ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Kodak ਨੇ ਭਾਰਤ ‘ਚ ਲਾਂਚ ਕੀਤੀ ਐਨਡਰਾਇਡ ਸਮਾਰਟ ਟੀਵੀ ਦੀ ਨਵੀਂ ਰੇਂਜ, ਜਾਣੋਂ ਇਸ ਬਾਰੇ
ਭਾਰਤ ਦੀ ਟੀਵੀ ਤੇ ਇਲੈਕਟ੍ਰਾਨਿਕਸ ਨਿਰਮਾਤਾ ਕੰਪਨੀ ਕੋਡਕ ਨੇ ਸਮਾਰਟ ਟੀਵੀ ਸੈਗਮੈਂਟ ‘ਚ ਆਪਣੀ ਨਵੀਂ ਰੇਂਜ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਸੀਏ ਸੀਰੀਜ਼ ਨੂੰ ਭਾਰਤ ‘ਚ ਉਤਾਰਿਆ ਹੈ ਤੇ ਇਸ ਸੀਰੀਜ਼ ‘ਚ 43 ਇੰਚ, 50 ਇੰਚ ਤੇ 65 ਇੰਚ ਦੇ ਸਮਾਰਟ ਟੀਵੀ ਸ਼ਾਮਲ ਹਨ।
![Kodak ਨੇ ਭਾਰਤ ‘ਚ ਲਾਂਚ ਕੀਤੀ ਐਨਡਰਾਇਡ ਸਮਾਰਟ ਟੀਵੀ ਦੀ ਨਵੀਂ ਰੇਂਜ, ਜਾਣੋਂ ਇਸ ਬਾਰੇ Kodak launches India's lowest-priced Android TV range Kodak ਨੇ ਭਾਰਤ ‘ਚ ਲਾਂਚ ਕੀਤੀ ਐਨਡਰਾਇਡ ਸਮਾਰਟ ਟੀਵੀ ਦੀ ਨਵੀਂ ਰੇਂਜ, ਜਾਣੋਂ ਇਸ ਬਾਰੇ](https://static.abplive.com/wp-content/uploads/sites/5/2020/03/17235403/kodak.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ਦੀ ਟੀਵੀ ਤੇ ਇਲੈਕਟ੍ਰਾਨਿਕਸ ਨਿਰਮਾਤਾ ਕੰਪਨੀ ਕੋਡਕ ਨੇ ਸਮਾਰਟ ਟੀਵੀ ਸੈਗਮੈਂਟ ‘ਚ ਆਪਣੀ ਨਵੀਂ ਰੇਂਜ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਸੀਏ ਸੀਰੀਜ਼ ਨੂੰ ਭਾਰਤ ‘ਚ ਉਤਾਰਿਆ ਹੈ ਤੇ ਇਸ ਸੀਰੀਜ਼ ‘ਚ 43 ਇੰਚ, 50 ਇੰਚ ਤੇ 65 ਇੰਚ ਦੇ ਸਮਾਰਟ ਟੀਵੀ ਸ਼ਾਮਲ ਹਨ।
ਹਾਸਲ ਜਾਣਕਾਰੀ ਲਈ ਦੱਸ ਦਈਏ ਕਿ ਐਸਪੀਪੀਐਲ, ਜੋ ਭਾਰਤ ‘ਚ ਕੋਡਕ ਦਾ ਬ੍ਰੈਂਡ ਲਾਈਸੇਂਸ ਹੈ। ਕੋਡਕ ਦੀ ਇਹ ਨਵੀਂ ਸੀਰੀਜ਼ ਫਲਿਪਕਾਰਟ ‘ਤੇ ਵਿਕਰੀ ਲਈ ਉਪਲਬਧ ਹੋਵੇਗੀ। ਗੱਲ ਕੀਮਤ ਦੀ ਕਰੀਏ ਤਾਂ ਇਹ ਰੇਂਜ 23,999 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਗਾਹਕਾਂ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦਿਆਂ ਹੋਇਆ ਕੰਪਨੀ ਨੇ ਇਨ੍ਹਾਂ ‘ਚ ਖਾਸ ਫੀਚਰਸ ਨੂੰ ਵੀ ਸ਼ਾਮਲ ਕੀਤਾ ਹੈ। ਕੋਡਕ ਦੀ ਸੀਏ ਸੀਰੀਜ਼ ਐਂਡਰਾਇਡ ਬੇਸਡ ਹੈ। ਇਹ ਸਾਰੇ ਸਮਾਰਟ ਟੀਵੀ ਬੇਜੇਲ-ਲੇਸ ਡਿਸਪਲੇ ਨਾਲ ਆਉਂਦੇ ਹਨ। ਇਨ੍ਹਾਂ ਦਾ ਡਿਜ਼ਾਇਨ ਮਾਡਰਨ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪੰਜਾਬ
ਅਪਰਾਧ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)