ਪੜਚੋਲ ਕਰੋ

Realme ਨੇ ਲਾਂਚ ਕੀਤਾ 10 ਵਾਟ ਦਾ ਵਾਇਰਲੈੱਸ ਚਾਰਜਰ, ਕੀਮਤ ਜਾਣ ਕੇ ਰਹਿ ਜਾਵੋਗੇ ਦੰਗ 

ਸਮਾਰਟਫੋਨ ਬ੍ਰਾਂਡ ਰੀਅਲਮੀ(Real me) ਭਾਰਤ 'ਚ ਆਪਣੇ ਸਮਾਰਟਫੋਨਜ਼ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਕੰਪਨੀ ਨੇ ਆਪਣੇ 10 ਵਾਟ ਵਾਇਰਲੈਸ ਚਾਰਜਰ ਦੇ ਉਦਘਾਟਨ ਨਾਲ ਭਾਰਤ ਵਿੱਚ ਆਪਣੇ ਉਤਪਾਦ ਪੋਰਟਫੋਲੀਓ ਦਾ ਵਿਸਥਾਰ ਕੀਤਾ ਹੈ।

ਨਵੀਂ ਦਿੱਲੀ: ਸਮਾਰਟਫੋਨ ਬ੍ਰਾਂਡ ਰੀਅਲਮੀ(Real me) ਭਾਰਤ 'ਚ ਆਪਣੇ ਸਮਾਰਟਫੋਨਜ਼ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਕੰਪਨੀ ਨੇ ਆਪਣੇ 10 ਵਾਟ ਵਾਇਰਲੈਸ ਚਾਰਜਰ ਦੇ ਉਦਘਾਟਨ ਨਾਲ ਭਾਰਤ ਵਿੱਚ ਆਪਣੇ ਉਤਪਾਦ ਪੋਰਟਫੋਲੀਓ ਦਾ ਵਿਸਥਾਰ ਕੀਤਾ ਹੈ। ਵਾਇਰਲੈੱਸ ਚਾਰਜਰ 899 ਰੁਪਏ ਦੀ ਕੀਮਤ 'ਚ ਕੰਪਨੀ ਦੀ ਅਧਿਕਾਰਤ ਵੈਬਸਾਈਟ ਰੀਅਲਮੀ ਡਾਟ ਕਾਮ 'ਤੇ ਉਪਲਬਧ ਹੈ। ਕਾਰ ਧੋਂਦੇ ਸਮੇਂ ਕੀਤੇ ਤੁਸੀਂ ਤਾਂ ਨਹੀਂ ਕਰਦੇ ਇਹ ਵੱਡੀਆਂ ਗਲਤੀਆਂ? ਰੀਅਲਮੀ 10 ਵਾਟ ਵਾਇਰਲੈੱਸ ਚਾਰਜਰ ਤੇਜ਼ ਚਾਰਜ ਟੈਕਨਾਲੋਜੀ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਵਰਤੋਂ ਵਾਇਰਲੈੱਸ ਤੌਰ 'ਤੇ ਸਮਾਰਟਫੋਨ ਜਾਂ ਕਿਸੇ ਹੋਰ ਡਿਵਾਈਸ ਨੂੰ ਚਾਰਜ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਵਿੱਚ 5V / 9V ਟਾਈਪ-ਸੀ ਇੰਪੁੱਟ ਪੋਰਟ ਹੈ। ਵਾਇਰਲੈੱਸ ਚਾਰਜਰ ਵਿੱਚ ਐਂਡਰਾਇਡ ਫੋਨਾਂ ਲਈ ਵੱਧ ਤੋਂ ਵੱਧ 10 ਵਾਟ ਅਤੇ ਐਪਲ ਆਈਫੋਨਜ਼ ਲਈ 7.5 ਵਾਟ ਦੀ ਵਿਸ਼ੇਸ਼ਤਾ ਹੈ। ਰੀਅਲਮੀ ਦਾ ਇਹ ਵਾਇਰਲੈੱਸ ਚਾਰਜਰ 50 ਸੈਮੀ ਚਾਰਜ ਕੇਬਲ ਦੇ ਨਾਲ ਆਉਂਦਾ ਹੈ। TikTok ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਹੁਣ ਅਮਰੀਕਾ 'ਚ ਜਲਦ ਹੋ ਜਾਵੇਗੀ ਬੈਨ ਇਸ ਰੀਅਲਮੀ ਵਾਇਰਲੈੱਸ ਚਾਰਜਰ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਵਾਇਰਲੈੱਸ ਚਾਰਜਰ 'ਤੇ ਮੈਟ ਸਾਫਟ ਪੇਂਟ ਹੈ। ਜਿਸ ਕਾਰਨ ਅਚਾਨਕ ਹੋਏ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ। ਇਸ ਚਾਰਜਰ ਦੀ ਮੋਟਾਈ 9 ਮਿਲੀਮੀਟਰ ਹੈ। ਇਹ ਚਾਰਜਰ ਕ੍ਰੈਡਿਟ ਕਾਰਡਾਂ ਅਤੇ ਹੋਰ ਧਾਤੂ ਚੀਜ਼ਾਂ ਦੀ ਪਛਾਣ ਕਰਨ ਦੇ ਸਮਰੱਥ ਹੈ। ਇਹ ਉਨ੍ਹਾਂ ਦੇ ਨਜ਼ਦੀਕ ਆਉਂਦੇ ਹੀ ਆਪਣੇ ਆਪ ਬੰਦ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਿਵਾਈਸ ਸੁਰੱਖਿਆ ਦੀਆਂ ਕਈ ਪਰਤਾਂ ਨਾਲ ਲਾਂਚ ਕੀਤਾ ਗਿਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਰਜ਼ੇ ਦੇ ਭਾਰ ਥੱਲੇ ਦੱਬ ਕੇ ਇੱਕ ਹੋਰ ਕਿਸਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸਪਰੇਅ ਪੀ ਕੀਤੀ ਖੁਦਕੁਸ਼ੀ 

Kolkata Doctor Rape-Murder Case: 'ਪੈਰ ਤੋੜ ਦਿਓ, ਪ੍ਰਾਈਵੇਟ ਪਾਰਟ 'ਤੇ ਮਾਰੋ', ਕੋਲਕਾਤਾ ਡਾਕਟਰ ਰੇਪ-ਕਤਲ ਮਾਮਲੇ 'ਤੇ ਕ੍ਰਿਕਟਰ ਦਾ ਫੁੱਟਿਆ ਗੁੱਸਾ...
'ਪੈਰ ਤੋੜ ਦਿਓ, ਪ੍ਰਾਈਵੇਟ ਪਾਰਟ 'ਤੇ ਮਾਰੋ', ਕੋਲਕਾਤਾ ਡਾਕਟਰ ਰੇਪ-ਕਤਲ ਮਾਮਲੇ 'ਤੇ ਕ੍ਰਿਕਟਰ ਦਾ ਫੁੱਟਿਆ ਗੁੱਸਾ...
Punjab News: ਸਰਕਾਰੀ ਹਸਪਤਾਲ 'ਚ ਗਰੀਬ ਗਰਭਵਤੀ ਨੂੰ ਜਣੇਪੇ ਤੋਂ ਦਿੱਤਾ ਜਵਾਬ, ਮਜ਼ਦੂਰ ਪਤੀ ਨੇ ਭੀਖ ਮੰਗ ਕੇ ਪ੍ਰਾਈਵੇਟ ਹਸਪਤਾਲ 'ਚ ਕਰਵਾਇਆ ਇਲਾਜ

Andhra Pradesh: ਫਾਰਮਾ ਕੰਪਨੀ ਦੇ ਰਿਐਕਟਰ 'ਚ ਧਮਾਕਾ, 15 ਲੋਕਾਂ ਦੀ ਮੌਤ, ਮੱਚ ਗਈ ਹਾਹਾਕਾਰ
Andhra Pradesh: ਫਾਰਮਾ ਕੰਪਨੀ ਦੇ ਰਿਐਕਟਰ 'ਚ ਧਮਾਕਾ, 15 ਲੋਕਾਂ ਦੀ ਮੌਤ, ਮੱਚ ਗਈ ਹਾਹਾਕਾਰ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਰਜ਼ੇ ਦੇ ਭਾਰ ਥੱਲੇ ਦੱਬ ਕੇ ਇੱਕ ਹੋਰ ਕਿਸਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸਪਰੇਅ ਪੀ ਕੀਤੀ ਖੁਦਕੁਸ਼ੀ 
Punjab News: ਕਰਜ਼ੇ ਦੇ ਭਾਰ ਥੱਲੇ ਦੱਬ ਕੇ ਇੱਕ ਹੋਰ ਕਿਸਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸਪਰੇਅ ਪੀ ਕੀਤੀ ਖੁਦਕੁਸ਼ੀ 
Kolkata Doctor Rape-Murder Case: 'ਪੈਰ ਤੋੜ ਦਿਓ, ਪ੍ਰਾਈਵੇਟ ਪਾਰਟ 'ਤੇ ਮਾਰੋ', ਕੋਲਕਾਤਾ ਡਾਕਟਰ ਰੇਪ-ਕਤਲ ਮਾਮਲੇ 'ਤੇ ਕ੍ਰਿਕਟਰ ਦਾ ਫੁੱਟਿਆ ਗੁੱਸਾ...
'ਪੈਰ ਤੋੜ ਦਿਓ, ਪ੍ਰਾਈਵੇਟ ਪਾਰਟ 'ਤੇ ਮਾਰੋ', ਕੋਲਕਾਤਾ ਡਾਕਟਰ ਰੇਪ-ਕਤਲ ਮਾਮਲੇ 'ਤੇ ਕ੍ਰਿਕਟਰ ਦਾ ਫੁੱਟਿਆ ਗੁੱਸਾ...
Punjab News: ਸਰਕਾਰੀ ਹਸਪਤਾਲ 'ਚ ਗਰੀਬ ਗਰਭਵਤੀ ਨੂੰ ਜਣੇਪੇ ਤੋਂ ਦਿੱਤਾ ਜਵਾਬ, ਮਜ਼ਦੂਰ ਪਤੀ ਨੇ ਭੀਖ ਮੰਗ ਕੇ ਪ੍ਰਾਈਵੇਟ ਹਸਪਤਾਲ 'ਚ ਕਰਵਾਇਆ ਇਲਾਜ
Punjab News: ਸਰਕਾਰੀ ਹਸਪਤਾਲ 'ਚ ਗਰੀਬ ਗਰਭਵਤੀ ਨੂੰ ਜਣੇਪੇ ਤੋਂ ਦਿੱਤਾ ਜਵਾਬ, ਮਜ਼ਦੂਰ ਪਤੀ ਨੇ ਭੀਖ ਮੰਗ ਕੇ ਪ੍ਰਾਈਵੇਟ ਹਸਪਤਾਲ 'ਚ ਕਰਵਾਇਆ ਇਲਾਜ
Andhra Pradesh: ਫਾਰਮਾ ਕੰਪਨੀ ਦੇ ਰਿਐਕਟਰ 'ਚ ਧਮਾਕਾ, 15 ਲੋਕਾਂ ਦੀ ਮੌਤ, ਮੱਚ ਗਈ ਹਾਹਾਕਾਰ
Andhra Pradesh: ਫਾਰਮਾ ਕੰਪਨੀ ਦੇ ਰਿਐਕਟਰ 'ਚ ਧਮਾਕਾ, 15 ਲੋਕਾਂ ਦੀ ਮੌਤ, ਮੱਚ ਗਈ ਹਾਹਾਕਾਰ
Weird News: ਮਰਦਾਂ ਨਾਲ ਸ਼ਰੇਆਮ ਬਲਾਤਕਾਰ ਕਰਦੀਆਂ ਔਰਤਾਂ, ਜਾਣੋ ਇਸ ਜਗ੍ਹਾ ਦਾ ਖੌਫਨਾਕ ਸੱਚ!

Age Gap: ਕੀ ਜ਼ਿਆਦਾ ਉਮਰ ਦਾ ਅੰਤਰ ਰਿਸ਼ਤਿਆਂ ਲਈ ਠੀਕ ਨਹੀਂ ਹੁੰਦਾ? ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ

Health News: ਅੰਗ-ਅੰਗ ‘ਚ ਭਰ ਜਾਵੇਗੀ ਤਾਕਤ, ਬਸ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਸਟੈਮਿਨਾ ਵਧਾਉਣ ਦੇ ਨਾਲ-ਨਾਲ ਘੱਟ ਜਾਂਦਾ ਭਾਰ

Oops Moment ਦਾ ਸ਼ਿਕਾਰ ਹੋਈ ਉਰਫੀ ਜਾਵੇਦ, ਵੀਡੀਓ ਵੇਖ ਯੂਜ਼ਰ ਬੋਲੇ- ‘ਇਨ੍ਹਾਂ ਕਾਰਨ ਹੁੰਦੇ ਬਲਾਤਕਾਰ‘

Embed widget