ ਰਾਤ ਨੂੰ ਹੋ ਗਿਆ ਬੁਖਾਰ , ਅਦਾਕਾਰਾ ਨੇ ਉਡਾਇਆ ਮਜ਼ਾਕ
ਪਤੀ ਨੂੰ ਹਨੀਮੂਨ ਵਾਲੀ ਰਾਤ ਨੂੰ ਹੋ ਗਿਆ ਬੁਖਾਰ , ਅਦਾਕਾਰਾ ਨੇ ਉਡਾਇਆ ਮਜ਼ਾਕ
US-Israel-Iran War News : ਇਤਰਾਜਯੋਗ ਸ਼ਬਦ ਬੋਲ ਕੇ ਕਸੂਤਾ ਫਸ ਗਿਆ ਟਰੰਪ ! ਭੜਕਿਆ ਮੁਸ਼ਕਿਲ ਸੰਗਠਨ 
US-Israel-Iran War News : ਇਤਰਾਜਯੋਗ ਸ਼ਬਦ ਬੋਲ ਕੇ ਕਸੂਤਾ ਫਸ ਗਿਆ ਟਰੰਪ ! ਭੜਕਿਆ ਮੁਸ਼ਕਿਲ ਸੰਗਠਨ 
Death: ਸੰਗੀਤ ਜਗਤ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦੀ ਮੌਤ ਨਾਲ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਲੱਗਿਆ ਡੂੰਘਾ ਸਦਮਾ...
Death: ਸੰਗੀਤ ਜਗਤ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦੀ ਮੌਤ ਨਾਲ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਲੱਗਿਆ ਡੂੰਘਾ ਸਦਮਾ...
 Assam Opinion Poll 2026 : ਅਸਾਮ 'ਚ ਕਾਂਗਰਸ ਕਰੇਗੀ ਵਾਪਸੀ ਜਾਂ ਫਿਰ ਭਾਜਪਾ ਮਾਰੇਗੀ ਬਾਜ਼ੀ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ 
 Assam Opinion Poll 2026 : ਅਸਾਮ 'ਚ ਕਾਂਗਰਸ ਕਰੇਗੀ ਵਾਪਸੀ ਜਾਂ ਫਿਰ ਭਾਜਪਾ ਮਾਰੇਗੀ ਬਾਜ਼ੀ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ 
Embed widget