ਪੜਚੋਲ ਕਰੋ
Tata ਹੈਰੀਅਰ ਨੂੰ ਟੱਕਰਨ ਲਈ Jeep ਦਾ ਨਵਾਂ ਧਮਾਕਾ, 15.99 ਲੱਖ ਤੋਂ ਸ਼ੁਰੂ
1/7

ਬੇਸ਼ੱਕ ਹੈਰੀਅਰ ਵਿੱਚ ਜੀਪ ਕੰਪਸ ਵਾਲਾ ਹੀ ਇੰਜਣ ਹੈ, ਪਰ ਇਹ ਇੰਨੀ ਤਾਕਤ ਪੈਦਾ ਨਹੀਂ ਕਰਦਾ। ਹੈਰੀਅਰ ਦਾ ਇੰਜਣ 138 ਹਾਰਸ ਪਾਵਰ ਪੈਦਾ ਕਰਦਾ ਹੈ, ਜੋ ਕੰਪਸ ਦੇ ਮੁਕਾਬਲੇ ਕਾਫੀ ਘੱਟ ਹੈ। ਅਜਿਹੇ ਵਿੱਚ ਜੀਪ ਕੰਪਸ ਦਾ ਇਹ ਮਾਡਲ ਹੈਰੀਅਰ ਲਈ ਬੇਹੱਦ ਚੁਣੌਤੀਪੂਰਨ ਸਾਬਤ ਹੋ ਸਕਦਾ ਹੈ।
2/7

ਸਪੋਰਟ ਪਲੱਸ ਵਿੱਚ ਪਾਰਕਿੰਗ ਸੈਂਸਰ ਵੀ ਜੋੜ ਦਿੱਤੇ ਗਏ ਹਨ। ਹੁਣ ਕਾਰ ਦੇ ਪਿਛਲੇ ਬੰਪਰ ਵਿੱਚ ਇਹ ਸੈਂਸਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੰਪਨੀ ਨੇ ਇਸ ਮਾਡਲ ਵਿੱਚ ਚਾਰੇ ਪਹੀਆਂ ਲਈ ਡਿਸਕ ਬਰੇਕ, ਏਅਰਬੈਗ, ਏਬੀਐਸ, ਈਬੀਡੀ, ਐਂਟੀ ਰੋਲ ਮਿਟੀਗੇਸ਼ਨ, ਇਲੈਕਟ੍ਰਾਨਿਕ ਪਾਰਕਿੰਗ ਬਰੇਕ ਆਦਿ ਦੀ ਸੁਵਿਧਾ ਦਿੱਤੀ ਹੈ।
Published at : 06 Apr 2019 03:13 PM (IST)
Tags :
Tata HarrierView More






















