ਪੜਚੋਲ ਕਰੋ

Redmi 9 Prime ਦੀ ਵਿਕਰੀ ਸ਼ੁਰੂ, ਆਖਰ ਕੀ ਹੈ ਫੋਨ 'ਚ ਖ਼ਾਸ

ਇਸ ਨਵੇਂ ਸਮਾਰਟਫੋਨ 'ਚ 6.53 ਇੰਚ ਦਾ ਫੁੱਲ ਐਚਡੀ ਪਲੱਸ ਡਿਸਪਲੇਅ ਦੇਖਣ ਨੂੰ ਮਿਲੇਗਾ। ਪਰਫੌਰਮੈਂਸ ਦੇ ਲਈ ਇਸ ਫੋਨ 'ਚ ਮੀਡੀਆਟੈਕ ਹੀਲੀਓ G80 ਪ੍ਰੋਸੈਸਰ ਲੱਗਾ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਤ MIUI11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

ਨਵੀਂ ਦਿੱਲੀ: ਸ਼ਿਓਮੀ ਨੇ ਹਾਲ ਹੀ 'ਚ ਲੌਂਚ ਹੋਏ Redmi 9 Prime ਦੀ ਪਹਿਲੀ ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ। ਦੁਪਹਿਰ 12 ਵਜੇ ਤੋਂ ਇਹ ਫੋਨ ਐਮੇਜ਼ਨ ਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ Mi.com 'ਤੇ ਖਰੀਦਿਆ ਜਾ ਸਕਦਾ ਹੈ।

ਇਹ ਫੋਨ Redmi 9 ਦੇ ਗਲੋਬਲ ਵਰਜ਼ਨ ਦਾ ਰੀਬ੍ਰੈਂਡਡ ਵੈਰੀਐਂਟ ਹੈ। ਇਸ ਫੋਨ ਦੇ ਫੀਚਰਸ ਤੇ ਪ੍ਰੋਸੈਸਰ ਬਾਰੇ ਵਿਸਥਾਰ 'ਚ ਕੁਝ ਜਾਣਕਾਰੀ ਦਿੰਦੇ ਹਾਂ।

ਫੀਚਰਸ ਤੇ ਪ੍ਰੋਸੈਸਰ:

ਇਸ ਨਵੇਂ ਸਮਾਰਟਫੋਨ 'ਚ 6.53 ਇੰਚ ਦਾ ਫੁੱਲ ਐਚਡੀ ਪਲੱਸ ਡਿਸਪਲੇਅ ਦੇਖਣ ਨੂੰ ਮਿਲੇਗਾ। ਪਰਫੌਰਮੈਂਸ ਦੇ ਲਈ ਇਸ ਫੋਨ 'ਚ ਮੀਡੀਆਟੈਕ ਹੀਲੀਓ G80 ਪ੍ਰੋਸੈਸਰ ਲੱਗਾ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਤ MIUI11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇੰਟਰਨਲ ਸਟੋਰੇਜ ਨੂੰ ਵਧਾਉਣ ਲਈ ਕੰਪਨੀ ਨੇ ਇਸ 'ਚ ਮਾਇਕ੍ਰੋ ਐਸਡੀ ਦੀ ਸੁਵਿਧਾ ਦਿੱਤੀ ਹੈ।

ਬੈਟਰੀ ਤੇ ਕਨੈਟੀਵਿਟੀ:

ਪਾਵਰ ਲਈ ਇਸ ਫੋਨ 'ਚ 10 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,020 mAh ਦੀ ਬੈਟਰੀ ਲੱਗੀ ਹੈ। ਕਨੈਕਟੀਵਿਟੀ ਲਈ ਇਸ 'ਚ 4G VoLTE, ਵਾਈ-ਫਾਈ, GPS, ਬਲੂਟੁੱਥ ਵਰਜ਼ਨ 5.0, FM ਰੇਡੀਓ, 3.5 ਹੈੱਡਫੋਨ ਜੈਕ ਤੇ ਯੂਐਸਬੀ ਪੋਰਟ ਟਾਈਪ-C ਜਿਹੇ ਫੀਚਰਸ ਦੇਖਣ ਨੂੰ ਮਿਲਦੇ ਹਨ।

ਕੈਮਰਾ:

ਨਵੇਂ Redmi 9 Prime ਦੇ ਰੀਅਰ 'ਚ ਚਾਰ ਕੈਮਰੇ ਦਾ ਸੈੱਟਅਪ ਮਿਲਦਾ ਹੈ। ਜਿਸ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਲੈਂਸ, 8 ਮੈਗਾਪਿਕਸਲ ਦਾ ਅਲਟ੍ਰਾ-ਵਾਈਡ-ਲੈਂਸ, 5 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਲੈਂਸ ਤੇ ਦੋ ਮੈਗਾਪਿਕਸਲ ਦਾ ਡੈਪਥ ਲੈਂਸ ਹੈ। ਉੱਥੇ ਹੀ ਸੈਲਫੀ ਲਈ ਇਸ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਕੀਮਤ:

ਨਵੇਂ Redmi 9 Prime ਨੂੰ ਦੋ ਵੇਰੀਏਂਟ 'ਚ ਲਿਆਂਦਾ ਹੈ। ਇਸ ਦੇ 4GB+64GB ਸਟੋਰੇਜ ਵੇਰੀਏਂਟ ਦੀ ਕੀਮਤ 9,999 ਰੁਪਏ ਹੈ ਜਦਕਿ ਇਸਦੇ 4GB+128GB ਸਟੋਰੇਜ਼ ਵੇਰੀਏਂਟ ਦੀ ਕੀਮਤ 11,999 ਰੁਪਏ ਹੈ।

ਇਸ ਫੋਨ 'ਚ ਸਪੇਸ ਬਲੂ, ਮਿੰਟ ਗਰੀਨ, ਸਨਰਾਇਸ ਫਲੇਅਰ ਤੇ ਮੈਟ ਬਲੈਕ ਕਲਰ ਆਪਸ਼ਨ ਮਿਲਣਗੇ। ਸਮਾਰਟਫੋਨ ਦੀ ਵਿਕਰੀ 16 ਅਗਸਤ ਤੋਂ ਸ਼ੁਰੂ ਹੈ।

ਵਿਵਾਦਾਂ 'ਚ ਆਉਣ ਮਗਰੋਂ ਫੇਸਬੁੱਕ ਦਾ ਜਵਾਬ

ਟਰੰਪ 'ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Elections 2024: ਮਨੀਪੁਰ 'ਚ EVM ਤੋੜੀ, ਚੱਲੀਆਂ ਗੋਲੀਆਂ, ਬੰਗਾਲ 'ਚ ਪਥਰਾਅ, ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਜਾਣੋ ਕੀ-ਕੀ ਹੋਇਆ?

Punjab Weather: ਪੰਜਾਬ ਵਿੱਚ ਬਦਲਿਆ ਮੌਸਮ, ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ

T-20 ਦੇ ਸਭ ਤੋਂ ਘੈਂਟ ਤਿੰਨ ਬੱਲੇਬਾਜ਼ ਕੌਣ ? ਬੇਅਰਸਟੋ ਨੇ ਨਾਮ ਦਾ ਕੀਤਾ ਖ਼ੁਲਾਸਾ

Punjab Weather: ਮੀਂਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ

for smartphones
and tablets

ਵੀਡੀਓਜ਼

'Bhagwant Mann | 'ਮੀਂਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਮਾਨ ਸਰਕਾਰ''Sangrur Jail Breaking | ਸੰਗਰੂਰ ਜ਼ੇਲ੍ਹ 'ਚ ਖੂ+ਨੀ+ ਝੜਪ-2 ਕੈਦੀਆਂ ਦੀ ਮੌ++ਤCM Bhagwant Mann ਦੇ ਚੋਣ ਪ੍ਰਚਾਰ 'ਚ ਆਇਆ ਜ਼ਬਰਦਸਤ ਤੂਫ਼ਾਨ ਮੀਂਹ ਤੇ ਝੱਖੜ, ਡਟੇ ਰਹੇ ਭਮੱਕੜFarmer vs Taranjit Sandhu | ਕਿਸਾਨਾਂ ਦੇ ਵਿਰੋਧ 'ਤੇ ਭੜਕੇ ਤਰਨਜੀਤ ਸੰਧੂ -''ਮੈਂ ਜਿਥੇ ਜਾਣਾ ਚਾਹੁੰਦਾ ਜਾਵਾਂਗਾ''

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Elections 2024: ਮਨੀਪੁਰ 'ਚ EVM ਤੋੜੀ, ਚੱਲੀਆਂ ਗੋਲੀਆਂ, ਬੰਗਾਲ 'ਚ ਪਥਰਾਅ, ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਜਾਣੋ ਕੀ-ਕੀ ਹੋਇਆ?
Lok Sabha Elections 2024: ਮਨੀਪੁਰ 'ਚ EVM ਤੋੜੀ, ਚੱਲੀਆਂ ਗੋਲੀਆਂ, ਬੰਗਾਲ 'ਚ ਪਥਰਾਅ, ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਜਾਣੋ ਕੀ-ਕੀ ਹੋਇਆ?
Punjab Weather: ਪੰਜਾਬ ਵਿੱਚ ਬਦਲਿਆ ਮੌਸਮ, ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ
Punjab Weather: ਪੰਜਾਬ ਵਿੱਚ ਬਦਲਿਆ ਮੌਸਮ, ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ
T-20 ਦੇ ਸਭ ਤੋਂ ਘੈਂਟ ਤਿੰਨ ਬੱਲੇਬਾਜ਼ ਕੌਣ ? ਬੇਅਰਸਟੋ ਨੇ ਨਾਮ ਦਾ ਕੀਤਾ ਖ਼ੁਲਾਸਾ
T-20 ਦੇ ਸਭ ਤੋਂ ਘੈਂਟ ਤਿੰਨ ਬੱਲੇਬਾਜ਼ ਕੌਣ ? ਬੇਅਰਸਟੋ ਨੇ ਨਾਮ ਦਾ ਕੀਤਾ ਖ਼ੁਲਾਸਾ
Punjab Weather: ਮੀਂਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Punjab Weather: ਮੀਂਹ ਨਾਲ ਖ਼ਰਾਬ ਹੋਏ ਇੱਕ-ਇੱਕ ਦਾਣੇ ਦੀ ਭਰਪਾਈ ਕਰੇਗੀ ਸਰਕਾਰ, ਵਰ੍ਹਦੇ ਮੀਂਹ ਨੇ CM ਮਾਨ ਨੇ ਕੀਤਾ ਐਲਾਨ
Gurdaspur News: ਤੇਜ਼ ਹਨ੍ਹੇਰੀ ਬਣੀ ਕਾਲ! ਹਰਦੋਛਨੀ ਰੋਡ 'ਤੇ ਚੱਲ ਰਹੇ ਦੁਬਈ ਮੇਲੇ 'ਚ ਟਾਵਰ ਦਾ ਮਾਡਲ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਇੱਕ ਹੋਇਆ ਫੱਟੜ

Harpal Kamboj Resigned: ਦੁਸ਼ਯੰਤ ਚੌਟਾਲਾ ਨੂੰ ਇੱਕ ਹੋਰ ਝਟਕਾ, JJP ਦੇ ਜਨਰਲ ਸਕੱਤਰ ਹਰਪਾਲ ਕੰਬੋਜ ਨੇ ਦਿੱਤਾ ਅਸਤੀਫ਼ਾ

PM ਮੋਦੀ ਦੀ ਤਾਰੀਫ 'ਚ ਗਾਇਆ ਗੀਤ, YouTuber ਦੀ ਕੁੱਟਮਾਰ ਕਰਕੇ ਲਗਵਾਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ

Barnala News: ਸਕੂਲੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 14 ਬੱਚੇ ਜ਼ਖਮੀ 

Embed widget