ਪੜਚੋਲ ਕਰੋ
Advertisement
ਕੋਟਕਪੂਰਾ 'ਚ 'PUBG' ਖੇਡਦੇ ਹੋਈ ਮੌਤ
ਕੋਟਕਪੂਰਾ ਦੇ ਪੁਰਾਣਾ ਸ਼ਿਹਰ ਦੇ ਇੱਕ ਨਾਬਾਲਿਗ ਦੀ ਮੋਬਾਈਲ ਤੇ 'PUBG' ਖੇਡਦੇ ਹੋਏ ਮੌਤ ਹੋ ਗਈ।
ਕੋਟਕਪੂਰਾ: ਕੋਟਕਪੂਰਾ ਦੇ ਪੁਰਾਣਾ ਸ਼ਿਹਰ ਦੇ ਇੱਕ ਨਾਬਾਲਿਗ ਦੀ ਮੋਬਾਈਲ ਤੇ 'PUBG' ਖੇਡਦੇ ਹੋਏ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਲੜਕੇ ਦੇ ਦਿਮਾਗ ਦੀ ਨਾੜੀ ਫੱਟਣ ਨਾਲ ਉਸ ਦੀ ਮੌਤ ਹੋ ਗਈ।
17 ਸਾਲਾ ਤਰਨਜੋਤ ਸਿੰਘ ਪੁਰਬਾ, ਪੁੱਤਰ ਕੁਲਦੀਪ ਸਿੰਘ ਪੁਰਬਾ ਬੀਤੇ ਦਿਨ ਮੋਬਾਈਲ ਤੇ 'PUBG' ਖੇਡਦੇ ਹੋਏ ਅਚਾਨਕ ਆਪਣੀ ਜਾਨ ਗੁਆ ਬੈਠਾ। ਤਰਨਜੋਤ ਸਿੰਘ ਸ਼ਹਿਰ ਦੇ ਪ੍ਰਾਈਵੇਟ ਸਕੂਲ 'ਚ 12ਵੀਂ ਜਮਾਤ ਦਾ ਵਿਦਿਆਰਥੀ ਸੀ।
ਲੜਕੇ ਦੇ ਦਿਮਾਗ ਦੀ ਨਾੜੀ ਫੱਟਣ ਦੋਂ ਬਾਅਦ ਉਹ ਗੰਭੀਰ ਸਥਿਤੀ 'ਚ ਪਹੁੰਚ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਉਸ ਨੂੰ ਕੋਟਕਪੂਰਾ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement