ਪੜਚੋਲ ਕਰੋ
ਬੱਸ ਇਹ ਕੰਮ ਕਰੋ, ਹਮੇਸ਼ਾ ਸ਼ੋਅਰੂਮ ਵਰਗੀ ਨਵੀਂ ਰਹੇਗੀ ਕਾਰ
1/5

ਸਮੇਂ ਸਿਰ ਸਰਵਿਸਿੰਗ ਕਰਾਉਣਾ- ਜੇ ਫਰੀ ਸਰਵਿਸ ਕੂਪਨ ਖਤਮ ਹੋ ਜਾਣ ਤਾਂ ਕੰਪਨੀ ਦੇ ਅਧਿਕਾਰਤ ਸਰਵਿਸ ਸੈਂਟਰ ਜਾਣਾ ਬੰਦ ਨਹੀਂ ਕਰਨਾ ਚਾਹੀਦਾ। ਨਿਯਮਤ ਵਿਜ਼ਿਟ ਨਾਲ ਕੋਈ ਵੀ ਖਾਮੀ ਸ਼ੁਰੂਆਤ ਵਿੱਚ ਹੀ ਫੜੀ ਜਾਂਦੀ ਹੈ।
2/5

ਬਾਹਰਲੀ ਚਮਕ ਬਣਾਈ ਰੱਖੋ- ਸਕ੍ਰੈਚ, ਡੈਂਟ, ਉੱਡਿਆ ਰੰਗ, ਫਿੱਕੀ ਚਮਕ ਆਦਿ ਤੋਂ ਬਚਦੇ ਰਹੋ। ਗੱਡੀ ਦੀ ਪਾਲਿਸ਼ ਕਰਾਉਂਦੇ ਰਹੋ, ਰੰਗ 'ਤੇ ਮੌਸਮ ਦਾ ਅਸਰ ਨਜ਼ਰ ਨਹੀਂ ਆਵੇਗਾ। ਪਲਾਸਟਿਕ ਤੇ ਰਬੜ 'ਤੇ ਵੀ ਪਾਲਿਸ਼ ਕਰਨਾ ਜ਼ਰੂਰੀ ਹੈ।
Published at : 25 Aug 2019 02:56 PM (IST)
View More






















