ਪੜਚੋਲ ਕਰੋ

1 ਸਤੰਬਰ ਤੋਂ ਬਦਲ ਗਿਆ Google ਦਾ ਆਹ ਨਿਯਮ! Mobile Users ਨੇ ਨਹੀਂ ਕੀਤਾ ਤਾਂ ਹੋਵੇਗਾ ਨੁਕਸਾਨ

Google News: ਗੂਗਲ ਦੀ ਨਵੀਂ ਪਲੇ ਸਟੋਰ ਪਾਲਿਸੀ 1 ਸਤੰਬਰ ਤੋਂ ਲਾਗੂ ਹੋ ਗਈ ਹੈ। ਗੂਗਲ ਮੁਤਾਬਕ ਪਲੇ ਸਟੋਰ ਤੋਂ ਅਜਿਹੇ ਹਜ਼ਾਰਾਂ ਐਪਸ ਨੂੰ ਹਟਾਇਆ ਜਾ ਰਿਹਾ ਹੈ, ਜੋ ਪਲੇ ਸਟੋਰ 'ਤੇ ਘੱਟ ਕੁਆਲਿਟੀ 'ਚ ਮੌਜੂਦ ਹਨ।

Google New Rule 2024: 1 ਸਤੰਬਰ ਤੋਂ ਮੋਬਾਈਲ ਯੂਜ਼ਰਸ ਲਈ ਔਨਲਾਈਨ ਕੰਮ ਲਈ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਦਾ ਸਿੱਧਾ ਅਸਰ ਗੂਗਲ ਅਤੇ ਆਧਾਰ ਯੂਜ਼ਰਸ 'ਤੇ ਪੈਣ ਵਾਲਾ ਹੈ। ਇਸ ਦੇ ਨਾਲ ਹੀ ਇਸ ਦਾ ਅਸਰ ਟੈਲੀਕਾਮ ਕੰਪਨੀਆਂ 'ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ 14 ਸਤੰਬਰ ਤੋਂ UIDAI ਦੀ ਮੁਫਤ ਸੇਵਾ ਵੀ ਬੰਦ ਕੀਤੀ ਜਾ ਰਹੀ ਹੈ।

ਦਰਅਸਲ, ਗੂਗਲ ਦੀ ਨਵੀਂ ਪਲੇ ਸਟੋਰ ਪਾਲਿਸੀ 1 ਸਤੰਬਰ ਤੋਂ ਲਾਗੂ ਹੋ ਗਈ ਹੈ। ਗੂਗਲ ਮੁਤਾਬਕ ਪਲੇ ਸਟੋਰ ਤੋਂ ਅਜਿਹੇ ਹਜ਼ਾਰਾਂ ਐਪਸ ਨੂੰ ਹਟਾਇਆ ਜਾ ਰਿਹਾ ਹੈ, ਜੋ ਪਲੇ ਸਟੋਰ 'ਤੇ ਲੋਅ ਕੁਆਲਿਟੀ 'ਚ ਮੌਜੂਦ ਹਨ। ਇਹ ਐਪਸ ਮਾਲਵੇਅਰ ਦਾ ਸੋਰਸ ਹੋ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਗੂਗਲ ਨੇ ਕੁਆਲਿਟੀ ਕੰਟਰੋਲ ਦੀ ਤਰਫੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਅਜਿਹੇ 'ਚ ਦੁਨੀਆ ਭਰ ਦੇ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਨੂੰ ਕਾਫੀ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਇਹ ਗੂਗਲ ਦੀ ਪ੍ਰਾਈਵੇਸੀ ਲਈ ਵੀ ਬਹੁਤ ਵਧੀਆ ਸਾਬਤ ਹੋ ਸਕਦਾ ਹੈ।

UIDAI ਨੇ ਮੁਫ਼ਤ ਆਧਾਰ ਕਾਰਡ ਅੱਪਡੇਟ ਦੀ ਸਮਾਂ ਸੀਮਾ 14 ਸਤੰਬਰ, 2024 ਤੱਕ ਵਧਾ ਦਿੱਤੀ ਹੈ। ਅਜਿਹੇ 'ਚ ਮੋਬਾਈਲ ਯੂਜ਼ਰ 10 ਸਾਲ ਪੁਰਾਣਾ ਆਧਾਰ ਕਾਰਡ ਵੀ ਘਰ ਬੈਠੇ ਹੀ ਅਪਡੇਟ ਕਰ ਸਕਣਗੇ। ਇਸ ਮੁਫਤ ਆਧਾਰ ਅਪਡੇਟ ਦੀ ਸਹੂਲਤ My Aadhaar ਤੋਂ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਗਾਹਕ ਆਧਾਰ ਕੇਂਦਰ 'ਤੇ ਜਾ ਕੇ ਵੀ ਕਾਰਡ ਅੱਪਡੇਟ ਕਰਵਾ ਸਕਦੇ ਹਨ, ਜਿਸ ਲਈ 50 ਰੁਪਏ ਚਾਰਜ ਕੀਤੇ ਜਾਂਦੇ ਹਨ।

ਦਰਅਸਲ, ਟਰਾਈ ਦੇ ਨਵੇਂ ਨਿਯਮਾਂ ਦੇ ਮੁਤਾਬਕ 1 ਸਤੰਬਰ ਤੋਂ ਫਰਜ਼ੀ ਕਾਲ ਅਤੇ ਮੈਸੇਜ ਤੋਂ ਛੁਟਕਾਰਾ ਮਿਲ ਸਕਦਾ ਹੈ। ਟਰਾਈ ਨੇ 1 ਸਤੰਬਰ ਤੋਂ ਅਣਰਜਿਸਟਰਡ ਮੈਸੇਜ ਅਤੇ ਕਾਲਾਂ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ, ਇਸ ਨਾਲ ਆਨਲਾਈਨ ਭੁਗਤਾਨ, ਆਨਲਾਈਨ ਖਰੀਦਦਾਰੀ ਅਤੇ ਆਨਲਾਈਨ ਡਿਲੀਵਰੀ ਵਿੱਚ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ OTP ਅਤੇ ਸੰਦੇਸ਼ ਪ੍ਰਾਪਤ ਕਰਨ ਵਿੱਚ ਦੇਰੀ ਹੋ ਸਕਦੀ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 
Technology : ਹੁਣ ਨਵਾਂ ਲੈਪਟਾਪ ਖਰੀਦਣ ਦੀ ਲੋੜ ਨਹੀਂ? 8 ਸਾਲ ਪੁਰਾਣਾ ਕੰਪਿਊਟਰ ਵੀ ਬਣੇਗਾ ‘ਸਮਾਰਟ’ , ਜਾਣੋ ਕਿਵੇਂ 
Cheapest Plans Of Jio: ਜੀਓ ਦਾ ਸਭ ਤੋਂ ਸਸਤਾ ਅਨਲਿਮਟਿਡ 5G ਪਲਾਨ! ਸਿਰਫ਼ 51 ਰੁਪਏ ਚ ਮਿਲੇਗਾ ਡਾਟਾ, ਜਾਣੋ ਵੈਲੀਡਿਟੀ ਅਤੇ ਹੋਰ ਡਿਟੇਲ...
ਜੀਓ ਦਾ ਸਭ ਤੋਂ ਸਸਤਾ ਅਨਲਿਮਟਿਡ 5G ਪਲਾਨ! ਸਿਰਫ਼ 51 ਰੁਪਏ ਚ ਮਿਲੇਗਾ ਡਾਟਾ, ਜਾਣੋ ਵੈਲੀਡਿਟੀ ਅਤੇ ਹੋਰ ਡਿਟੇਲ...
 Apple Event ਤੋਂ ਪਹਿਲਾਂ iPhone ਖਰੀਦਣਾ ਸਹੀ ਜਾਂ ਗਲਤ? ਜਾਣੋ ਖਰੀਦਣ ਦਾ ਸਹੀ ਸਮਾਂ
 Apple Event ਤੋਂ ਪਹਿਲਾਂ iPhone ਖਰੀਦਣਾ ਸਹੀ ਜਾਂ ਗਲਤ? ਜਾਣੋ ਖਰੀਦਣ ਦਾ ਸਹੀ ਸਮਾਂ
Airtel, Jio ਅਤੇ Vi 'ਚ ਕਿਸ ਨੇ ਮਾਰੀ ਬਾਜ਼ੀ ! ਸਾਹਮਣੇ ਆਈ TRAI ਦੀ ਰਿਪੋਰਟ
Airtel, Jio ਅਤੇ Vi 'ਚ ਕਿਸ ਨੇ ਮਾਰੀ ਬਾਜ਼ੀ ! ਸਾਹਮਣੇ ਆਈ TRAI ਦੀ ਰਿਪੋਰਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਕਈ SSP ਵੀ ਬਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਕਈ SSP ਵੀ ਬਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਸਤੰਬਰ 2026
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
Trending News : ਸਮੁੰਦਰ ਕਿਨਾਰੇ ਪ੍ਰੇਮੀ ਨਾਲ ਘੁੰਮ ਰਹੀ ਮਹਿਲਾ ‘ਤੇ ਡਿੱਗੀ ਬਿਜਲੀ, ਮੌਤ ਦਾ ਵੀਡੀਓ ਵਾਇਰਲ
Trending News : ਸਮੁੰਦਰ ਕਿਨਾਰੇ ਪ੍ਰੇਮੀ ਨਾਲ ਘੁੰਮ ਰਹੀ ਮਹਿਲਾ ‘ਤੇ ਡਿੱਗੀ ਬਿਜਲੀ, ਮੌਤ ਦਾ ਵੀਡੀਓ ਵਾਇਰਲ
Embed widget