ਪੜਚੋਲ ਕਰੋ

ਸਿਰਫ 55 ਰੁਪਏ 'ਚ ਦੇਖ ਸਕੋਗੇ 1000 ਤੋਂ ਵੱਧ ਚੈਨਲ, ਆਹ ਕੰਪਨੀ ਲੈਕੇ ਆਈ ਜ਼ਬਰਦਸਤ ਪਲਾਨ; ਫਾਇਦੇ ਜਾਣ ਕੇ ਰਹਿ ਜਾਓਗੇ ਹੈਰਾਨ

JioTV Pro Pack: ਜੀਓ ਨੇ ਆਪਣੇ ਗਾਹਕਾਂ ਲਈ 55 ਰੁਪਏ ਦੇ ਨਵੇਂ ਪਲਾਨ ਦਾ ਐਲਾਨ ਕੀਤਾਆ ਹੈ। ਇਸ ਪਲਾਨ ਵਿੱਚ 16 ਭਾਸ਼ਾਵਾਂ ਦੇ 1,000 ਤੋਂ ਵੱਧ ਟੀਵੀ ਚੈਨਲਾਂ ਦੀ ਐਕਸੈਸ ਮਿਲੇਗੀ। ਇਸ ਪੈਕ ਦੀ ਵੈਲੀਡਿਟੀ 30 ਦਿਨ ਦੀ ਹੈ।

JioTV Pro Pack: ਤੁਹਾਨੂੰ ਆਪਣੇ ਫ਼ੋਨ 'ਤੇ ਇੰਟਰਟੇਨਮੈਂਟ ਦਾ ਪਿਟਾਰਾ ਖੋਲ੍ਹਣ ਲਈ ਕਿਸੇ ਮਹਿੰਗੇ ਰੀਚਾਰਜ ਪਲਾਨ ਦੀ ਲੋੜ ਨਹੀਂ ਹੈ। ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਜੀਓ ਨੇ ਇੱਕ ਨਵਾਂ ਪੈਕ ਲਾਂਚ ਕੀਤਾ ਹੈ, ਜਿਸ ਨਾਲ ਤੁਸੀਂ ਪੂਰਾ ਦਿਨ ਫੋਨ ਨਾਲ ਚਿਪਕੇ ਰਹਿ ਸਕਦੇ ਹੋ। ਜੀਓ ਨੇ 55 ਰੁਪਏ ਵਾਲਾ ਇੱਕ ਨਵਾਂ ਪੈਕ ਲਾਂਚ ਕੀਤਾ ਹੈ, ਜੋ 1,000 ਤੋਂ ਵੱਧ ਚੈਨਲ ਪੇਸ਼ ਕਰਦਾ ਹੈ। ਇਹਨਾਂ ਵਿੱਚ ਮਿਊਜ਼ਿਕ, ਕਿਡਸ, ਲਾਈਫਸਟਾਈਲ, ਖ਼ਬਰਾਂ ਅਤੇ ਫਿਲਮਾਂ ਸਮੇਤ ਕਈ ਕਿਸਮ ਦੇ ਟੀਵੀ ਚੈਨਲ ਸ਼ਾਮਲ ਹਨ। ਇਸ ਤੋਂ ਇਲਾਵਾ, ਮੋਬਾਈਲ ਉਪਭੋਗਤਾ 16 ਵੱਖ-ਵੱਖ ਭਾਸ਼ਾਵਾਂ ਅਤੇ 150 ਤੋਂ ਵੱਧ ਪ੍ਰੀਮੀਅਮ ਟੀਵੀ ਚੈਨਲਾਂ ਵਿੱਚ ਵੀ ਐਕਸੈਸ ਕਰ ਸਕਣਗੇ। 

ਇਹ Jio ਪੈਕ 30 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ ਅਤੇ ਇਸਦੀ ਕੀਮਤ ₹55 ਹੋਵੇਗੀ। ਧਿਆਨ ਰੱਖੋ ਕਿ ਇਹ ਇੱਕ ਮਨੋਰੰਜਨ ਪੈਕ ਹੈ, ਇਸ ਨਾਲ ਕਾਲਿੰਗ, ਵੌਇਸ ਜਾਂ ਡੇਟਾ ਵਰਗੇ ਲਾਭ ਨਹੀਂ ਮਿਲਣਗੇ। ਤੁਹਾਡੇ Jio ਨੰਬਰ 'ਤੇ ਇੱਕ ਐਕਟਿਵ ਪਲਾਨ ਹੋਣਾ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ 55 ਰੁਪਏ ਵਾਲੇ ਪੈਕ ਦੀ ਵਰਤੋਂ ਨਹੀਂ ਕਰ ਸਕੋਗੇ। ਇਹ ਪੈਕ Jio TV ਐਪ ਰਾਹੀਂ ਕੰਮ ਕਰਦਾ ਹੈ ਅਤੇ ਇਸਨੂੰ ਸਿਰਫ਼ ਇੱਕ ਡਿਵਾਈਸ 'ਤੇ ਵਰਤਿਆ ਜਾ ਸਕਦਾ ਹੈ।

ਇਸ ਪੈਕ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਸੋਨੀ ਐਂਟਰਟੇਨਮੈਂਟ, ਵਾਰਨਰ ਬ੍ਰੋਜ਼, ਡਿਸਕਵਰੀ ਅਤੇ ਜੀਓਸਟਾਰ ਵਰਗੇ ਚੈਨਲ ਮਿਲਣਗੇ। ਇਸ ਤੋਂ ਇਲਾਵਾ, ਤੁਹਾਨੂੰ ਸਟਾਰ ਪਲੱਸ, ਸੋਨੀ ਸਬ, ਸਨ ਟੀਵੀ, ਕਲਰਜ਼ ਐਚਡੀ ਅਤੇ ਹੋਰ ਬਹੁਤ ਸਾਰੇ ਚੈਨਲਾਂ ਤੱਕ ਦਾ ਐਕਸੈਸ ਮਿਲੇਗਾ। ਹਾਲਾਂਕਿ, ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਇਹ ਪੈਕ ਸੋਨੀ ਜਾਂ ਜੀਓਸਟਾਰ ਦੇ ਕਿਸੇ ਵੀ ਸਪੋਰਟਸ ਚੈਨਲ ਤੱਕ ਪਹੁੰਚ ਪ੍ਰਦਾਨ ਨਹੀਂ ਕਰਦਾ ਹੈ। ਇਸ ਪੈਕ ਨੂੰ ਜੀਓ ਐਪ ਦੀ ਵਰਤੋਂ ਕਰਕੇ ਔਫਲਾਈਨ ਵੀ ਰੀਚਾਰਜ ਕੀਤਾ ਜਾ ਸਕਦਾ ਹੈ। ਰੀਚਾਰਜ ਕਰਨ ਤੋਂ ਬਾਅਦ, ਤੁਹਾਨੂੰ ਜੀਓ ਟੀਵੀ ਐਪ 'ਤੇ ਜਾ ਕੇ ਆਪਣੇ ਰਜਿਸਟਰਡ ਨੰਬਰ ਨਾਲ ਸਾਈਨ ਇਨ ਕਰਨ ਦੀ ਜ਼ਰੂਰਤ ਹੋਏਗੀ।

ਜੇਕਰ ਤੁਹਾਡੇ ਕੋਲ ਏਅਰਟੈੱਲ ਕਨੈਕਸ਼ਨ ਹੈ ਅਤੇ ਤੁਸੀਂ ਇੱਕ ਫੁੱਲ-ਆਨ ਐਂਟਰਟੇਨਮੈਂਟ ਪਲਾਨ ਲੱਭ ਰਹੇ ਹੋ, ਤਾਂ ਤੁਸੀਂ 838 ਰੁਪਏ ਵਾਲੇ ਪਲਾਨ ਦੀ ਚੋਣ ਕਰ ਸਕਦੇ ਹੋ। 56 ਦਿਨਾਂ ਦੀ ਵੈਲੀਡਿਟੇ ਦੇ ਨਾਲ ਤੁਹਾਨੂੰ ਰੋਜ਼ਾਨਾ 3GB, ਅਸੀਮਤ 5G ਡੇਟਾ, ਅਸੀਮਤ ਕਾਲਿੰਗ ਅਤੇ ਪ੍ਰਤੀ ਦਿਨ 100 SMS ਮਿਲਣਗੇ। ਵਾਧੂ ਲਾਭਾਂ ਵਿੱਚ 56 ਦਿਨਾਂ ਦੀ ਐਮਾਜ਼ਾਨ ਪ੍ਰਾਈਮ ਲਾਈਟ ਸਬਸਕ੍ਰਿਪਸ਼ਨ, ਏਅਰਟੈੱਲ ਐਕਸਸਟ੍ਰੀਮ ਪਲੇ ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਸੋਨੀ ਲਿਵ ਸਮੇਤ 18 OTT ਪਲੇਟਫਾਰਮਾਂ ਤੱਕ ਪਹੁੰਚ, ਅਤੇ ਅਡੋਬ ਐਕਸਪ੍ਰੈਸ ਦੀ 12-ਮਹੀਨੇ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਸ਼ਾਮਲ ਹਨ।

Advertisement

ਟਾਪ ਹੈਡਲਾਈਨ

 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
Advertisement

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !

Embed widget